Punjabi confession

Punjabi confession Contact information, map and directions, contact form, opening hours, services, ratings, photos, videos and announcements from Punjabi confession, Magazine, Goraya.

PLEASE RAISE YOUR VOICES FOR OUR RIGHTS ,FOR JUSTICE
21/03/2023

PLEASE RAISE YOUR VOICES FOR OUR RIGHTS ,FOR JUSTICE

Support Share Like
21/12/2020

Support Share Like

ਮੋਰਚੇ ਨੂੰ ਭਰਵਾਂ ਹੁੰਗਾਰਾ ਦੇਣ ਲਈ ਸਾਰਿਆਂ ਦਾ ਧੰਨਵਾਦ, Digital ਮਾਧਿਅਮ ਰਹੀ ਜੁੜੀ ਅਵਾਜ਼ਾਂ ਹਾਲੇ ਲੱਖਾਂ ਚ ਨੇ ਤੇ ਇਸਨੂੰ ਕਰੋੜਾਂ ਚ ਲੈ ਕੇ ਜਾਣ ਦੀ ਜਿੰਮੇਵਾਰੀ ਤੁਹਾਡੀ ਹੈ

ਇਸ ਕਰਕੇ ਇਸਨੂੰ ਵੱਧ ਤੋਂ ਵੱਧ share ਕਰੋ ਅਤੇ ਕਰਵਾਓ

13/09/2018
ਕੀ ਲਿਖੇ ਕੋਈ ਗੜੀ ਚਮਕੌਰ ਬਾਰੇ.. ਜਿਥੇ ਸੁੱਤਾ ਏ ਅਜੀਤ ਜੁਝਾਰ ਤੇਰਾ.. ਹੱਥੋਂ ਕਲਮਾਂ ਡਿਗ ਪੈਂਦੀਆਂ ਬਾਜਾਂ ਵਾਲਿਆਂ.. ਚਿਣਿਆ ਵੇਖ ਨੀਹਾਂ 'ਚ ਪਰ...
19/12/2016

ਕੀ ਲਿਖੇ ਕੋਈ ਗੜੀ ਚਮਕੌਰ ਬਾਰੇ.. ਜਿਥੇ ਸੁੱਤਾ ਏ ਅਜੀਤ ਜੁਝਾਰ ਤੇਰਾ..
ਹੱਥੋਂ ਕਲਮਾਂ ਡਿਗ ਪੈਂਦੀਆਂ ਬਾਜਾਂ ਵਾਲਿਆਂ.. ਚਿਣਿਆ ਵੇਖ ਨੀਹਾਂ 'ਚ ਪਰਿਵਾਰ ਤੇਰਾ..🙏🙏

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਜੀਤ ਕੋਰ ਹਾਂ ਮੇਰਾ ਪੁਤਰ ਅਤਿੰਦਰਪਾਲ ਸਿੰਘ ਜਿਸਦੀੋ ਉਮਰ 19 ਸਾਲ ਸੀ ਤੇ ਇਕ ਗੁਰਸਿੱਖ ...
31/05/2016

