News Prime Star

News Prime Star NewsPrimeStar Official Facebook Handle

For any queries : 9988973860 ਪੱਤਰਕਾਰ ਬਣਨ ਲਈ ਸੰਪਰਕ ਕਰੋ 9988973860
(1)

ਕੌਣ ਸਹੀ ਕੌਣ ਗਲਤ  ਕਿਸਾਨ ਜਾ ਡੀ ਐਸ ਪੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਦਿਓ?
22/09/2025

ਕੌਣ ਸਹੀ ਕੌਣ ਗਲਤ ਕਿਸਾਨ ਜਾ ਡੀ ਐਸ ਪੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਦਿਓ?

22/09/2025

'ਕਿਸਾਨਾਂ ਦੇ ਭੇਸ 'ਚ ਗੁੰਡੇ ਇਕੱਠੇ ਹੋਏ ਨੇ', DSP ਮਨਦੀਪ ਕੌਰ ਆਏ ਕੈਮਰੇ ਸਾਹਮਣੇ, ਸੁਣੋ ਕਿਉਂ ਹੋਈ ਸੀ ਕਿਸਾਨਾਂ ਨਾਲ ਝੜਪ

ਪੰਜਾਬ ਦੇ ਲੋਕਾਂ ਨੇ ਹਿੰਮਤ ਤੇ ਬਹਾਦਰੀ ਨਾਲ ਹੜ੍ਹਾਂ ਦਾ ਕੀਤਾ ਸਾਹਮਣਾ: ਰਾਹੁਲ ਗਾਂਧੀ 'ਹੜ੍ਹਾਂ ਕਾਰਨ ਪੰਜਾਬ 'ਚ 20 ਹਜ਼ਾਰ ਕਰੋੜ ਰੁਪਏ ਦਾ ਹੋਇ...
22/09/2025

ਪੰਜਾਬ ਦੇ ਲੋਕਾਂ ਨੇ ਹਿੰਮਤ ਤੇ ਬਹਾਦਰੀ ਨਾਲ ਹੜ੍ਹਾਂ ਦਾ ਕੀਤਾ ਸਾਹਮਣਾ: ਰਾਹੁਲ ਗਾਂਧੀ
'ਹੜ੍ਹਾਂ ਕਾਰਨ ਪੰਜਾਬ 'ਚ 20 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨ'
'PM ਨਰਿੰਦਰ ਮੋਦੀ ਨੂੰ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦੇਣ ਦੀ ਅਪੀਲ'

21/09/2025

ਹੈਲਪਿੰਗ ਹੈਂਡ ਸੋਸਾਇਟੀ ਅਤੇ ਅਮਨਦੀਪ ਹਸਪਤਾਲ ਪਠਾਨਕੋਟ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਹਲਕਾ ਦੀਨਾਨਗਰ ਦੇ ਪਿੰਡ ਮਿਆਣੀ ਵਿੱਚ ਜਾਕੇ ਲੋਕਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਤੇ ਰਾਹਤ ਸਮੱਗਰੀ ਵੀ ਦਿੱਤੀ ਗਈ |

16/09/2025

ਆਲ ਇੰਡੀਆ ਨੈਸ਼ਨਲ ਕਾਂਗਰਸ ਦੇ ਸੁਪਰੀਮੋ ਰਾਹੁਲ ਗਾਂਧੀ ਅੱਜ ਦੀਨਾਨਗਰ ਦੇ ਮਕੌੜਾ ਪਤਨ ਰਾਵੀ ਦਰਿਆ ਤੇ ਪਹੁੰਚੇ ਜਿੱਥੇ ਉਨਾਂ ਨੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਇਸ ਮੌਕੇ ਜ਼ਿਲ੍ਾ ਪ੍ਰਸ਼ਾਸਨ ਗੁਰਦਾਸਪੁਰ ਨੇ ਰਾਹੁਲ ਗਾਂਧੀ ਨੂੰ ਮਕੋੜਾ ਪੱਤਰ ਰਾਵੀ ਨਦੀ ਦੇ ਪਰਲੇ 12 ਪਿੰਡਾਂ ਵਿੱਚ ਜਾਣ ਤੋਂ ਰੋਕ ਦਿੱਤਾ। ਜਿਸ ਕਾਰਨ ਰਾਹੁਲ ਗਾਂਧੀ ਅਤੇ ਕਾਂਗਰਸੀ ਆਗੂਆਂ ਦੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਤਿੱਖੀ ਬਹਿਸ |

