Panesar ਪਨੇਸਰ

Panesar ਪਨੇਸਰ I am Babbu Panesar, by Profession Video Editor & making video is my Hobby. I am Video Editor by Profession

ਸਾਲ 2025 ਦੀ ਦੀਵਾਲੀ
22/10/2025

ਸਾਲ 2025 ਦੀ ਦੀਵਾਲੀ

ਸਾਲ 2025 ਦੀ ਦੀਵਾਲੀ my channel to get access to all videos:https://www.youtube.com/ am Babbu Panesar , By Profession Vi...

ਦੀਵਾਲੀ ਦੀਆਂ ਵਧਾਈਆਂ
20/10/2025

ਦੀਵਾਲੀ ਦੀਆਂ ਵਧਾਈਆਂ

ਇੱਕ ਵਿਅਕਤੀ ਨੇ ਗੌਤਮ ਬੁੱਧ ਨੂੰ ਕਿਹਾ, "ਮੈਂ ਸਕੂਨ ਚਾਹੁੰਦਾ ਹਾਂ," ਤਾਂ ਬੁੱਧ ਨੇ ਜਵਾਬ ਦਿੱਤਾ:"ਜਦੋਂ ਤੂੰ 'ਮੈਂ' ਨੂੰ ਹਟਾ ਦੇਂਗਾ, ਤਾਂ ਅਹੰਕ...
15/10/2025

ਇੱਕ ਵਿਅਕਤੀ ਨੇ ਗੌਤਮ ਬੁੱਧ ਨੂੰ ਕਿਹਾ, "ਮੈਂ ਸਕੂਨ ਚਾਹੁੰਦਾ ਹਾਂ,"
ਤਾਂ ਬੁੱਧ ਨੇ ਜਵਾਬ ਦਿੱਤਾ:"ਜਦੋਂ ਤੂੰ 'ਮੈਂ' ਨੂੰ ਹਟਾ ਦੇਂਗਾ, ਤਾਂ ਅਹੰਕਾਰ ਅਲੋਪ ਹੋ ਜਾਵੇਗਾ।
ਜਦੋਂ ਤੂੰ 'ਚਾਹੁੰਦਾ' ਨੂੰ ਹਟਾ ਦੇਂਗਾ, ਤਾਂ ਇੱਛਾਵਾਂ ਦਾ ਬੋਝ ਖਤਮ ਹੋ ਜਾਵੇਗਾ।
ਜੋ ਬਚੇਗਾ, ਉਹ ਸਕੂਨ ਹੀ ਹੋਵੇਗਾ।
"ਬੁੱਧ ਦਾ ਇਹ ਜਵਾਬ ਡੂੰਘੇ ਅਰਥਾਂ ਵਾਲਾ ਸੀ।
ਉਨ੍ਹਾਂ ਨੇ ਸਮਝਾਇਆ ਕਿ ਸੱਚਾ ਸਕੂਨ ਤਾਂ ਅੰਦਰੋਂ ਮਿਲਦਾ ਹੈ, ਜਦੋਂ ਮਨ ਹੰਕਾਰ ਤੇ ਇੱਛਾਵਾਂ ਤੋਂ ਮੁਕਤ ਹੋ ਜਾਂਦਾ ਹੈ।
ਇਸ ਤਰ੍ਹਾਂ, ਬੁੱਧ ਨੇ ਵਿਅਕਤੀ ਨੂੰ ਸਿਖਾਇਆ ਕਿ ਸਕੂਨ ਬਾਹਰੋਂ ਨਹੀਂ, ਸਗੋਂ ਅੰਦਰੂਨੀ ਸਵੈ-ਜਾਗਰੂਕਤਾ ਅਤੇ ਮਨ ਦੀ ਸ਼ਾਂਤੀ ਨਾਲ ਪ੍ਰਾਪਤ ਹੁੰਦਾ ਹੈ।

