King Punjabi

King Punjabi sach de naal
(1)

21/08/2026

ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਹੱਕ 'ਚ ਫਰੀਦਕੋਟ ਵਿਖੇ ਹੋਇਆ ਇਕੱਠ
ਸੁਣੋ ਅੱਜ ਕੀ ਹੋਇਆ

21/08/2026

ਪੰਜਾਬ ਬੰਦ ਤੇ ਬੋਲੇ ਵਾਰਿਸ ਪੰਜਾਬ ਦੇ ਦੇ ਆਗੂ

21/08/2026

ਸਿੱਖ ਧਰਮੀ ਫੌਜੀ ਨੇ ਬੰਦ ਦਾ ਸਾਥ ਦੇਣ ਵਾਲਿਆਂ ਦਾ ਕੀਤਾ ਧੰਨਵਾਦ ਤੇ ਵਿਰੋਧ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

21/08/2026

ਸਾਬਕਾ ਫੌਜੀ ਨੇ ਕਿਹਾ ਸਾਡੇ ਲਈ ਫੇਥੇ ਇੱਕ ਕਾਨੂੰਨ ਕਿਉਂ ਨਹੀਂ ?
ਬੰਦੀ ਸਿੰਘਾਂ ਨੂੰ ਲੈ ਕੇ ਦੱਸੀ ਸਰਕਾਰ ਦੀ ਸੋਚ !

21/08/2026

ਹਿੰਦੂ ਸਿੱਖ ਭਾਈਚਾਰਾ ਜਿੰਦਾਬਾਦ
ਪੰਜਾਬ ਬੰਦ ਦੌਰਾਨ ਪਹੁੰਚੇ ਹਿੰਦੂ ਵੀਰ ਨੇ ਕਿਹਾ ਬੰਦੀ ਸਿੰਘ ਰਿਹਾਅ ਹੋਣੇ ਚਾਹੀਦੇ ਨੇ

21/08/2026

ਪੰਜਾਬ ਬੰਦ ਦੀਆਂ ਤਸਵੀਰਾਂ
ਕਹਿੰਦੇ ਡਰ ਮਾਰੇ ਕੀਤੀਆਂ ਦੁਕਾਨਾਂ ਬੰਦ ,ਇਸਦਾ ਨਹੀਂ ਹੋਵੇਗਾ ਅਸਰ ,ਕਾਨੂੰਨੀ ਲੜਾਈ ਲੜੋ !

21/08/2026

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬਣ ਦੇ ਸੱਦੇ ਤੇ ਗਿੱਦੜਬਾਹਾ ਦੇ ਬਾਜ਼ਾਰ ਮੁਕੰਮਲ ਬੰਦ
ਦੁਕਾਨਦਾਰ ਮੁਤਾਬਿਕ ਬੰਦ ਨਾਲ ਨਹੀਂ ਹੋਵੇਗਾ ਹੱਲ

20/08/2026

ਪੱਤਰਕਾਰ ਮਨਿੰਦਰਜੀਤ ਸਿੱਧੂ ਨੇ ਖੁੱਡੀਆਂ ਪਿੰਡ ਵਾਲੇ ਨੌਜਵਾਨ ਦੀ ਮੌ.ਤ ਵਾਲੇ ਮਾਮਲੇ ਤੇ ਅਫਸੋਸ ਜ਼ਾਹਿਰ ਕਰਕੇ ਦੱਸਿਆ ਪਰਚੇ ਦਾ ਸੱਚ

ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਜੀ ਨੇਗਿੱਦੜਬਾਹਾ ਵਿਖੇ 2 ਕਿਲੋਮੀਟਰ ਲੰਬਾਈ ਵਿੱਚ 2 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਦ...
19/08/2026

ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਜੀ ਨੇ
ਗਿੱਦੜਬਾਹਾ ਵਿਖੇ 2 ਕਿਲੋਮੀਟਰ ਲੰਬਾਈ ਵਿੱਚ 2 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਦਾ ਕੀਤਾ ਉਦਘਾਟਨ
ਇਸ ਦੇ ਨਾਲ ਹੀ ਪਿੰਡ ਗਿੱਦੜਬਾਹਾ, ਦੋਲਾ, ਕੋਟਭਾਈ, ਭਾਰੂ, ਬੁੱਟਰ ਬਖੂਹਾ, ਪਿਉਰੀ, ਹੁਸਨਰ ਅਤੇ ਚੋਟੀਆਂ ਦੇ ਖਾਲਾਂ ਦੀ ਮੁੜ ਉਸਾਰੀ ਲਈ ਲਗਭਗ 20 ਕਿਲੋਮੀਟਰ ਲੰਬਾਈ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ 'ਤੇ ਕਰੀਬ 5 ਕਰੋੜ 30 ਲੱਖ ਰੁਪਏ ਖਰਚ ਕੀਤੇ ਜਾਣਗੇ

19/08/2026

ਟਿਕਟ ਨੂੰ ਲੈ ਕੇ ਅਨੇਕ ਸਿੰਘ ਬਰਾੜ ਮਧੀਰ ਦਾ ਵੱਡਾ ਬਿਆਨ
ਕਿਹਾ ਕਿਸੇ ਦੀਆਂ ਗੱਲਾਂ 'ਚ ਨਾ ਆਓ ,ਕਈ ਵਾਰੀ ਟਿਕਟ ਮਿਲ ਕੇ ਵੀ ਕੱਟੀ ਜਾਂਦੀ ਐ !

Address

Giddarbaha
152101

Alerts

Be the first to know and let us send you an email when King Punjabi posts news and promotions. Your email address will not be used for any other purpose, and you can unsubscribe at any time.

Contact The Business

Send a message to King Punjabi:

Shortcuts

Share