15/09/2025

ਯੂਪੀ ਵਾਲੇ ਭਰਾ 12 ਲੱਖ ਦਾ ਟਰੱਕ ਭਰ ਕੇ ਆ ਗਏ ਪੰਜਾਬ ਹੜ ਪੀੜਤਾਂ ਦੀ ਸੇਵਾ ਦੇ ਲਈ

15/09/2025

ਰਾਹੁਲ ਗਾਂਧੀ ਨੂੰ ਗੁਰਦਾਸਪੁਰ ਮਕੋੜਾ ਪੱਤਣ ਪਾਰ ਸੱਤ ਪਿੰਡਾਂ ਦੇ ਲੋਕਾਂ ਨੂੰ ਮਿਲਣ ਤੋਂ ਸਾਜਿਸ਼ ਦੇ ਤਹਿਤ ਰੋਕਣਾ ਹੈ,ਕਿਉਂਕਿ ਉਹ ਪਿੰਡਾਂ ਦੇ ਲੋਕ ਮੌਜੂਦਾ ਸਰਕਾਰਾਂ ਦੀਆਂ ਨਲਾਇਕੀਆਂ ਸਾਹਮਣੇ ਲਿਆਉਣਾ ਚਾਹੁੰਦੇ ਸਨ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕਾਂਗਰਸ ਸੁਪ੍ਰੀਮੋ ਅਤੇ ਵਿਰੋਧੀ ਧਿਰ ਦੇ ਆਗੂ ਸਰਕਾਰਾਂ ਨੇ ਰੋਕਿਆ ਹੈ,,, ਪਰ ਆਉਣ ਵਾਲੇ ਸਮੇਂ ਵਿੱਚ ਲੋਕ ਇਸਦਾ ਜਵਾਬ ਦੇਣਗੇ,ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇਖੋ ਰਾਹੁਲ ਗਾਂਧੀ ਨੂੰ ਮਕੌੜਾ ਪੱਤਣ ਪਾਰ 12 ਪਿੰਡਾਂ ਦੇ ਲੋਕਾਂ ਨੂੰ ਮਿਲਣ ਤੋਂ ਰੋਕਣ ਤੋਂ ਬਾਅਦ ਵਿਧਾਇਕ ਪਹਾੜਾਂ ਦਾ ਗੁੱਸਾ ਕਿਵੇਂ ਫੁੱਟਿਆ ਹੈ | Baljeet Singh Barinder Pahra

14/09/2025

ਗੁਰਦਾਸਪੁਰ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੇ ਲਈ ਗੁਰਦਾਸਪੁਰ ਪਹੁੰਚੇ ਫਿਲਮੀ ਅਦਾਕਾਰ ਗਿੱਪੀ ਗਰੇਵਾਲ ਕਿਹਾ ਇਸ ਔਖੀ ਘੜੀ ਵਿੱਚ ਹਰ ਇੱਕ ਨੂੰ ਕਰਨੀ ਚਾਹੀਦੀ ਹੜ ਪੀੜਤਾਂ ਦੀ ਮਦਦ ਅਤੇ ਪੰਜਾਬ ਦੇ ਲਈ ਕਰਨੀ ਚਾਹੀਦੀ ਅਰਦਾਸ |

27 ਵਿੱਚ ਕਿਸਾਨਾਂ ਲਈ ਕਿਹੜਾ ਮੁੱਖ ਮੰਤਰੀ ਵਧੀਆ ਰਹੇਗਾ ਕਮੈਂਟ ਵਿੱਚ ਆਪਣੀ ਰਾਏ ਦਿਓ?   Ihan Entertainment
14/09/2025

27 ਵਿੱਚ ਕਿਸਾਨਾਂ ਲਈ ਕਿਹੜਾ ਮੁੱਖ ਮੰਤਰੀ ਵਧੀਆ ਰਹੇਗਾ ਕਮੈਂਟ ਵਿੱਚ ਆਪਣੀ ਰਾਏ ਦਿਓ? Ihan Entertainment

ਪ੍ਰਵਾਸੀ ਮਜ਼ਦੂਰ ਭਜਾਓ ਪੰਜਾਬ ਬਚਾਓ ਕੀਏ ਨਾਰਾ ਸਹੀ ਹੈ
14/09/2025

ਪ੍ਰਵਾਸੀ ਮਜ਼ਦੂਰ ਭਜਾਓ ਪੰਜਾਬ ਬਚਾਓ ਕੀਏ ਨਾਰਾ ਸਹੀ ਹੈ

13/09/2025

ਬਿਆਸ ਦਰਿਆ ਦੇ ਕੰਡੇ ਰਹਿਣ ਵਾਲੇ ਲੋਕਾਂ ਨੂੰ ਨਹੀਂ ਮਿਲ ਰਹੇ ਪੱਠੇ ਤੇ ਡੰਗਰਾਂ ਦੀ ਖੁਰਾਕ ਚਾਰ ਦਿਨ ਤੋਂ ਭੁੱਖੇ ਹਨ ਡੰਗਰ |

ਆਮ ਆਦਮੀ ਦੀ ਪਾਰਟੀ ਦਾ ਮੌਜੂਦਾ ਸਰਪੰਚ ਹੀਰੋਨ ਸਮੇਤ ਗ੍ਰਿਫਤਾਰ |
12/09/2025

ਆਮ ਆਦਮੀ ਦੀ ਪਾਰਟੀ ਦਾ ਮੌਜੂਦਾ ਸਰਪੰਚ ਹੀਰੋਨ ਸਮੇਤ ਗ੍ਰਿਫਤਾਰ |

Address

Gurdaspur

Alerts

Be the first to know and let us send you an email when News Prime Star posts news and promotions. Your email address will not be used for any other purpose, and you can unsubscribe at any time.

Contact The Business

Send a message to News Prime Star:

Share

News Prime Star India

News Prime Star India