PB60 Wale

PB60 Wale Promotion available Kindly DM..!! ਆਪਣੇ ਕਿਸੇ ਵੀ ਤਰ੍ਹਾ ਦੇ ਕੰਮ ਦੀ ਵੀਡਿਓ ਕਰਵਾਉਣ ਲਈ ਸੰਪਰਕ ਕਰੋ ।।
(1)

ਕ੍ਰਿਪਾ ਕਰਕੇ ਸ਼ੇਅਰ ਜਰੂਰ ਕਰੋ ਜੀ।।
29/08/2026

ਕ੍ਰਿਪਾ ਕਰਕੇ ਸ਼ੇਅਰ ਜਰੂਰ ਕਰੋ ਜੀ।।

ਆਬਾਦੀ ਦੇ ਹਿਸਾਬ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਡੇ ਪਿੰਡਾਂ ਦੇ ਨਾਂਅ।।
25/08/2026

ਆਬਾਦੀ ਦੇ ਹਿਸਾਬ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਡੇ ਪਿੰਡਾਂ ਦੇ ਨਾਂਅ।।

ਗਿੱਦੜਬਾਹਾ ਦੇ ਘੰਟਾ ਘਰ ਦੀ ਬਦਲੀ ਨੁਹਾਰ ॥ ਆਪਣੇ ਹੀ ਆਪਣੇ ਸ਼ਹਿਰ ਦੀ ਵਿਰਾਸਤ ਸਾਂਭ ਸਕਦੇ ॥ ਧੰਨਵਾਦ ਬਾਈ Hardeep Singh Dimpy Dhillon   ਪ...
19/08/2026

ਗਿੱਦੜਬਾਹਾ ਦੇ ਘੰਟਾ ਘਰ ਦੀ ਬਦਲੀ ਨੁਹਾਰ ॥ ਆਪਣੇ ਹੀ ਆਪਣੇ ਸ਼ਹਿਰ ਦੀ ਵਿਰਾਸਤ ਸਾਂਭ ਸਕਦੇ ॥ ਧੰਨਵਾਦ ਬਾਈ Hardeep Singh Dimpy Dhillon ਪੈਵੀ ਢਿੱਲੋਂ ॥ ਸਮੂਹ ਢਿੱਲੋ ਪਰਿਵਾਰ ॥ ਜੋ ਆਪਣੇ ਸ਼ਹਿਰ ਨੂੰ ਚਾਰ ਚੰਨ ਲਾਉਣ ਲਈ ਦਿਨ ਰਾਤ ਲੱਗੇ ਹੋਏ ॥

ਕਿਸਾਨ ਆਈ ਡੀ  ਜਮੀਨ ਦੇ ਮਾਲਿਕ ਹਰੇਕ ਆਦਮੀ, ਔਰਤ ਲਈ ਜ਼ਰੂਰੀ ਹੈ ॥ ਭਵਿੱਖ ਵਿੱਚ ਜਿੰਨੀਆਂ ਵੀ ਸਕੀਮਾਂ ਸਰਕਾਰਾਂ ਦੁਆਰਾ ਚਲਾਈਆਂ ਜਾਣਗੀਆਂ ਉਹਨਾਂ...
18/08/2026

