LOK BOL

LOK BOL ਤੁਹਾਡੇ ਅਪਣੇ ਬੋਲ

* ‎ਡਾ. ਅੰਬੇਡਕਰ ਸਟੂਡੈਂਟ ਫਰੰਟ ਆਫ਼ ਇੰਡੀਆ ਵੱਲੋਂ ਪ੍ਰਤਾਪ ਸਿੰਘ ਰੰਗੀਲਪੁਰ ਜੀ ਨੂੰ ਰੋਪੜ ਜ਼ਿਲ੍ਹੇ ਦਾ ਕੋਆਰਡੀਨੇਟਰ ਕੀਤਾ ਨਿਯੁਕਤ *
30/03/2026

* ‎ਡਾ. ਅੰਬੇਡਕਰ ਸਟੂਡੈਂਟ ਫਰੰਟ ਆਫ਼ ਇੰਡੀਆ ਵੱਲੋਂ ਪ੍ਰਤਾਪ ਸਿੰਘ ਰੰਗੀਲਪੁਰ ਜੀ ਨੂੰ ਰੋਪੜ ਜ਼ਿਲ੍ਹੇ ਦਾ ਕੋਆਰਡੀਨੇਟਰ ਕੀਤਾ ਨਿਯੁਕਤ *

20/03/2026
ਬਲਕਾਰ ਸਿੰਘ ਲੱਖੇਵਾਲੀ ਦੀ ਅਗਵਾਈ ਹੇਠ ਮੁਕਤਸਰ ਸਾਹਿਬ ਤੋਂ ਵਿਸ਼ਾਲ ਕਾਫਲੇ ਰਵਾਨਾ, 'ਸੱਤਾ ਪ੍ਰਾਪਤ ਕਰੋ' ਅਤੇ 'ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਅਮ...
15/03/2026

ਬਲਕਾਰ ਸਿੰਘ ਲੱਖੇਵਾਲੀ ਦੀ ਅਗਵਾਈ ਹੇਠ ਮੁਕਤਸਰ ਸਾਹਿਬ ਤੋਂ ਵਿਸ਼ਾਲ ਕਾਫਲੇ ਰਵਾਨਾ, 'ਸੱਤਾ ਪ੍ਰਾਪਤ ਕਰੋ' ਅਤੇ 'ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਅਮਰ ਰਹੇ' ਦੇ ਨਾਅਰੇ ਗੂੰਜੇ...

14/03/2026

* ट्रेन में सीट को लेकर महिला का बड़ा बबाल *

महिला ने हाँथ में चप्पल लिए की जातिगत टिप्पणी
कह रही है पंडित हूँ पंडित तेरे जैसे चमार नहीं, मेरा पति तेरे से ज्यादा सुंदर है बोले तो चांद है चांद।....

DIG NANAK SINGH ਜੀ ਦੇ ਪਿਤਾ ਜੀ ਦੇ ਆਤਮਿਕ ਸ਼ਾਂਤੀ ਲਈ ਰੱਖੇ ਗਏਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗਮਿਤੀ 15 ਮਾਰਚ 2026 ਦਿਨ ਐਤਵਾਰ ...
13/03/2026

DIG NANAK SINGH ਜੀ ਦੇ ਪਿਤਾ ਜੀ ਦੇ ਆਤਮਿਕ ਸ਼ਾਂਤੀ ਲਈ ਰੱਖੇ ਗਏ
ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ
ਮਿਤੀ 15 ਮਾਰਚ 2026 ਦਿਨ ਐਤਵਾਰ ਨੂੰ
ਸਥਾਨ : ਗੁਰਦੁਆਰਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ, ਘੱਨੁਪੁਰ ਕਾਲੇ,
ਨੇੜੇ ਸਾਡਾ ਪਿੰਡ ਵਿਖੇ ਦੁਪਹਿਰ 1:00 ਤੋਂ 2:00 ਵਜੇ ਤੱਕ ਪਵੇਗਾ।

12/03/2026

🚔⚡ ਓਪਰੇਸ਼ਨ ਕਲੀਨਅੱਪ ਰੇਲਵੇ ਸਟੇਸ਼ਨ ਤਹਿਤ ਬਠਿੰਡਾ ਪੁਲਿਸ ਦੀ ਕਾਰਵਾਈ ⚡🚔

ਬਠਿੰਡਾ ਪੁਲਿਸ ਵੱਲੋਂ ਚਲਾਏ ਗਏ ਓਪਰੇਸ਼ਨ ਕਲੀਨਅੱਪ ਰੇਲਵੇ ਸਟੇਸ਼ਨ ਤਹਿਤ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ ‘ਤੇ ਲੋਕਾਂ ਨੂੰ ਗੁਮਰਾਹ ਕਰਕੇ ਜਬਰਨ ਪੈਸੇ ਲੈਣ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। 👮‍♂️

