PB 24 WALE

PB 24 WALE WhatsApp Us. +91-88728-50023
Photos,videos,news,information updates

21/09/2025

Jai Mata di

19/09/2025

ਭਾਈ ਤਿਲਕੂ ਜੀ ਗੁਰਦਵਾਰਾ ਸਾਹਿਬ (ਗੜ੍ਹਸ਼ੰਕਰ) ਵਿੱਚ ਸ਼ਹਿਰ ਵਾਸੀਆਂ ਵੱਲੋਂ ਵਿਚਾਰ ਵਿਟਾਂਦਰਾ

18/09/2025

ਛਿੰਝ ਮੇਲਾ ਪਿੰਡ ਚੱਕ ਸਿੰਘਾ (ਗੜ੍ਹਸ਼ੰਕਰ) 2025 !! Chhinj Mela Village Chak Singha (Garhshankar) 2025

18/09/2025

ਭਾਈਏ ਭਜਾਓ ਪੰਜਾਬ ਬਚਾਓ ਬਹੁਤ ਕਰ ਲਿਆ, ਆਪਣੇ ਪੰਜ਼ਾਬੀ ਭਰਾ ਨੇ ਫਰੂਟ ਦੀ ਰੇਹੜੀ ਲਗਾਈ ਹੈ ਕਰੋ ਸਪੋਰਟ

ਅੱਜ ਮਿਤੀ 17-09-2025 ਨੂੰ ਪਿੰਡ ਮਜਾਰਾ ਡੀਂਗਰੀਆਂ ਵਿੱਚ ਪੰਚਾਇਤ ਵੱਲੋਂ ਇਜਲਾਸ ਬੁਲਾ ਕੇ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਪਿੰਡ ਵਿੱਚ ...
18/09/2025

ਅੱਜ ਮਿਤੀ 17-09-2025 ਨੂੰ ਪਿੰਡ ਮਜਾਰਾ ਡੀਂਗਰੀਆਂ ਵਿੱਚ ਪੰਚਾਇਤ ਵੱਲੋਂ ਇਜਲਾਸ ਬੁਲਾ ਕੇ ਸਰਬ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਪਿੰਡ ਵਿੱਚ ਮਜ਼ਾਰਾਂ ਡੀਂਗਰੀਆਂ ਵਿੱਚ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਰਹਿ ਰਹੇ ਹਨ, ਉਨ੍ਹਾਂ ਦੀ ਪੁਲਿਸ ਦੁਆਰਾ ਤਸਦੀਕ ਯਕੀਨੀ ਬਣਾਈ ਜਾਵੇਗੀ, ਅਤੇ ਪੁਲਿਸ ਦੁਆਰਾ ਕੀਤੀ ਤਸਦੀਕ ਦੇ ਦਸਤਾਵੇਜ਼ ਸਰਪੰਚ ਸਾਹਿਬ ਨੂੰ ਦੇਣੇ ਲਾਜ਼ਮੀ ਹੋਣਗੇ, ਅਗਰ ਕੋਈ ਵੀ ਪ੍ਰਵਾਸੀ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਹੈ ਜਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਉਸ ਕੰਮ ਵਿਚ ਸ਼ਾਮਿਲ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਉਸ ਵਿਅਕਤੀ ਵਿਸ਼ੇਸ਼ ਦੀ ਹੋਵੇਗੀ ਜਿਸ ਨੇ ਉਨ੍ਹਾਂ ਨੂੰ ਆਪਣੇ ਘਰ ਜਾਂ ਜ਼ਮੀਨ ਵਿੱਚ ਰਖਿਆ ਹੈ, ਨਾਲ ਹੀ ਸਰਪੰਚ ਸਾਹਿਬ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਵਾਸੀ ਲੋਕਾਂ ਨੂੰ ਜ਼ਮੀਨ ਨਾ ਵੇਚਣ, ਸਰਪੰਚ ਅਤੇ ਪੰਚ ਸਾਹਿਬਾਨ ਅਤੇ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਵਿਚ ਇਹ ਮਤਾ ਪਾਸ ਕੀਤਾ ਗਿਆ 🙏🏻

17/09/2025

ਗੜ੍ਹਸ਼ੰਕਰ ਇਲਾਕੇ ਦੇ ਪਿੰਡਾਂ ਵਿੱਚ ਜੇਕਰ ਕਿਸੇ ਵੀ ਪਿੰਡ ਦੀ ਪੰਚਾਇਤ ਪਰਵਾਸੀਆਂ ਦੇ ਮੁੱਦੇ ਤੇ ਫ਼ੈਸਲਾ ਲੈਂਦੀ ਹੈ ਤਾਂ ਸਾਡੇ ਨਾਲ਼ ਵੀਡਿਓ ਜਾਂ ਫ਼ੋਟੋਆਂ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਤੁਹਾਡੀ ਆਵਾਜ਼ ਸਾਰੇ ਪੰਜਾਬੀਆਂ ਤੱਕ ਪੁਹੰਚਾ ਸਕੀਏ। 088728 50023

17/09/2025

ਗੜ੍ਹਸ਼ੰਕਰ ਤੋਂ ਵੀ ਹੋਈ ਸ਼ੁਰੂਆਤ, ਪੰਜ਼ਾਬ ਦੀ ਧਰਤੀ ਤੇ ਜਿਹੜਾ ਮਰਜ਼ੀ ਆ ਕੇ ਕੰਮ ਕਰੇ ਸਾਨੂੰ ਕਿਸੇ ਨਾਲ਼ ਕੋਈ ਦੁੱਖ ਨਹੀਂ।

17/09/2025
17/09/2025

ਲਓ ਜੀ ਪਿੰਡ ਬੀਰਮਪੁਰ (ਗੜ੍ਹਸ਼ੰਕਰ) ਵਾਲਿਆਂ ਨੇ ਕਰ ਦਿੱਤੀ ਸ਼ੁਰੂਆਤ

17/09/2025
14/09/2025

ਸੁਣਨ ਵਿੱਚ ਆਇਆ ਗੜ੍ਹਸ਼ੰਕਰ ਦਾਣਾ ਮੰਡੀ ਕੋਲ਼ ਸੁਸਰੀਆਂ ਨੇ ਲੋਕਾਂ ਨੂੰ ਬਹੁਤ ਤੰਗ ਕੀਤਾ ਹੈ। ਰੋਟੀ ਖ਼ਾਣ ਸਮੇਂ ਵੀ ਪਲੇਟ ਵਿੱਚ ਇੱਕ ਦੋ ਮਿਲ਼ ਹੀ ਜਾਂਦੀਆ ਨੇ, ਇੱਥੋਂ ਤੱਕ ਕਿ ਘਰ ਦੇ ਬੈਡਾਂ ਤੱਕ ਕਬਜ਼ਾ ਕਰ ਲਿਆ। ਕੀ ਕਾਰਨ ਹੋ ਸਕਦਾ?

13/09/2025

ਹੜ੍ਹਾਂ ਦੀ ਮਾਰ

Address

Nangal Road
Garhshankar
144527

Alerts

Be the first to know and let us send you an email when PB 24 WALE posts news and promotions. Your email address will not be used for any other purpose, and you can unsubscribe at any time.

Contact The Business

Send a message to PB 24 WALE:

Share