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੈਂ ਰਣਜੀਤ ਕੋਰ ਹਾਂ ਮੇਰਾ ਪੁਤਰ ਅਤਿੰਦਰਪਾਲ ਸਿੰਘ ਜਿਸਦੀੋ ਉਮਰ 19 ਸਾਲ ਸੀ ਤੇ ਇਕ ਗੁਰਸਿੱਖ ਲੜਕਾ ਸੀ ਜੋ ਕਿ ਰਾਇਤ ਬਾਹਰਾ ਯੂਨੀਵਰਸਿਟੀ ਖਰੜ ਵਿਖੇ( ਮੌਹਾਲੀ,ਚੰਡੀਗੜ੍ਹ ) B.A.L.L.B ਵਿਚ ਪੜਦਾ ਸੀ ਤੇ ਉਸਦਾ ਸੁਪਨਾ ਜਜ ਬਣਕੇ ਬੇਗੁਨਾਹਾ ਨੂੰ ਇਨਸਾਫ਼ ਦਿਵਾਉਣਾ ਸੀ ਤੇ ਮੈਨੂੰ ਸ਼ਕ ਹੈ ਕਿ ਮੈਰਾ ਪੁਤਰ ਕਾਲਜ ਵਾਲਿਆ ਦੀ ਸ਼ਾਜਿਸ ਦਾ ਸ਼ਿਕਾਰ ਹੋਇਆ ਹੈ ਉਸਨੂੰ ਉਸਦੀ ਦਸਤਾਰ ਨਾਲ ਉਸਦੇ ਹੋਸਟਲ ਦੇ ਕਮਰੇ ਵਿਚ ਪੱਖੇ ਨਾਲ ਲਟਕਾ ਦਿੱਤਾ ਗਿਆ ਤੇ ਉਸਨੂੰ ਆਤਮ ਹਤਿਆ ਦਾ ਰੂਪ ਦਿੱਤਾ ਗਿਆ। ਇਸ ਦੌਰਾਨ ਉਹਨਾਂ ਨੇ ਸਾਰੇ ਸਬੂਤ ਮਿਟਾ ਦਿੱਤੇ ਅਤੇ ਉਸਦੀ ਕੋਈ ਵੀਡੀਓ ਅਤੇ ਕੋਈ ਫੋਟੋਗ੍ਰਾਫੀ ਨਹੀਂ ਕੀਤੀ ਗਈ ਜਦਕਿ ਉਸਦਾ ਕਸੂਰ ਸਿਰਫ ਇਹਨਾ ਸੀ ਕਿ ਉਹ ਬਹੁਤ ਹੁਸ਼ਿਆਰ ਸੀ ਤੇ ਉਸਨੇ ਕਾਲਜ ਵਿਚ ਇਕ ਟੀਚਰ ਵਲੋਂ ਕਰਵਾਈ ਜਾ ਰਹੀ ਨਕਲ ਦਾ ਵਿਰੋਧ ਕੀਤਾ ਅਤੇ ਉਸ ਉਪਰ ਫੀਸ ਨਾ ਭਰਨ ਦਾ ਇਲਜਾਮ ਵੀ ਲਾਇਆ ਜਦ ਕਿ ਉਸਦੀ ਸਾਰੀ ਫੀਸ ਭਰੀ ਹੋਈ ਸੀ ਉਹ ਸਾਡੇ ਗਰੀਬ ਪਰਿਵਾਰ ਦਾ ਇਕਲੌਤਾ ਪੁਤਰ ਸੀ ਤੇ ਮੇਰੇ ਵੀਰਾਂ ਤੇ ਭੈਣਾ ਨੂੰ ਮੇਰੇ ਵਲੋ ਇਕੋ ਬੇਨਤੀ ਹੈ ਕਿ ਮੇਰੇ ਪੁਤਰ ਨੂੰ ਇਨਸਾਫ਼ ਦਬਾਉਣ । ਸਾਡਾ ਸਾਥ ਦੇਣ ਅਤੇ ਸਾਨੂੰ ਇਨਸਾਫ਼ ਦਬਾਉਣ ਲਈ ਸੰਪਰਕ ਨੰ 09406067243, 9464591096,9056962452,9781809470, ਪਤਾ- ਮੌੜ ਮੰਡੀ (ਬਠਿੰਡਾ ) 151509

  😀 sundi badmash!!!
26/05/2016

😀 sundi badmash!!!