ਕਿਸਾਨ ਆਈ ਡੀ ਜਮੀਨ ਦੇ ਮਾਲਿਕ ਹਰੇਕ ਆਦਮੀ, ਔਰਤ ਲਈ ਜ਼ਰੂਰੀ ਹੈ ॥ ਭਵਿੱਖ ਵਿੱਚ ਜਿੰਨੀਆਂ ਵੀ ਸਕੀਮਾਂ ਸਰਕਾਰਾਂ ਦੁਆਰਾ ਚਲਾਈਆਂ ਜਾਣਗੀਆਂ ਉਹਨਾਂ ਲਈ ਕਿਸਾਨ ਆਈਡੀ ਜ਼ਰੂਰੀ ਹੈ ॥
ਉਦਾਹਰਨ ਵਜੋਂ:- 1. ਝੋਨੇ ਦੀ ਸਿੱਧੀ ਬਿਜਾਈ ਦੀ ਸਬਸਿਡੀ ਅਪਲਾਈ ਕਰਨ ਲਈ ॥
2. ਖੇਤੀਬਾੜੀ ਦੇ ਸੰਦ , ਜੋ 80% ਸਬਸਿਡੀ ਤੇ ਮਿਲਣਗੇ ਲੈਣ ਲਈ ਕਿਸਾਨ ਆਈਡੀ ਜ਼ਰੂਰੀ ਹੈ ॥
3. ਪੀ.ਐਮ. ਕਿਸਾਨ ਯੋਜਨਾ ਦੀ 2000 ਰੁਪਈਏ ਵਾਲੀ ਬੰਦ ਪਈਆਂ ਕਿਸ਼ਤਾਂ ਜਾਰੀ ਕਰਵਾਉਣ ਲਈ ॥
4. 2000 ਰੁਪਈਏ ਵਾਲੀਆਂ ਨਵੀਆਂ ਕਿਸ਼ਤਾਂ ਲਈ ਅਰਜ਼ੀ ਅਪਲਾਈ ਕਰਨ ਲਈ ॥
5. ਯੂਰੀਆਂ, ਡੀ.ਏ.ਪੀ ਖਾਦ ਭਵਿੱਖ ਵਿੱਚ ਕਿਸਾਨ ਆਈਡੀ ਰਾਹੀਂ ਮਿਲੇਗੀ ॥
ਅੱਜ ਹੀ ਆਪਣੀ ਕਿਸਾਨ ਆਈਡੀ ਬਣਵਾਓ 097793 00250 ਕਾਲ ਕਰੋ ॥
ਆਪਣੀ ਜਮ੍ਹਾਬੰਦੀ, ਆਧਾਰ ਕਾਰਡ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਇਲ ਸਾਨੂੰ ਵੱਟਸਐਪ ਰਾਹੀਂ ਭੇਜ ਕੇ ॥ ਆਪਣੀ ਕਿਸਾਨ ਆਈਡੀ ਬਣਵਾਓ ॥

ਕਿਸਾਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਫ਼ੈਸਲਾ ॥
17/08/2026

ਕਿਸਾਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਫ਼ੈਸਲਾ ॥

ਭਾਰਤ ਨਾਲ / ਦੂਜੇ ਦੇਸ਼ਾਂ ਦੇ ਸਮੇਂ ਵਿੱਚ ਅੰਤਰ ਚਾਰਟ ॥  ਦੁਪਹਿਰ ਦੇ 12:00 ਵਜੇ ਅਨੁਸਾਰ ॥
15/08/2026

ਭਾਰਤ ਨਾਲ / ਦੂਜੇ ਦੇਸ਼ਾਂ ਦੇ ਸਮੇਂ ਵਿੱਚ ਅੰਤਰ ਚਾਰਟ ॥ ਦੁਪਹਿਰ ਦੇ 12:00 ਵਜੇ ਅਨੁਸਾਰ ॥

14/08/2026

ਜੰਡ ਆਲੇ ਖੇਤ ॥ ਮੀਂਹ, ਹਨੇਰੀ ॥

ਵੋਟਰ ਸੂਚੀ ਵਿੱਚ ਤੁਹਾਡਾ ਨਾਮ ਹੈ ਜਾਂ ਨਹੀਂ ਇਹ ਚੈੱਕ ਕਰਨ ਲਈ ਕੈਂਪ 16 ਅਗਸਤ ਨੂੰ ਲੱਗੇਗਾ ॥ ਆਪਣੇ ਪੋਲਿੰਗ ਬੂਥ ਤੇ ਜਾ ਕੇ ਇਹ ਦੇਖ ਸਕਦੇ ਹੋ ॥
14/08/2026

ਵੋਟਰ ਸੂਚੀ ਵਿੱਚ ਤੁਹਾਡਾ ਨਾਮ ਹੈ ਜਾਂ ਨਹੀਂ ਇਹ ਚੈੱਕ ਕਰਨ ਲਈ ਕੈਂਪ 16 ਅਗਸਤ ਨੂੰ ਲੱਗੇਗਾ ॥ ਆਪਣੇ ਪੋਲਿੰਗ ਬੂਥ ਤੇ ਜਾ ਕੇ ਇਹ ਦੇਖ ਸਕਦੇ ਹੋ ॥

ਸਾਢੇ ਛੇ ਫੁੱਟਾ ਦਰਸ਼ਨੀ ਗੱਭਰੂ ਜਿਹੜਾ ਖੇਡ ਗਰਾਉਂਡਾਂ ਵਿੱਚ ਕਿਸੇ ਤੋਂ ਥੰਮਿਆ ਨਹੀਂ ਸੀ ਜਾਂਦਾ , ਢਾਈ ਤਿੰਨ ਇੰਚ ਦੀ ਸਿਰੰਜ ਨੇ ਖਤਮ ਕਰਕੇ ਹੀ  ਰ...
12/08/2026