11/10/2025
ਤਾਮਿਲਨਾਡੂ ਯਾਤਰਾ ਤੇ ਕਿੰਨਾ ਖਰਚਾ ਆਇਆ, ਇਸ ਬਾਬਤ ਵਿਸਥਾਰਪੂਰਬਕ ਵੀਡੀਓ
06/10/2025

ਤਾਮਿਲਨਾਡੂ ਯਾਤਰਾ ਤੇ ਕਿੰਨਾ ਖਰਚਾ ਆਇਆ, ਇਸ ਬਾਬਤ ਵਿਸਥਾਰਪੂਰਬਕ ਵੀਡੀਓ

Join my channel to get access to all videos:https://www.youtube.com/ am Babbu Panesar , By Profession Video Editor , From Hayatpur Rurki , Nawa...

ਸਫ਼ਰਨਾਮਾ ਵੀਡੀਓ ਲਿੰਕ - https://youtu.be/gXN7RrRgEUMਸਾਡੀ ਦੱਖਣ ਯਾਤਰਾ ਦਾ ਪੰਜਵਾਂ ਤੇ ਆਖਰੀ ਪੜਾਅ ਬੰਗਲੌਰ ਸ਼ਹਿਰ, ਜੋ ਕੀ ਦੱਖਣੀ ਸੂਬੇ ...
02/10/2025

ਸਫ਼ਰਨਾਮਾ ਵੀਡੀਓ ਲਿੰਕ - https://youtu.be/gXN7RrRgEUM
ਸਾਡੀ ਦੱਖਣ ਯਾਤਰਾ ਦਾ ਪੰਜਵਾਂ ਤੇ ਆਖਰੀ ਪੜਾਅ ਬੰਗਲੌਰ ਸ਼ਹਿਰ, ਜੋ ਕੀ ਦੱਖਣੀ ਸੂਬੇ ਕਰਨਾਟਕ ਦੀ ਰਾਜਧਾਨੀ ਹੈ ਤੇ ਆਪਣੇ ਸੁਹਾਵਣੇ ਮੌਸਮ ਤੇ ਵਧੀਆ ਆਰਥਿਕ ਕੇਂਦਰ ਲਈ ਜਾਣਿਆ ਜਾਂਦਾ ਹੈ
ਇਸ ਸ਼ਹਿਰ ਦਾ ਵੀਡੀਓ ਵਲੌਗ ਮੇਰੇ ਚੈਨਲ ਤੇ ਉਪਲਬਦ ਹੈ ਤੁਸੀਂ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ
ਚੈਨਲ ਲਿੰਕ - https://www.youtube.com/
🙏 ਧੰਨਵਾਦ ਜੀ 🙏

ਸਫ਼ਰਨਾਮਾ ਵੀਡੀਓ ਲਿੰਕ - https://youtu.be/ZmKYeJ8Xm2kਸਾਡੀ ਦੱਖਣ ਯਾਤਰਾ ਦਾ ਚੌਥਾ ਪੜਾਅ " ਕੰਨਿਆਕੁਮਾਰੀ  " ਸ਼ਹਿਰ, ਜੋ ਭਾਰਤ ਦੀ ਸਭ ਤੋਂ...
28/09/2025