***BREAKING NEWS UPDATE*** ASSASSINATION ATTEMPT ON BHAI RANJIT SINGH KHALSA DHADRIANWALE - ONE DEAD - BHAI RANJIT SINGH...
17/05/2016

***BREAKING NEWS UPDATE*** ASSASSINATION ATTEMPT ON BHAI RANJIT SINGH KHALSA DHADRIANWALE - ONE DEAD - BHAI RANJIT SINGH KHALSA BELIEVED TO BE ADMITTED IN DMC HOSPITAL - 17 May 2016 - Whilst en-route to a Diwaan at village Isewal that was due to start shortly, approximately 40 people have fired gunshots upon Bhai Ranjit Singh Khalsa Dhadrianwale and the Jatha. This is believed to have been an assassination attempt. There are reports of injuries in the Jatha. A Parcharak of the Parmeshar Dwar Gurmat Parchar Sewa Mission, Baba Bhupinder Singh Ji, has died during the assassination attempt. Wearing a similar Dastar style to that of Bhai Ranjit Singh Khalsa and mistaken for him, the Parcharak was in the same car as Bhai Ranjit Singh Khalsa, sitting in the front seat, and died on the spot. The Jatha vehicles, which were near Ludhiana, were stopped using the excuse of a "Shabeel", smashed with rods and fired upon, then pursued by a number of cars for approximately 4 kilometres in a chase. Bhai Ranjit Singh Khalsa is believed to be admitted in the DMC hospital, Ludhiana. People from across the world are strongly condemning this shameful criminal act. ਪ੍ਰਮੇਸਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਦੇ ਪ੍ਰਚਾਰਕ ਬਾਬਾ ਭੂਪਿੰਦਰ ਸਿੰਘ ਜੀ ਖਾਸੀ ਕਲਾਂ ਢੱਕੀ ਸਾਹਿਬ ਵਾਲਿਆਂ ਦੀ ਗੱਡੀ ਤੇ ਹਮਲਾ.ਬਾਬਾ ਜੀ ਦੀ ਮੌਕੇ ਤੇ ਮੌਤ

22/04/2016
ਝੂਟੇ ਮਾਟੇ। ਕਿਸੇ ਨੂੰ ਹੈ ਯਾਦ?  #ਸ਼ੇਅਰ
19/04/2016

ਝੂਟੇ ਮਾਟੇ। ਕਿਸੇ ਨੂੰ ਹੈ ਯਾਦ?
#ਸ਼ੇਅਰ

Ki Chayida Hanji.....
11/04/2016

Ki Chayida Hanji.....

ਇਹ ਫੋਟੋਆ 1947 ਦੀਆ ਨੇ........😢😕😧😧😦😔😔
11/04/2016

ਇਹ ਫੋਟੋਆ 1947 ਦੀਆ ਨੇ........
😢😕😧😧😦😔😔

ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਦੀ ਸਮੁੱਚੀ ਸੰਗਤ ਨੂੰ ਮੁਬਾਰਕਬਾਦ ।ਖਾਲਸੇ ਦੀ ਧਰਤੀ ਤੇ ਦਸ਼ਮੁਸ਼ ਪਿਤਾ ਦੇ ਘਰ ਜਨਮੇ ਸਾਹਿਬ...
09/04/2016

ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਵਸ ਦੀ ਸਮੁੱਚੀ ਸੰਗਤ ਨੂੰ ਮੁਬਾਰਕਬਾਦ ।
ਖਾਲਸੇ ਦੀ ਧਰਤੀ ਤੇ ਦਸ਼ਮੁਸ਼ ਪਿਤਾ ਦੇ ਘਰ ਜਨਮੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ੧੪ ਸਾਲ ਦੀ ੳੁਮਰ ਵਿੱਚ ਚਮਕੌਰ ਦੀ ਅਨੌਖੀ ਜੰਗ ਵਿੱਚ ਸ਼ਹੀਦ ਹੋ ਕੇ ਅਮਰਗਤੀ ਪ੍ਰਾਪਤ ਕਰ ਗੲੇ ਸਨ ।

Address

Goraya

Website

Alerts

Be the first to know and let us send you an email when Punjabi confession posts news and promotions. Your email address will not be used for any other purpose, and you can unsubscribe at any time.

Share

Category