Bambihe wale

Bambihe wale Contact information, map and directions, contact form, opening hours, services, ratings, photos, videos and announcements from Bambihe wale, Video Creator, Giddarbaha.

Waheguru Mehar kare
30/01/2023

Waheguru Mehar kare

ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਵੱਲੋਂ ਅੱਜ 400 ਮੀਟਰ ਟ੍ਰੈਕ ਦੀ ਮਾਰਕਿੰਗ ਕੀਤੀ ਗਈ। ਸਰ ਸੁਖਪਾਲ ਸਿੰਘ ਬਾਜਕ, ਸੰਧੂ ਸਰ ਬਾਜਕ ਅਤੇ ਸਾਰ...
03/03/2020

ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਵੱਲੋਂ ਅੱਜ 400 ਮੀਟਰ ਟ੍ਰੈਕ ਦੀ ਮਾਰਕਿੰਗ ਕੀਤੀ ਗਈ। ਸਰ ਸੁਖਪਾਲ ਸਿੰਘ ਬਾਜਕ, ਸੰਧੂ ਸਰ ਬਾਜਕ ਅਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। 🙏🙏

Pitch workBaba Teja Singh sports club BAMBIHA
24/02/2020

Pitch work
Baba Teja Singh sports club BAMBIHA

ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਦੇ ਨੌਜਵਾਨ ਸਾਥੀ ਖੇਡ ਗਰਾਊਂਡ ਵਿੱਚ ਕ੍ਰਿਕਟ ਦੀ ਪੱਕੀ  pitch di tyari ਕਰਦੇ ਹੋਏ।Thanks for all
21/02/2020

ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਦੇ ਨੌਜਵਾਨ ਸਾਥੀ ਖੇਡ ਗਰਾਊਂਡ ਵਿੱਚ ਕ੍ਰਿਕਟ ਦੀ ਪੱਕੀ pitch di tyari ਕਰਦੇ ਹੋਏ।
Thanks for all

ਅੱਜ ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਦੇ ਨੌਜਵਾਨ ਸਾਥੀ ਅਤੇ ਮੈਂਬਰ ਖੇਡ ਗਰਾਊਂਡ ਵਿੱਚ ਕ੍ਰਿਕਟ ਦੀ pich ਤਿਆਰ ਕਰਦੇ ਹੋਏ। ਸਾਰੇ ਵੀਰਾਂ ...
17/02/2020

ਅੱਜ ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਦੇ ਨੌਜਵਾਨ ਸਾਥੀ ਅਤੇ ਮੈਂਬਰ ਖੇਡ ਗਰਾਊਂਡ ਵਿੱਚ ਕ੍ਰਿਕਟ ਦੀ pich ਤਿਆਰ ਕਰਦੇ ਹੋਏ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ
Keep sporting
Thank you

ਅੱਜ ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਵੱਲੋਂ ਗਰਾਊਂਡ ਵਿੱਚ ਇੱਕ ਪਾਸੇ ਵਾਲੇ ਟੋਏ ਵਿੱਚ ਮਿੱਟੀ ਪਾ ਕੇ ਕਲੱਬ ਵੱਲੋਂ ਕਹੀਆਂ ਨਾਲ ਪੱਧਰ ਕੀਤ...
12/02/2020

ਅੱਜ ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਵੱਲੋਂ ਗਰਾਊਂਡ ਵਿੱਚ ਇੱਕ ਪਾਸੇ ਵਾਲੇ ਟੋਏ ਵਿੱਚ ਮਿੱਟੀ ਪਾ ਕੇ ਕਲੱਬ ਵੱਲੋਂ ਕਹੀਆਂ ਨਾਲ ਪੱਧਰ ਕੀਤਾ ਗਿਆ। ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।

03/02/2020
Fit ਇੰਡੀਆ ਮੁਹਿੰਮ ਦੇ ਤਹਿਤ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਯੂਥ ਕੋ ਆਰਡੀਨੇਟਰ ਸਰਦਾਰ ਹਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 18 ਜਨਵਰੀ ਨੂ...
18/01/2020

Fit ਇੰਡੀਆ ਮੁਹਿੰਮ ਦੇ ਤਹਿਤ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਯੂਥ ਕੋ ਆਰਡੀਨੇਟਰ ਸਰਦਾਰ ਹਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 18 ਜਨਵਰੀ ਨੂੰ ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਵੱਲੋਂ ਸਾਈਕਲ ਦਿਵਸ ਮਨਾਇਆ ਗਿਆ। ਨੌਜਵਾਨਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਇਹ ਪ੍ਰੋਗਰਾਮ 8ਕਿਲੋਮੀਟਰ ਦੀ ਸਾਈਕਲ ਰੈਲੀ ਕੱਢ ਮਨਾਇਆ ਗਿਆ।


ਗਰਾਊਂਡ ਵਿੱਚ ਕ੍ਰਿਕਟ ਪਿੱਚ ਵਿੱਚ ਕਾਲੀ ਮਿੱਟੀ ਪਾਉਂਦੇ ਸਮੇਂ ਦੀਆਂ ਤਸਵੀਰਾਂ
11/01/2020

ਗਰਾਊਂਡ ਵਿੱਚ ਕ੍ਰਿਕਟ ਪਿੱਚ ਵਿੱਚ ਕਾਲੀ ਮਿੱਟੀ ਪਾਉਂਦੇ ਸਮੇਂ ਦੀਆਂ ਤਸਵੀਰਾਂ


ਪਹੁੰਚੋ ਸਾਰੇ ਬਾਈ
24/12/2019

ਪਹੁੰਚੋ ਸਾਰੇ ਬਾਈ

ਸਾਡੇ ਪਿੰਡ ਦਾ ਮਾਣ ਵਧਾਇਆਨਵੇਂ ਰੰਗਰੂਟ ਭਰਤੀ
18/12/2019

ਸਾਡੇ ਪਿੰਡ ਦਾ ਮਾਣ ਵਧਾਇਆ
ਨਵੇਂ ਰੰਗਰੂਟ ਭਰਤੀ

Address

Giddarbaha

Alerts

Be the first to know and let us send you an email when Bambihe wale posts news and promotions. Your email address will not be used for any other purpose, and you can unsubscribe at any time.

Share

Category