Azaad Publications

Azaad Publications DM For Your Enquiries & Orders
or contact us On Whatsapp/ Call
76968-85570

" ਦਾ ਰੀਅਲ ਰੀਜਨ ਵਾਏ ਦਾ ਲੇਜੈਂਡ ਡਾਇਡ " ਮਨਜਿੰਦਰ ਮਾਖਾ ਦੀ ਲਿਖੀ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਜੇ ਮੈਂ ਨਿੱਜੀ ਤੌਰ ਤੇ ਮੰਨਾ ਤਾਂ ਮੇਰੀ ਨ...
11/01/2025

" ਦਾ ਰੀਅਲ ਰੀਜਨ ਵਾਏ ਦਾ ਲੇਜੈਂਡ ਡਾਇਡ " ਮਨਜਿੰਦਰ ਮਾਖਾ ਦੀ ਲਿਖੀ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਜੇ ਮੈਂ ਨਿੱਜੀ ਤੌਰ ਤੇ ਮੰਨਾ ਤਾਂ ਮੇਰੀ ਨਜ਼ਰ ਵਿੱਚ ਸਿੱਧੂ ਦਾ ਅਕਸ਼ ਹੋਰ ਵਧੀਆ ਹੋ ਗਿਆ ਸੀ ਕਿਉਂਕਿ ਪਾਠਕਾਂ ਨੂੰ ਇਸ ਕਿਤਾਬ ਦੇ ਰਾਹੀਂ ਸਿੱਧੂ ਦੀ ਨਿੱਜੀ ਜ਼ਿੰਦਗੀ ਬਾਰੇ ਉਹਨਾਂ ਗੱਲਾਂ ਦਾ ਵੀ ਪਤਾ ਲੱਗਿਆ ਜਿੰਨਾਂ ਬਾਰੇ ਹੁਣ ਤੱਕ ਕਿਤੇ ਵਰਣਨ ਨਹੀਂ ਹੋਇਆ ਸੀ । ਪਰ ਮਨਜਿੰਦਰ ਮਾਖਾ ਤੇ ਇਹ ਕਿਤਾਬ ਲਿਖਣ ਲਈ ਹੋਈ ਐਫ ਆਈ ਆਰ ਸਿੱਧੇ ਤੌਰ ਤੇ ਸੱਚ ਲਿਖਣ ਅਤੇ ਬੋਲਣ ਦੇ ਅਧਿਕਾਰ ਤੇ ਸਿੱਧਾ ਹਮਲਾ ਹੈ। ਮੈਂ ਨਿੱਜੀ ਤੌਰ ਤੇ ਇਸ ਦੀ ਨਿੰਦਿਆ ਕਰਦਾ ਹਾਂ।
ਤੁਸੀਂ ਸਾਡੇ ਤੋਂ ਇਹ ਕਿਤਾਬ ਘਰ ਬੈਠੇ ਮੰਗਵਾਉਣ ਲਈ ਆਪਣਾ ਐਡਰੈੱਸ ਸਾਡੇ ਵਟਸਐੱਪ ਨੰਬਰ 76968-85570 'ਤੇ ਭੇਜ ਸਕਦੇ ਹੋ।
ਆਜ਼ਾਦ ਪਬਲੀਕੇਸ਼ਨਜ਼, ਗਿੱਦੜਬਾਹਾ।

ਚਾਲ਼ੀ ਦਿਨਚਾਲ਼ੀ ਦਿਨ ਤੀਆਂ ਦੇ ਤਿਉਹਾਰ ਵਾਂਗ ਨਿਕਲੇ। ਕਹਿੰਦੇ ਨੇ ਜਦੋਂ ਅਸੀਂ ਪਲ-ਪਲ ਨੂੰ ਜੀਅ ਰਹੇ ਹੁੰਦੇ ਹਾਂ ਤੇ ਪਤਾ ਨਹੀਂ ਲੱਗਦਾ ਕਿ ਸਮਾਂ ...
10/01/2025

