S Punjab

S Punjab ਨਿਰਪੱਖ ਕਹਿਣਾ ਸਿਧਾਂਤਕ ਗਲਤ ਹੈ, ਅਸਲੀਅਤ ਹੈ ਸਾਡਾ ਪੱਖ ।

10/05/2025

ਮੁਕਤਸਰ ਜ਼ਿਲ੍ਹੇ ਲਈ ਹਦਾਇਤਾਂ ਜਾਰੀ।
ਸ਼ਾਮ 7:30 ਵਜੇ ਸਾਰੇ ਬਾਜ਼ਾਰ ਹੋਣਗੇ ਬੰਦ।

10/05/2025

IMF ਨੇ ਪਾਕਿਸਤਾਨ ਨੂੰ 8500 ਕਰੋੜ ਦੇ ਕਰਜ਼ ਨੂੰ ਦਿੱਤੀ ਮਨਜ਼ੂਰੀ।
ਅਮਰੀਕੀ ਸੰਸਥਾ IMF (international monetary fund) ਵੱਲੋਂ ਪਾਕਿਸਤਾਨ ਨੂੰ ਯੁੱਧ ਦੇ ਹਾਲਾਤਾਂ ਦੌਰਾਨ ਕਰਜ ਦੇਣਾ ਭਾਰਤ ਦੀ ਮੁਖਾਲਫਤ ਕਰਨਾ ਹੈ। ਇਹ ਜਾਣਦੇ ਹੋਏ ਕਿ ਪਾਕਿਸਤਾਨ ਇਹਨਾਂ ਪੈਸਿਆਂ ਦੀ ਵਰਤੋਂ ਭਾਰਤ ਦੇ ਖਿਲਾਫ ਕਰੇਗਾ। ਭਾਰਤ ਦਾ ਅੱਜ ਅਸਲ ਦੁਸ਼ਮਣ ਪਾਕਿਸਤਾਨ ਵਿਚ ਬੈਠਾ ਅੱਤਵਾਦ ਹੈ ਜਿਸਨੂੰ ਗਵਾਂਢੀ ਮੁਲਕ ਸੁਰੱਖਿਆ ਦੇ ਰਿਹਾ ਹੈ। ਇਸ ਫੈਸਲਾਕੁੰਨ ਮੌਕੇ ਤੇ ਅਮਰੀਕੀ ਸੰਸਥਾ ਦਾ ਪਾਕਿਸਤਾਨ ਨੂੰ ਕਰੋੜਾਂ ਦਾ ਕਰਜ ਦੇਕੇ ਭਾਰਤ ਦੇ ਖਿਲਾਫ ਕਦਮ ਚੁੱਕਣ ਦੇ ਬਰਾਬਰ ਸਾਬਿਤ ਹੋ ਸਕਦਾ ਹੈ।

09/12/2024

ਸੁਖਬੀਰ ਬਾਦਲ ਤੇ ਹੋਏ ਹਮਲੇ ਦੀ SGPC ਨੇ ਕੀਤੀ ਨਿੰਦਾ // ਹਮਲਾਵਰ ਨਰਾਇਣ ਸਿੰਘ ਚੌੜਾ ਨੂੰ ਪੰਥ 'ਚੋਂ ਛੇਕਣ ਦੀ ਕੀਤੀ ਮੰਗ

04/12/2024
29/11/2024

ਪੰਜਾਬ ਕੈਬਨਿਟ ਦਾ ਜਲਦ ਹੋ ਸਕਦੈ ਵਿਸਤਾਰ।
ਨਵੇਂ ਚਹਿਰੇ ਕੈਬਨਿਟ ਦਾ ਬਣ ਸਕਦੇ ਹਿੱਸਾ।

25/11/2024

Navjot Singh Sidhu Statement About His Wife Disease

25/11/2024

ਪੈਨਸ਼ਨਾਂ ਤੇ ਕੇਜਰੀਵਾਲ ਦਾ ਅਹਿਮ ਐਲਾਨ // ਪੈਨਸ਼ਨਾਂ ਵਿਚ ਹੋਇਆ ਵਾਧਾ

23/11/2024

Bhagwant Mann Live After Election

Address

Giddarbaha
152101

Telephone

+918837503003

Website

Alerts

Be the first to know and let us send you an email when S Punjab posts news and promotions. Your email address will not be used for any other purpose, and you can unsubscribe at any time.

Contact The Business

Send a message to S Punjab:

Share