ਸਫ਼ਰਨਾਮਾ ਵੀਡੀਓ ਲਿੰਕ - https://youtu.be/ZmKYeJ8Xm2k
ਸਾਡੀ ਦੱਖਣ ਯਾਤਰਾ ਦਾ ਚੌਥਾ ਪੜਾਅ " ਕੰਨਿਆਕੁਮਾਰੀ " ਸ਼ਹਿਰ, ਜੋ ਭਾਰਤ ਦੀ ਸਭ ਤੋਂ ਦੂਰ ਦੱਖਣੀ ਨੋਕ ਤੇ ਹੈ ਇਹ ਉਹ ਥਾਂ ਹੈ ਜਿੱਥੇ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਮਿਲਦੇ ਹਨ। ਕੰਨਿਆਕੁਮਾਰੀ ਵਿਵੇਕਾਨੰਦ ਰੌਕ ਮੈਮੋਰੀਅਲ, ਤਿਰੂਵੱਲੁਵਰ ਦੀ ਮੂਰਤੀ ਅਤੇ ਕੰਨਿਆਕੁਮਾਰੀ ਅੰਮਾ ਮੰਦਿਰ ਲਈ ਮਸ਼ਹੂਰ ਹੈ
ਇਸ ਸ਼ਹਿਰ ਦਾ ਵੀਡੀਓ ਵਲੌਗ ਮੇਰੇ ਚੈਨਲ ਤੇ ਉਪਲਭਦ ਹੈ ਤੁਸੀਂ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ
ਚੈਨਲ ਲਿੰਕ - https://www.youtube.com/
🙏 ਧੰਨਵਾਦ ਜੀ 🙏

ਆਜੋ ਦਿਖਾਈਏ ਤੁਹਾਨੂੰ ਤਿੰਨ ਮਹਾਂਸਾਗਰਾਂ ਦੇ ਸੰਗਮ ਤੇ ਵਸਿਆ ਸ਼ਹਿਰ - ਕੰਨਿਆ ਕੁਮਾਰੀ
27/09/2025

ਆਜੋ ਦਿਖਾਈਏ ਤੁਹਾਨੂੰ ਤਿੰਨ ਮਹਾਂਸਾਗਰਾਂ ਦੇ ਸੰਗਮ ਤੇ ਵਸਿਆ ਸ਼ਹਿਰ - ਕੰਨਿਆ ਕੁਮਾਰੀ

Next Video - https://youtu.be/vXXje0g2UVUJoin my channel to get access to all videos:https://www.youtube.com/ am Babbu Panesar , By Profession ...

ਸਫ਼ਰਨਾਮਾ ਵੀਡੀਓ ਲਿੰਕ - https://youtu.be/vXXje0g2UVUਸਾਡੀ ਦੱਖਣ ਯਾਤਰਾ ਦਾ ਤੀਜਾ ਪੜਾਅ " ਰਾਮੇਸ਼ਵਰਮ " ਸ਼ਹਿਰ, ਜੋ ਭਾਰਤ ਦੇ ਬਿਲਕੁਲ ਦੱ...
26/09/2025

ਸਫ਼ਰਨਾਮਾ ਵੀਡੀਓ ਲਿੰਕ - https://youtu.be/vXXje0g2UVU
ਸਾਡੀ ਦੱਖਣ ਯਾਤਰਾ ਦਾ ਤੀਜਾ ਪੜਾਅ " ਰਾਮੇਸ਼ਵਰਮ " ਸ਼ਹਿਰ, ਜੋ ਭਾਰਤ ਦੇ ਬਿਲਕੁਲ ਦੱਖਣੀ ਸਿਰੇ ਤੇ ਹੈ ਸ੍ਰੀ ਲੰਕਾ ਤੋ ੪੦ ਦੀ ਦੂਰੀ ਤੇ ਹੈ ਇਸ ਸ਼ਹਿਰ ਦਾ ਵੀਡੀਓ ਵਲੌਗ ਮੇਰੇ ਚੈਨਲ ਤੇ ਉਪਲਭਦ ਹੈ ਤੁਸੀਂ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ
ਚੈਨਲ ਲਿੰਕ - https://www.youtube.com/
🙏 ਧੰਨਵਾਦ ਜੀ 🙏

Address

Garhshankar

Alerts

Be the first to know and let us send you an email when Panesar ਪਨੇਸਰ posts news and promotions. Your email address will not be used for any other purpose, and you can unsubscribe at any time.

Share

Wedding Video Editor & Photographer

Myself Babbu Panesar , By Profession Photographer & Video Editor , usually makes Video Vlogs about Social Issues,Traveling & Product Reviews