Pavneet Gidderbaha

Pavneet Gidderbaha Welcome to my profile
shayar
follow me

ਬੱਸ ਆਹੀ ਫਰਕ ਆ ਜਦੋ ਪੁਲਿਸ ਨੇ ਦਿੱਲੀ ਚ ਸਟੂਡੈਂਟ ਉਪਰ ਲਾਠੀ ਕੀਤਾ ਤਾਂ ਮੰਦਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਪੁਜਾਰੀਆਂ ਵੱਲੋਂ ਦੂਜੇ ਪਾਸੇ ਗ...
23/07/2026

ਬੱਸ ਆਹੀ ਫਰਕ ਆ ਜਦੋ ਪੁਲਿਸ ਨੇ ਦਿੱਲੀ ਚ ਸਟੂਡੈਂਟ ਉਪਰ ਲਾਠੀ ਕੀਤਾ ਤਾਂ ਮੰਦਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਪੁਜਾਰੀਆਂ ਵੱਲੋਂ ਦੂਜੇ ਪਾਸੇ ਗੁਰੂਦੁਆਰਾ ਦੇ ਮੈਂਬਰ ਖੁਦ ਅੱਗੇ ਆਕੇ ਅੰਦਰ ਲੈਕੇ ਗਏ ਜਵਾਨਾਂ ਨੂੰ ਆਹੀ ਫਰਕ ਆ ਬੱਸ ਬਾਕੀ ਹੋਰ ਮੁਸਲਮਾਨ ਵੀਰਾਂ ਨੇ ਇਕ ਮਸਜਿਦ 🕌 ਵੀ ਖੋਲ ਦਿੱਤੀ ਸੀ ਜਿੱਥੇ ਲੋਕ ਆਪਣੇ ਆਪਾ ਨੂੰ ਸੇਫ਼ ਮਹਿਸੂਸ ਕਰਨ ਲੱਗੇ ਇਹ ਹੁੰਦੀ ਆ ਸਾਂਝ

ਗਿੱਦੜਬਾਹਾ ਦੇ ਪਿੰਡ ਬੁੱਟਰ ਬਖੂਹਾ ਦਾ ਸੁਖਪ੍ਰੀਤ ਸਿੰਘ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋ ਗਿਆ।ਜਾਣਕਾਰੀ ਦੇ ਮੁਤਾਬਕ ਕੁਝ ਸਮੇਂ ਬਾਅਦ ਸੁਖਪ੍ਰੀਤ ਸਿ...
22/07/2026

ਗਿੱਦੜਬਾਹਾ ਦੇ ਪਿੰਡ ਬੁੱਟਰ ਬਖੂਹਾ ਦਾ ਸੁਖਪ੍ਰੀਤ ਸਿੰਘ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋ ਗਿਆ।ਜਾਣਕਾਰੀ ਦੇ ਮੁਤਾਬਕ ਕੁਝ ਸਮੇਂ ਬਾਅਦ ਸੁਖਪ੍ਰੀਤ ਸਿੰਘ ਦਾ ਨਵੰਬਰ ਮਹੀਨੇ ਵਿੱਚ ਵਿਆਹ ਹੋਣਾ ਸੀ !
ਵਾਹਿਗੁਰੂ

22/07/2026

Wait for end

19/07/2026

ਆ ਦੇਖਲੋ ਕਿ ਕੀ ਹੋਈ ਜਾਂਦਾ

19/07/2026

ਇਹਨਾ ਦੀ ਕਿਹੜੀ ਵੱਟ ਦਾ ਰੋਲਾ

17/07/2026

Ishqnama

17/07/2026

With 22 Abhay Singh Dhillon Ji

09/07/2026

Jai Shree Shyam

Address

Gidderbaha
Giddarbaha
152101

Alerts

Be the first to know and let us send you an email when Pavneet Gidderbaha posts news and promotions. Your email address will not be used for any other purpose, and you can unsubscribe at any time.

Shortcuts

Share