ਸਾਢੇ ਛੇ ਫੁੱਟਾ ਦਰਸ਼ਨੀ ਗੱਭਰੂ ਜਿਹੜਾ ਖੇਡ ਗਰਾਉਂਡਾਂ ਵਿੱਚ ਕਿਸੇ ਤੋਂ ਥੰਮਿਆ ਨਹੀਂ ਸੀ ਜਾਂਦਾ , ਢਾਈ ਤਿੰਨ ਇੰਚ ਦੀ ਸਿਰੰਜ ਨੇ ਖਤਮ ਕਰਕੇ ਹੀ ਰੱਖ ਦਿੱਤਾ ।
ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਜੇਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਤਾਂ ਖੇਡ ਗਰਾਉਂਡਾਂ ਵੱਲ ਲੈਕੇ ਆਓ ! ਪਰ ਅਫਸੋਸ ਦੀ ਗੱਲ ਕਿ ਖੇਡਾਂ (ਖਾਸ ਕਰਕੇ ਕਬੱਡੀ) ਨਾਲ ਜੁੜੇ ਨੌਜਵਾਨ ਜਿਆਦਾਤਰ ਇਸ ਦਾ ਸ਼ਿਕਾਰ ਹੋ ਰਹੇ ਹਨ । ਬਹੁਤ ਖਿਡਾਰੀਆਂ ਦੀਆਂ ਮੌਤਾਂ ਤਾਕਤਵਰਧਕ ਦਵਾਈਆਂ ਵਰਤਣ ਨਾਲ ਅਟੈਕ ਅਤੇ ਚਿੱਟੇ ਨਾਲ ਹੋਈਆਂ ਹਨ ।
ਪਹਿਲਾਂ ਕੁੜੀਆਂ ਬਾਰੇ ਕਿਹਾ ਜਾਂਦਾ ਸੀ ਕਿ ਆਟੇ ਦੇ ਦੀਵੇ ਨੇ , ਅੰਦਰ ਰੱਖੋ ਕੀੜੀਆਂ ਲੱਗਦੀਆਂ ਬਾਹਰ ਕਾਂ ਪੈਂਦਾ ਨੇ । ਪਰ ਹੁਣ ਮੁੰਡੇ ਵੀ ...😢😢
ਖੌਰੇ ਇਹ ਸਿਲਸਿਲਾ ਕਦੋਂ ਮੁੱਕਣਾ , ਮੁੱਕਣਾ ਵੀ ਜਾਂ ਨਾ ।
ਅੱਜ ਕੱਲ੍ਹ ਸਿਆਣਿਆਂ ਤੋਂ ਇਹੀ ਸੁਣੀਦਾ ਕਿ ਜਾਇਦਾਦ ਪੈਸਾ ਘੱਟ ਵੱਧ ਹੋਵੇ , ਔਲਾਦ ਬੇਸ਼ੱਕ ਪੜ੍ਹਾਈ , ਖੇਡਾਂ ਜਾਂ ਹੋਰ ਖੇਤਰ 'ਚ ਬੇਸ਼ੱਕ ਤਰੱਕੀ ਵੀ ਨਾ ਕਰੇ ਪਰ ਨਸ਼ਿਆਂ ਤੋਂ ਬਚ ਜਾਵੇ , ਇਹੀ ਵੱਡੀ ਪ੍ਰਾਪਤੀ ਹੈ ।

ਕਿੱਥੇ ਮੈਂ ਲੁਕੋ ਲਵਾਂ ਮੇਰੇ ਦੇਸ਼ ਦੀ ਜਵਾਨੀਏ
ਜੋ ਮਾਂ ਬਾਪ ਪਾਲ ਪੋਸ ਕੇ ਜਵਾਨ ਕਰਦੇ
ਉਨ੍ਹਾਂ ਦਿਆਂ ਹੱਥਾਂ 'ਚ ਜਹਾਨੋਂ ਤੁਰੀ ਜਾਨੀਂ ਏਂ ॥
#ਅਫਸੋਸ

Address

Giddarbaha
152101

Website

Alerts

Be the first to know and let us send you an email when PB60 Wale posts news and promotions. Your email address will not be used for any other purpose, and you can unsubscribe at any time.

Contact The Business

Send a message to PB60 Wale:

Shortcuts

Share