ਚਾਲ਼ੀ ਦਿਨ

ਚਾਲ਼ੀ ਦਿਨ ਤੀਆਂ ਦੇ ਤਿਉਹਾਰ ਵਾਂਗ ਨਿਕਲੇ। ਕਹਿੰਦੇ ਨੇ ਜਦੋਂ ਅਸੀਂ ਪਲ-ਪਲ ਨੂੰ ਜੀਅ ਰਹੇ ਹੁੰਦੇ ਹਾਂ ਤੇ ਪਤਾ ਨਹੀਂ ਲੱਗਦਾ ਕਿ ਸਮਾਂ ਕਦ ਬੀਤ ਜਾਂਦਾ ਹੈ। ਇਹੀ ਕੁਝ ਵਾਪਰਦਾ ਹੈ ਡਾ. ਧੁੱਗਾ ਗੁਰਪ੍ਰੀਤ ਹੁਰਾਂ ਦਾ ਨਾਵਲ ‘ਚਾਲ਼ੀ ਦਿਨ’ ਪੜ੍ਹਦਿਆਂ। ਪਤਾ ਹੀ ਨਹੀਂ ਲੱਗਾ ਕਦੋਂ ਚਾਲ਼ੀਵਾਂ ਦਿਨ ਆ ਗਿਆ। ਮੈਂ ਨਾਵਲ ਪੜ੍ਹਿਆ ਨਹੀ ਜੀਵਿਆ ਹੈ। ਨਾਵਲ ਵਿਚਲੇ ਪਾਤਰ ਭਾਵੇਂ ਰੇਗਿਸਤਾਨ ਅਤੇ ਰੇਤਲੇ ਟਿੱਬਿਆਂ ਵਿੱਚ ਦੀ ਲੰਘ ਰਹੇ ਹਨ ਪਰ ਮੈਂ ਇਹਨਾਂ ਨੂੰ ਪੜ੍ਹਦਿਆਂ ਫੁੱਲਾਂ ਨਾਲ਼ ਭਰੇ ਜੰਗਲ਼ ਵਿੱਚੋਂ ਦੀ ਲੰਘਿਆਂ ਹਾਂ। ਜ਼ਿਹਨੀ ਤੌਰ 'ਤੇ ਤਰੇਲ਼ ਵਿੱਚ ਭਿਓਂਤੇ ਫੁੱਲਾਂ ਵਾਂਗ ਤਰੋ-ਤਾਜ਼ਾ ਮਹਿਸੂਸ ਕਰ ਰਿਹਾ ਹਾਂ।
ਇਸ ਨਾਵਲ ਵਿਚਲਾ ਪਾਤਰ ‘ਫ਼ਕੀਰ’ ਨਿੱਕੀਆਂ- ਨਿੱਕੀਆਂ ਕਹਾਣੀਆਂ ਰਾਹੀਂ ਰਾਸਤੇ ਵਿੱਚ ਟੱਕਰਦੇ ਹਰ ਮਨੁੱਖ ਦੀਆਂ ਗੰਭੀਰ ਦੁਚਿੱਤੀਆਂ, ਚਿੰਤਾਵਾਂ ਅਤੇ ਗ਼ੈਰਕੁਦਰਤੀ ਸਮੱਸਿਆਵਾਂ ਨੂੰ ਹੱਲ ਕਰਦਾ ਹੋਇਆ ਤੁਰਿਆ ਜਾਂਦਾ ਹੈ। ਡਾ. ਧੁੱਗਾ ਗੁਰਪ੍ਰੀਤ ਹੁਰਾਂ ਕੋਲ਼ ਨਾਵਲ ਵਿਚਲੇ ਪਾਤਰ ‘ਕੇਸਰ’ ਦੀ ਬੇਬੇ ਜਿਹਾ ਸਚਿਆਰਾਪਨ ਹੈ। ਕਹਾਣੀਆਂ ਫ਼ਕੀਰ ਦੇ ਮੂੰਹੋਂ ਉਸੇ ਸਚਿਆਰੇਪਨ ਨਾਲ਼ ਕਹਾਈਆਂ ਗਈਆਂ ਹਨ,ਜਿਸ ਸਚਿਆਰੇਪਨ ਨਾਲ਼ ਕੋਈ ਔਰਤ ਗੁਣਗੁਣਾਉਂਦੀ ਹੋਈ ਘਰ ਦਾ ਵਿਹੜਾ ਲਿੱਪਦੀ ਹੈ,ਚਾਦਰ ‘ਤੇ ਫੁੱਲ ਕੱਢਦੀ ਹੈ ਜਾਂ ਕੰਧੋਲ਼ੀ ‘ਤੇ ਘੁੱਗੀਆਂ,ਗਟਾਰਾਂ ਵਾਹੁੰਦੀ ਹੈ। ਇਹ ਨਾਵਲ ਡਾ. ਧੁੱਗਾ ਗੁਰਪ੍ਰੀਤ ਹੁਰਾਂ ਵਾਂਗ ਹੀ ਸਾਦਾ,ਡੂੰਘਾ ਅਤੇ ਦਿਲ ਛੂਹਣ ਵਾਲ਼ਾ ਹੈ।

