ਜੋਸ਼ Talks

ਜੋਸ਼ Talks ਪ੍ਰੇਰਣਾ, ਸੂਚਨਾ, ਕੁਸ਼ਲਤਾ
(1)

11/07/2025

Welder Girl ਦੀ ਵਿਆਹ ਦੀ ਇਹ ਸੱਚਾਈ ਕਿਸੇ ਨੂੰ ਨਹੀਂ ਪਤਾ!

11/07/2025

11/07/2025

ਅੱਜ ਲਏ ਫੈਸਲੇ ਹੀ ਕੱਲ ਦੀ ਤਕਦੀਰ ਲਿਖਦੇ ਨੇ — ਸੋਚ ਸਮਝ ਕੇ ਚੁਣੋ ਆਪਣੀ ਰਾਹ।
11/07/2025

ਅੱਜ ਲਏ ਫੈਸਲੇ ਹੀ ਕੱਲ ਦੀ ਤਕਦੀਰ ਲਿਖਦੇ ਨੇ — ਸੋਚ ਸਮਝ ਕੇ ਚੁਣੋ ਆਪਣੀ ਰਾਹ।

10/07/2025

ਜੇ ਹੁਣ ਅਸੀਂ ਪੈਦਾ ਹੋ ਹੀ ਗਾਈਆਂ ਤਾਂ ਇਸ ਚ ਸਾਡਾ ਕੀ ਕਸੂਰ...

10/07/2025

ਮਾਨਸਾ ਦੀ ਰਹਿਣ ਵਾਲੀ ਹਰਸ਼ਰਨ ਕੌਰ ਪੰਜਾਬੀ ਮੀਡੀਆ ਦੀ ਇਕ ਮਸ਼ਹੂਰ ਸ਼ਖਸੀਅਤ ਹੈ, ਜੋ ਖਾਲਸ ਟੀ ਵੀ ਦੇ Youtube Channel ਦੀ ਮਾਲਕ ਹੈ. ਪਰ ਇਥੇ ਪਹੁੰਚਣਾ ਹਰਸ਼ਰਨ ਲਈ ਕਦੇ ਵੀ ਸੌਖਾ ਨਹੀਂ ਸੀ, ਮੀਡੀਆ ਵਿਚ ਆਪਣੀ ਪਛਾਣ ਬਨਾਉਣ ਲਈ ਉਸ ਨੂੰ ਕਾਫ਼ੀ ਸੰਘਰਸ਼ਾਂ ਤੋਂ ਲੰਘਣਾ ਪਿਆ.
Surkhab TV Punjab

10/07/2025

ਪੈਸਾ, ਦੌਲਤ ਅਤੇ ਘਰ ਵਿਕਣ ਤੋਂ ਬਾਦ ਵੀ ਕਦੇ ਹਿੰਮਤ ਨਹੀਂ ਹਾਰੀ। ਆਪਣੇ ਆਪ ਤੇ ਭਰੋਸਾ ਬਹੁਤ ਕੁਝ ਜ਼ਿੰਦਗੀ ਵਿੱਚ ਦਵਾ ਸੱਕਦਾ ਹੈ।

Paras Sunda

10/07/2025

10/07/2025

ਜਿੱਥੇ ਲੋਕ ਆਪਣਾ ਕਾਰੋਬਾਰ ਬਣਾਉਣ ਲਈ ਲੱਖਾਂ ਜਾ ਕਰੋੜਾਂ ਰੁਪਏ ਲੱਭਦੇ ਹਨ, ਓਥੇ ਹੀ Rajinder Basant ਜੀ ਸਿਰਫ਼ 3 rs. ਦੀ ਕੁਲਫ਼ੀ ਤੋਂ ਆਪਣਾ ਕਰੋੜਾਂ ਦਾ ਕਾਰੋਬਾਰ ਬਣਾਇਆ, ਅੱਜ ਉਹ ਸਾਂਝਾ ਕਰ ਰਹੇ ਹਨ ਆਪਣਾ ਇਹ ਵੱਡਾ ਕਾਰੋਬਾਰ ਬਣਾਉਣ ਦਾ ਪੂਰਾ ਸਫ਼ਰ...

09/07/2025

ਜੋਸ਼ Talks ਪੰਜਾਬੀ ਦੇ ਸਪੀਕਰ Vicky Rana ਦੱਸਦੇ ਹਨ ਕਿ ਕਿਵੇਂ ਇੱਕ Director ਨੇ Casting Couch ਲਈ ਉਹਨਾਂ ਨੂੰ ਨਿਸ਼ਾਨਾ ਬਣਾਇਆ, ਅਤੇ ਜਦੋਂ Vicky ਜੀ ਨੇ ਸਾਫ ਮਨਾਂ ਕੀਤਾ ਤਾਂ ਉਹਨਾਂ ਦੇ Acting ਅਤੇ Modelling ਕਰੀਅਰ ਨੂੰ ਨੁਕਸਾਨ ਕੀਤਾ।

09/07/2025

"ਜੇ ਜੰਮਿਆ ਬੱਚਾ ਤਰੱਕੀ ਕਰ ਸਗਦਾ ਹੈ ਤਾਂ ਜਨਮ ਦੇਣ ਵਾਲੀ ਮਾਂ ਕਿਊ ਨਹੀਂ ?" - Harjinder Kaur Uppal ਜੋ ਕੀ ਅੱਜ ਆਪ ਪੰਜਾਬ ਵਿੱਚ ਇੱਕ ਸਫਲ ਕਿਸਾਨ ਹਨ...

09/07/2025

ਸੁਪਨੇ ਪੂਰੇ ਕਰਨ ਲਈ ਆਪਣਾ Positive Attitude ਕਦੇ ਮੁੱਕਣ ਨਾ ਦੇਣਾ !

Address

Guraora

Telephone

+917428797138

Website

https://joshskills.app.link/jzwzCOBaGrb, https://instagram.com/joshtalkspunjabi?igshid=OGQ5ZD

Alerts

Be the first to know and let us send you an email when ਜੋਸ਼ Talks posts news and promotions. Your email address will not be used for any other purpose, and you can unsubscribe at any time.

Contact The Business

Send a message to ਜੋਸ਼ Talks:

Share

Category