Bageecha Sandhu-ਭਾਊ

Bageecha Sandhu-ਭਾਊ ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ�

          Laddi Sandhu Bageecha Sandhu-ਭਾਊ Pippal Sandhu
29/09/2026

Laddi Sandhu Bageecha Sandhu-ਭਾਊ Pippal Sandhu

🪯ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🪯ਗੁਰੂ ਜੀ ਦਾ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਜਾਣਾਰੋਜ਼ਾਨਾ ਦੇ ਨੇਮ ਅਨੁਸਾਰ ਇੱਕ ਦਿਨ ਗੁਰੂ ਜੀ ਅੰਮ੍ਰਿਤ ਵੇਲੇ ਵੇ...
29/09/2026

🪯ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🪯
ਗੁਰੂ ਜੀ ਦਾ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਜਾਣਾ
ਰੋਜ਼ਾਨਾ ਦੇ ਨੇਮ ਅਨੁਸਾਰ ਇੱਕ ਦਿਨ ਗੁਰੂ ਜੀ ਅੰਮ੍ਰਿਤ ਵੇਲੇ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ। ਪਰ ਅੱਗੇ ਨਾਲੋਂ ਜ਼ਰਾ ਹਟਵੀਂ, ਦੂਜੀ ਜਗ੍ਹਾ ’ਤੇ ਗਏ ਤੇ ਨਦੀ ਵਿੱਚ ਚੁੱਭੀ ਮਾਰੀ ਅਤੇ ਗਾਇਬ ਹੋ ਗਏ। ਬਾਹਰ ਨਾ ਆਏ ਤਾਂ ਸੇਵਾਦਾਰ ਬਸਤਰ ਫੜ ਕੇ ਵੇਖਦਾ ਰਿਹਾ। ਜਦੋਂ ਗੁਰੂ ਜੀ ਬਾਹਰ ਨਾ ਆਏ ਤਾਂ ਉਸ ਨੇ ਰੌਲਾ ਪਾਇਆ ਕਿ ਗੁਰੂ ਜੀ ਨਹੀਂ ਆਏ, ਡੁੱਬ ਗਏ ਹਨ।
ਇਹ ਸੁਣ ਕੇ ਨਗਰ ਨਿਵਾਸੀ ਆ ਗਏ। ਨਵਾਬ ਦੌਲਤ ਖਾਂ ਵੀ ਚੋਬੇ ਲੈ ਕੇ ਗਿਆ। ਸਾਰੇ ਪੁੱਛਦੇ ਸਨ ਕਿ ਗੁਰੂ ਜੀ ਕਿੱਥੇ ਕੁ ਗਏ ਹਨ। ਸੇਵਾਦਾਰ ਦੱਸ ਰਿਹਾ ਸੀ ਕਿ ਉਹ ਇੱਥੇ ਹੀ ਗਏ ਸਨ। Laddi Sandhu Bageecha Sandhu-ਭਾਊ Pippal Sandhu

        Laddi Sandhu Bageecha Sandhu-ਭਾਊ Pippal Sandhu
28/09/2026

Laddi Sandhu Bageecha Sandhu-ਭਾਊ Pippal Sandhu

🪯ਬੇਬੇ ਨਾਨਕੀ ਜੀ ਦਾ ਇਤਿਹਾਸ🪯ਜਿਸ ਸਮੇਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਡੁੱਬ ਗਏ ਹਨ, ਨਵਾਬ ਦੌਲਤ ਖਾਂ ਨੇ ਤੈਰਾਕਾਂ ਨੂੰ ਬੁਲਾਇਆ...
28/09/2026

🪯ਬੇਬੇ ਨਾਨਕੀ ਜੀ ਦਾ ਇਤਿਹਾਸ🪯
ਜਿਸ ਸਮੇਂ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਡੁੱਬ ਗਏ ਹਨ, ਨਵਾਬ ਦੌਲਤ ਖਾਂ ਨੇ ਤੈਰਾਕਾਂ ਨੂੰ ਬੁਲਾਇਆ। ਸਾਰੇ ਦਰਿਆ ਵਿੱਚ ਦੂਰ-ਦੂਰ ਤੱਕ ਗੁਰੂ ਜੀ ਦੀ ਭਾਲ ਕਰਦੇ ਰਹੇ, ਪਰ ਗੁਰੂ ਜੀ ਨਹੀਂ ਮਿਲੇ। ਤਾਂ ਨਾਨਕੀ ਬੇਬੇ ਜੀ ਨੂੰ ਕਹਿੰਦੇ ਹਨ ਕਿ ਨਾਨਕੀ, ਤੇਰਾ ਵੀਰ ਡੁੱਬ ਗਿਆ ਹੈ।
ਤਾਂ ਬੇਬੇ ਨਾਨਕੀ ਜੀ ਬੜੇ ਹੀ ਭਰੋਸੇ ਅਤੇ ਪ੍ਰੇਮ ਨਾਲ ਸਭ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਮੇਰਾ ਵੀਰ ਤਾਂ ਰੱਬ ਹੈ, ਉਹ ਡੁੱਬ ਨਹੀਂ ਸਕਦਾ। ਉਹ ਤਾਂ ਦੁਖੀਆਂ ਨੂੰ ਤਾਰਨ ਆਏ ਹਨ। Laddi Sandhu Bageecha Sandhu-ਭਾਊ Pippal Sandhu

27/09/2026
        Laddi Sandhu Bageecha Sandhu-ਭਾਊ
27/09/2026

Laddi Sandhu Bageecha Sandhu-ਭਾਊ

🪯​ੴ ਸਤਿਗੁਰ ਪ੍ਰਸਾਦਿ ॥🪯​ਸੱਚਖੰਡ ਤੋਂ ਮੂਲ ਮੰਤਰ ਲੈ ਕੇ ਬਾਹਰ ਆਉਂਦੇ ਹੋਏ​ਜਿਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੀਸਰੇ ਦਿਨ ਪਵਿੱਤ...
27/09/2026

🪯​ੴ ਸਤਿਗੁਰ ਪ੍ਰਸਾਦਿ ॥🪯

​ਸੱਚਖੰਡ ਤੋਂ ਮੂਲ ਮੰਤਰ ਲੈ ਕੇ ਬਾਹਰ ਆਉਂਦੇ ਹੋਏ
​ਜਿਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੀਸਰੇ ਦਿਨ ਪਵਿੱਤਰ ਵੇਈਂ ਨਦੀ ਵਿੱਚੋਂ ਬਾਹਰ ਪ੍ਰਗਟ ਹੋਏ, ਉਸ ਵੇਲੇ ਆਪ ਜੀ ਨੇ 'ਮੂਲ ਮੰਤਰ' ਦਾ ਉਚਾਰਨ ਕੀਤਾ। ਇੱਥੋਂ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਆਰੰਭ ਹੁੰਦਾ ਹੈ।
​ਭਾਵ ਇਹ ਕਿ ਇਹ ਅਸਥਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭਕ ਅਸਥਾਨ ਹੈ। ਅੱਜ-ਕੱਲ੍ਹ ਇਹ ਪਵਿੱਤਰ ਅਸਥਾਨ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਦੇ ਨਾਮ ਨਾਲ ਸੁਭਾਇਮਾਨ ਹੈ। Laddi Sandhu Bageecha Sandhu-ਭਾਊ Pippal Sandhu K K Dhaliwal

Address

Gidderbaha
Giddarbaha

Website

Alerts

Be the first to know and let us send you an email when Bageecha Sandhu-ਭਾਊ posts news and promotions. Your email address will not be used for any other purpose, and you can unsubscribe at any time.

Shortcuts

Share