ਤੁਸੀਂ ਸਾਡੇ ਤੋਂ ਇਹ ਕਿਤਾਬ ਘਰ ਬੈਠੇ ਮੰਗਵਾਉਣ ਲਈ ਆਪਣਾ ਐਡਰੈੱਸ ਸਾਡੇ ਵਟਸਐੱਪ ਨੰਬਰ 76968-85570 'ਤੇ ਭੇਜ ਸਕਦੇ ਹੋ।
ਆਜ਼ਾਦ ਪਬਲੀਕੇਸ਼ਨਜ਼, ਗਿੱਦੜਬਾਹਾ।

 599/-No Cod
28/12/2024


599/-
No Cod

 499/-NO COD
28/12/2024


499/-
NO COD

Second Editions (Available Now)Writer-   Published By -
24/06/2024

Second Editions (Available Now)
Writer-
Published By -

Dm for orders
21/06/2024

Dm for orders

Follow - Publish Your Dream BookDM 💌ਤੁਸੀਂ ਕੋਈ ਵੀ ਪੰਜਾਬੀ ਕਿਤਾਬ ਸਾਡੇ ਤੋਂ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਡਾਕ ਰਾਹੀਂ ਮੰ...
01/03/2024

Follow -
Publish Your Dream Book
DM 💌

ਤੁਸੀਂ ਕੋਈ ਵੀ ਪੰਜਾਬੀ ਕਿਤਾਬ ਸਾਡੇ ਤੋਂ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਡਾਕ ਰਾਹੀਂ ਮੰਗਵਾ ਸਕਦੇ ਹੋ। ਕਿਤਾਬ ਮੰਗਵਾਉਣ ਲਈ ਆਪਣਾ ਐਡਰੈੱਸ ਸਾਡੇ ਇਨਬਾਕਸ ਵਿਚ ਜਾਂ ਸਾਡੇ ਵਟਸਐੱਪ ਨੰ. 76968-85570 'ਤੇ ਭੇਜ ਸਕਦੇ ਹੋ।
ਨੋਟ:- ਤੁਸੀਂ ਆਪਣੀ ਕਿਤਾਬ ਛਪਵਾਉਣ ਲਈ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਆਜ਼ਾਦ ਪਬਲੀਕੇਸ਼ਨਜ਼
Follow

21/02/2024

Address

Sua Road
Giddarbaha
152101

Alerts

Be the first to know and let us send you an email when Azaad Publications posts news and promotions. Your email address will not be used for any other purpose, and you can unsubscribe at any time.

Contact The Business

Send a message to Azaad Publications:

Share

Category