ਉਕਤ ਵਿਅਕਤੀਆਂ ਖਿਲਾਫ ਬਣਦੀਆਂ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਹੋਰ 07 ਔਰਤਾਂ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ⚖️

ਬਠਿੰਡਾ ਪੁਲਿਸ ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ✊

🚨🚔⚡ Action by Bathinda Police under Operation Clean-Up Railway Station ⚡🚔

Under Operation Clean-Up Railway Station launched by Bathinda Police, PS Kotwali took action against anti-social elements operating at the railway station. 👮‍♂️

The police apprehended two members of a gang who used to mislead people at the railway station and forcibly take money and commit robberies.

A case has been registered against them under relevant sections. During interrogation, 07 more women have also been nominated in the case and arrested. ⚖️

Bathinda Police continues to take strict action to ensure public safety and maintain law & order in the district. ✊🚨

*ਡਾ. ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ ਦੇ ਵਿਦਿਆਰਥੀ ਆਗੂ ਰਹੇ ਐਡਵੋਕੇਟ ਸੋਹਣ ਲਾਲ ਅੰਬੇਡਕਰ ਜੀ ਲੜ ਰਹੇ ਨੇ ਬਾਰ ਕੌਂਸਲ ਦੀ ਇਲੈਕਸ਼ਨ*
08/03/2026

*ਡਾ. ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ ਦੇ ਵਿਦਿਆਰਥੀ ਆਗੂ ਰਹੇ ਐਡਵੋਕੇਟ ਸੋਹਣ ਲਾਲ ਅੰਬੇਡਕਰ ਜੀ ਲੜ ਰਹੇ ਨੇ ਬਾਰ ਕੌਂਸਲ ਦੀ ਇਲੈਕਸ਼ਨ*

ਵਿਦਿਆਰਥੀ ਸੰਗਠਨਾਂ ਵੱਲੋਂ ਸਾਂਝੇ ਤੌਰ 'ਤੇ ਯੂਜੀਸੀ ਐਕਟ ਦੇ ਸਮਰਥਨ 'ਚ ਤੇ ਵਿਦਿਆਰਥੀ ਆਗੂਆਂ ਨੂੰ ਬਹਾਲ ਕਰਵਾਉਣ  ਲਈ ਰੋਸ ਪ੍ਦਰਸ਼ਨ ਕੀਤਾ - ਡਾ....
02/03/2026

ਵਿਦਿਆਰਥੀ ਸੰਗਠਨਾਂ ਵੱਲੋਂ ਸਾਂਝੇ ਤੌਰ 'ਤੇ ਯੂਜੀਸੀ ਐਕਟ ਦੇ ਸਮਰਥਨ 'ਚ ਤੇ ਵਿਦਿਆਰਥੀ ਆਗੂਆਂ ਨੂੰ ਬਹਾਲ ਕਰਵਾਉਣ ਲਈ ਰੋਸ ਪ੍ਦਰਸ਼ਨ ਕੀਤਾ - ਡਾ. ਅੰਬੇਡਕਰ ਸਟੂਡੈਂਟ ਫਰੰਟ ਆਫ ਇੰਡੀਆ

02/03/2026

ਬੁਢਲਾਡਾ ਵਾਰਡ ਨੰਬਰ 4 ਵਿੱਚ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ-- ਅਵਤਾਰ ਸਿੰਘ ਕਟਾਰੀਆ ( ਹਲਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ) ਦੁਆਰਾ ਸਾਂਝੀ ਕੀਤੀ ਸੋਸ਼ਲ ਮੀਡੀਆ ਤੇ ਵੀਡੀਓ..

ਵਕੀਲਾਂ ਦੇ ਸਨਮਾਨ, ਅਧਿਕਾਰਾਂ ਅਤੇ ਗਰਿਮਾ ਲਈ ਲੜਾਂਗੇ ਜੰਗ… ਅਧਿਵਕਤਾ ਸੋਹਣ ਲਾਲ ਅੰਬੇਡਕਰ
01/03/2026

ਵਕੀਲਾਂ ਦੇ ਸਨਮਾਨ, ਅਧਿਕਾਰਾਂ ਅਤੇ ਗਰਿਮਾ ਲਈ ਲੜਾਂਗੇ ਜੰਗ… ਅਧਿਵਕਤਾ ਸੋਹਣ ਲਾਲ ਅੰਬੇਡਕਰ

Address

Gidderbaha

Website

Alerts

Be the first to know and let us send you an email when LOK BOL posts news and promotions. Your email address will not be used for any other purpose, and you can unsubscribe at any time.

Share