18/10/2025
ਇਹ ਨਿਊ ਚੈਨਲ ਆਪਣੇ ਵਾਲਮੀਕਿ ਸਮਾਜ ਦੀ ਗੱਲ ਚੱਕਣ ਲੇ ਬਣਾਇਆ ਹੈ ਇਹਨੂੰ ਵੱਧ ਤੋਂ ਵੱਧ ਫੋਲੋ ਕਰੋ ਜੀ 🙏🙏🙏
AAG ਰਾਹੁਲ ਆਦੀਆ ਜੀ ਦਾ ਹੁਸ਼ਿਆਰਪੁਰ ਸਮਾਂ ਤਕਰੀਬਨ 4 ਵੱਜੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਜਾਵੇਗਾ ਸਥਾਨ ਵਾਲਮੀਕੀ ਧਰਮਸ਼ਾਲਾ
ਘੰਟਾ ਘਰ ਹੁਸ਼ਿਆਰਪੁਰ