Pro Asia News

Pro Asia News .

ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਬਣਾਏ ਗਏ ਵੈਲਫੇਅਰ ਬੋਰਡਾਂ ਵਿੱਚ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਨੁਮਾਇੰਦਗੀ- ਰਮਨ ਬਹਿਲਕਿਹਾ-ਆਮ ...
17/07/2026

ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਬਣਾਏ ਗਏ ਵੈਲਫੇਅਰ ਬੋਰਡਾਂ ਵਿੱਚ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਨੁਮਾਇੰਦਗੀ- ਰਮਨ ਬਹਿਲ

ਕਿਹਾ-ਆਮ ਆਦਮੀ ਪਾਰਟੀ ਸਮਾਜ ਦੇ ਹਰ ਵਰਗ ਨੂੰ ਬਰਾਬਰ ਦਾ ਸਨਮਾਨ ਅਤੇ ਹੱਕ ਦੇਣ ਲਈ ਵਚਨਬੱਧ ਹੈ |

17/07/2026

ਛੋਟੇ ਬੱਚੇ ਨੂੰ ਜਿੰਦਾ ਹੀ ਖਾ ਗਿਆ ਮਗਰ ਤੁਸੀਂ ਵੀ ਦੇਖੋ ਪੂਰੀ ਵੀਡੀਓ 🥺🥺

Ai  ਦੇ ਜਮਾਨੇ ਵਿੱਚ ਸਭ ਕੁਝ ਮੁਮਕਿਨ ਹੈ ਦੇਖੋ ਇੱਕ ਤਸਵੀਰ ਨੂੰ ਕਿੰਨਾ ਸੋਹਣਾ ਬਣਾ ਦਿੱਤਾ |
09/07/2026

Ai ਦੇ ਜਮਾਨੇ ਵਿੱਚ ਸਭ ਕੁਝ ਮੁਮਕਿਨ ਹੈ ਦੇਖੋ ਇੱਕ ਤਸਵੀਰ ਨੂੰ ਕਿੰਨਾ ਸੋਹਣਾ ਬਣਾ ਦਿੱਤਾ |

40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਪਿੰਡ ਜੌੜਾ ਛੱਤਰਾਂ ਦੀ ਮੇਨ ਬਜ਼ਾਰ ਸੜਕ ਲੋਕਾਂ ਨੂੰ ਸਮਰਪਿਤਰਮਨ ਬਹਿਲ ਵੱਲੋਂ ਉਦਘਾਟਨ, ਮੁੱਖ ਮੰਤਰੀ ਭਗਵ...
07/07/2026

40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਪਿੰਡ ਜੌੜਾ ਛੱਤਰਾਂ ਦੀ ਮੇਨ ਬਜ਼ਾਰ ਸੜਕ ਲੋਕਾਂ ਨੂੰ ਸਮਰਪਿਤ
ਰਮਨ ਬਹਿਲ ਵੱਲੋਂ ਉਦਘਾਟਨ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਦਿਲੋਂ ਧੰਨਵਾਦ |

06/07/2026

Hidden detail in this video

04/07/2026

Satisfying video 🥹

ਰਮਨ ਬਹਿਲ ਵੱਲੋਂ 66 ਕੇਵੀ ਚੱਕ ਅਰਾਈਆਂ ਸਬ-ਸਟੇਸ਼ਨ ਲੋਕਾਂ ਨੂੰ ਸਮਰਪਿਤ, 20 ਪਿੰਡਾਂ ਨੂੰ ਮਿਲੇਗਾ ਭਰੋਸੇਯੋਗ ਬਿਜਲੀ ਸਪਲਾਈ ਦਾ ਲਾਭ5.25 ਕਰੋੜ ...
01/07/2026

ਰਮਨ ਬਹਿਲ ਵੱਲੋਂ 66 ਕੇਵੀ ਚੱਕ ਅਰਾਈਆਂ ਸਬ-ਸਟੇਸ਼ਨ ਲੋਕਾਂ ਨੂੰ ਸਮਰਪਿਤ, 20 ਪਿੰਡਾਂ ਨੂੰ ਮਿਲੇਗਾ ਭਰੋਸੇਯੋਗ ਬਿਜਲੀ ਸਪਲਾਈ ਦਾ ਲਾਭ

5.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 66 ਕੇਵੀ ਸਬ-ਸਟੇਸ਼ਨ ਦਾ ਉਦਘਾਟਨ, ਗੁਰਦਾਸਪੁਰ ਦੇ 20 ਪਿੰਡਾਂ ਦੀ ਪੁਰਾਣੀ ਮੰਗ ਹੋਈ ਪੂਰੀ

ਬਿਜਲੀ ਸੇਵਾਵਾਂ ਨੂੰ ਮਿਲੀ ਨਵੀਂ ਰਫ਼ਤਾਰ, ਚੱਕ ਅਰਾਈਆਂ ਸਬ-ਸਟੇਸ਼ਨ ਨਾਲ ਹਜ਼ਾਰਾਂ ਲੋਕਾਂ ਨੂੰ ਹੋਵੇਗਾ ਫਾਇਦਾ |

ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਸਿੰਘੋਵਾਲ ਹਰਦੋਛੰਨੀਆਂ ਰੋਡ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੁੱਲ ਦੀ ਉਸਾਰੀ ਦਾ ਨੀਂਹ...
01/07/2026

ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਸਿੰਘੋਵਾਲ ਹਰਦੋਛੰਨੀਆਂ ਰੋਡ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ |

Address

Gurdaspur
143521

Telephone

+918437716705

Website

Alerts

Be the first to know and let us send you an email when Pro Asia News posts news and promotions. Your email address will not be used for any other purpose, and you can unsubscribe at any time.

Contact The Business

Send a message to Pro Asia News:

Shortcuts

Share