Sidhu gurusarya

Sidhu gurusarya 10-01-1980

06/05/2024
04/09/2023

ਅੱਜ ਸਾਡੀਆਂ ਜ਼ਿੰਦਗੀਆਂ ਦੇ ਹਲਾਤ ਆਸਮਾਨ ਤੋਂ ਕੱਟੇ ਉਸ ਤਾਰੇ ਵਾਂਗ ਹੋ ਗਈ ਐ।
ਜ਼ੋ ਜਦੋਂ ਤਾਂ ਚਮਕਦੇ ਐ ਉਦੋਂ ਤੱਕ ਸਾਰੇਆਂ ਨੂੰ ਸੋਹਣੇ ਲਗਦੇ ਨੇ।ਪਰ ਜਦੋਂ ਤਾਰਾ ਟੁੱਟ ਜਾਣ ਤਾਂ ਉਹ ਅਲੋਪ ਹੋ ਜਾਂਦੇ ਨੇ। ਤਾਰਾ ਦਾ ਅਸਤਿਤਵ ਖਤਮ ਹੋ ਜਾਂਦਾ।
ਉਸੇ ਤਾਂ ਜਦੋਂ ਤੱਕ ਤੁਸੀਂ ਬੁਲੰਦੀਆਂ ਤੇ ਹੋ ਤਾਂ ਤੁਸੀਂ ਹਰ ਇੱਕ ਲਈ ਖਾਸ ਹੋ ਆਪਣੇ ਹੋ। ਹਾਂ ਜਦੋਂ ਤੁਹਾਡਾ ਮਾੜਾ ਸਮਾਂ ਚੱਲਦਾ ਹੋਵੇ,ਉਦੋਂ ਤੁਸੀਂ ਕਿਸੇ ਨੂੰ ਵੀ ਨਹੀਂ ਦਿੱਸਦੇ ਉਸ ਸਮੇਂ ਤੁਸੀਂ ਉਸ ਟੁੱਟੇ ਹੋਏ ਤਾਰੇ ਦੀ ਤਰਾਂ ਰਿਸ਼ਤੇ ਨਾਤੇਦਾਰਾ ਲਈ ਦੁਨੀਆ ਤੋਂ ਅਲੋਪ ਹੋ ਚੁੱਕੈ ਹੁੰਦੇਉ।

24/08/2023

22/08/2023

ਅਸੀਂ ਅੱਤਵਾਦੀ ਤਾਂ ਨਹੀਂ ਜ਼ੋ ਸਾਡੇ ਪਿਛੇ ਪੁਲਿਸ ਐਵੇਂ ਲਗਾ ਰੱਖੀ ਐ।

21/08/2023

ਹਾੜ ਚ਼ ਵਹੇ ਪਸ਼ੂਆ ਨੂੰ ਨਹਿਰ ਚੋਂ ਕੱਢਿਆ ਲੋਕਾਂ ਨੇ।
#

Address

Giddarbaha
152101

Alerts

Be the first to know and let us send you an email when Sidhu gurusarya posts news and promotions. Your email address will not be used for any other purpose, and you can unsubscribe at any time.

Contact The Business

Send a message to Sidhu gurusarya:

Share

Category