Rapid News

Rapid News Its official YouTube channel of Rapid News, here you will see all kinds of latest punjabi news. Because this channel based on punjabi culture.

where you will watch punjabi news, Interviews on latest topics.

10/01/2022

ਆਹ ਕੀ ਕਹਿ ਗਏ ਭਗਵੰਤ ਮਾਨ ਹੁਣ ਆਹ ਲੀਡਰ ਜੋੜਤੇ ਡਾਕੂਆਂ ਨਾਲ

09/01/2022

ਕਈ ਦਿਨਾਂ ਤੋਂ ਲਗਾਤਾਰ ਪਈ ਬਰਸਾਤ ਨਾਲ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਨਿਕਲੀ ਫੂਕ

ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਜਲੰਧਰ ‘ਚ ਧਾਰਾ 144 ਲਾਗੂ  |  RAPID NEWSਵਧੀਕ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ...
24/12/2021

ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਜਲੰਧਰ ‘ਚ ਧਾਰਾ 144 ਲਾਗੂ | RAPID NEWS

ਵਧੀਕ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਅਮਰਜੀਤ ਸਿੰਘ ਬੈਂਸ ਵੱਲੋਂ ਜ਼ਿਲ੍ਹਾ ਜਲੰਧਰ ਵਿਚ ਧਾਰਾ 144 ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ 21.2.2022 ਤੱਕ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਲਾਗੂ ਰਹੇਗਾ। ਅਮਰਜੀਤ ਸਿੰਘ ਬੈਂਸ ਵਲੋਂ ਇਹ ਫ਼ੌਜਦਾਰੀ ਸੰਘਤਾ 1973 (ਐਕਟ ਨੰਬਰ 2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਇਆਂ ਇਹ ਹੁਕਮ ਦਿੱਤਾ ਜਾਂਦਾ ਹੈ ਕਿ ਜ਼ਿਲ੍ਹਾ ਜਲੰਧਰ ਵਿਚ ਕਿਸੇ ਕਿਸਮ ਦੇ ਵਿਖਾਵੇ, ਰੈਲੀਆਂ, ਮੀਟਿੰਗ ਕਰਨਾ , ਧਰਨਾ, ਨਾਹਰੇ ਲਗਾਉਣਾ, ਪੰਜ ਜਾਂ ਇਸ ਤੋਂ ਜ਼ਿਆਦਾ ਵਿਅਕਤੀਆਂ ਦੇ ਇੱਕਠੇ ਹੋਣ ’ਤੇ ਮਨਾਹੀ ਹੈ ।
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸੂਬੇ ਵਿਚ ਕੁਝ ਅਣਸੁਖਾਵੀਆਂ ਘਟਨਾਵਾਂ ਹੋ ਰਹੀਆਂ ਹਨ। ਜਿਸ ਨਾਲ ਹਰ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਜਲੰਧਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ ਕਿ ਬਿਨਾਂ ਆਗਿਆ ਕਿਸੇ ਕਿਸਮ ਦਾ ਜਲੂਸ ਕੱਢਣ, ਬਰਛੇ, ਛੁਰੇ ਤੇ ਹੋਰ ਘਾਤਕ ਹਥਿਆਰਾਂ ਨੂੰ ਚੁੱਕ ਕੇ ਚੱਲਣਾ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ ਅਤੇ ਨਾਅਰੇਬਾਜ਼ੀ ਕਰਨ ‘ਤੇ ਪਾਬੰਦੀ ਲਗਾਈ ਜਾਵੇ। ਇਸੇ ਤਹਿਤ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

24/12/2021

Mansa ਟਿਕਟ 'ਤੇ ਕਾਂਗਰਸੀਆਂ 'ਚ ਫਸੇਗਾ ਪੇਚ?
Moosewala ਨੇ ਦਿੱਤਾ ਵੱਡਾ ਬਿਆਨ

23/12/2021

ਲੁਧਿਆਣਾ ਕੋਰਟ 'ਚ ਹੋਇਆ ਵੱਡਾ ਬਲਾਸਟ
ਵੇਖੋ ਅੰਦਰਲੀਆਂ ਤਸਵੀਰਾਂ

21/11/2021

ਵਿਦੇਸ਼ ਭੇਜੀ ਮੰਗੇਤਰ ਦੇ ਗਈ ਧੋਖਾ, ਮੁੰਡੇ ਨੇ ਚੁੱਕਿਆ ਖੌਫਨਾਕ ਕਦਮ

20/11/2021

ਲਾਡੋਵਾਲ ਟੋਲ ਪਲਾਜਾ ਤੇ ਬੀ.ਕੇ.ਯੂ ਕਾਦੀਆ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

01/11/2021

ਸਿੱਧੂ ਅਤੇ ਚੰਨੀ ਨੂੰ ਸੁਖਬੀਰ ਦਾ ਖੁੱਲਾ ਚੈਲੇਂਜ

06/10/2021

ਧੀ ਦੇ ਵਿਆਹ ਲਈ ਰੱਖੇ ਸੋਨਾ ਅਤੇ ਨਕਦੀ ਲੈ ਚੋਰ ਹੋਏ ਫਰਾਰ

22/09/2021

#ਗੁਰਾਇਆ ਦੇ ਵਪਾਰੀ ਵਰਗ ਵੱਲੋ 27 ਦੇ ਭਾਰਤ ਬੰਦ ਦਾ ਪੂਰਨ ਸਮਰਥਨ

21/09/2021

ਸੁੱਤੀ ਪਈ ਲੜਕੀ ਨੂੰ ਚੁੱਕ ਕੇ ਲੈ ਗਏ ਗੁੰਡੇ ਉਸ ਤੋਂ ਬਾਅਦ ਜੋ ਹੋਇਆ ਹੈਰਾਨ ਕਰ ਦੇਵੇਗਾ

20/09/2021

ਚਾਰ ਮਹੀਨੇ ਪਹਿਲਾ ਲਾਪਤਾ ਨੌਜਵਾਨ ਦਾ ਕੰਗਾਲ ਹੋਇਆ ਬਰਾਮਦ

Address

Goraya
144409

Alerts

Be the first to know and let us send you an email when Rapid News posts news and promotions. Your email address will not be used for any other purpose, and you can unsubscribe at any time.

Contact The Business

Send a message to Rapid News:

Share