Punjabi Akhar

Punjabi Akhar ਸਤਿ ਸ਼੍ਰੀ ਅਕਾਲ FaceBook ਪਰਿਵਾਰ ਅਸੀਂ ( ਪੰਜਾਬੀ ਅੱਖਰ )
ਵਿੱਚ ਸਵਾਗਤ ਕਰਦੇ ਹਾਂ। www.punjabiakhar.in

01/07/2025

ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ: ਬੱਦਲ ਫਟਣ ਕਾਰਨ ਮੰਡੀ ਵਿੱਚ ਅਚਾਨਕ ਹੜ੍ਹ, 4 ਮੌ{ ਤਾਂ, 16 ਲਾਪਤਾ🔴Live !

01/07/2025

ਬਾਬਾ ਪਰਗਟ ਸਿੰਘ ਖਾਲਸਾ ਫੌਜ ਦਾ ਨੈਂਸੀ ਗਰੇਵਾਲ ਨੂੰ ਐਲਾਨ ! Punjabi Akhar

01/07/2025

ਰੇਲ ਗੱਡੀ ਦੀ ਲਪੇਟ ਚ ਆਉਣ ਨਾਲ ਇੱਕ ਵਿਅਕਤੀ ਦੀ ਹੋਈ ਮੌ/ਤ 🔴Live !

01/07/2025

ਆਂਗਨਵਾੜੀ ਸਕੂਲ ਤੋ ਗੁੱਮ ਹੋਈਆ ਬੱਚਾ ਪੁਲਸ ਨੇ ਇੱਕ ਘੰਟੇ ਦੇ ਅੰਦਰ ਮਾਤਾ ਪਿਤਾ ਦੇ ਹਵਾਲੇ ਕੀਤਾ
🔴Live !

01/07/2025

ਗੜ੍ਹਸ਼ੰਕਰ ਤੋਂ ਪਿੰਡ ਬੀਰਮਪੁਰ ਸਮੇਤ ਅੱਧਾ ਦਰਜਨ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਸੜਕ ਦੀ ਖ਼ਸਤਾ ਹਾਲ ਹੋਣ ਕਾਰਨ ਰਾਹਗੀਰਾਂ ਤੇ ਸਥਾਨਕ ਨਿਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। Punjabi Akhar

ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਅਤੇ ਪੱਥਰਾਂ ਨਾਲ ਢੱਕਿਆ ਖੇਤਰ(Photo: PTI)
01/07/2025

ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਅਤੇ ਪੱਥਰਾਂ ਨਾਲ ਢੱਕਿਆ ਖੇਤਰ
(Photo: PTI)

01/07/2025

ਗੁਰਦਾਸਪੁਰ ਵਾਸੀਆਂ ਨੂੰ ਮਿਲੀ ਗਰਮੀ to ਰਾਹਤ | Punjabi Akhar

01/07/2025

ਬੱਸ ਅੱਗੇ Fortuner ਲਗਾ ਕੇ ਅ.ਸਲਾ ਕੱਢ ਕੇ ਨੌਜਵਾਨ ਮਾਰ ਰਿਹਾ ਸੀ ਫੁਕਰੀ,ਗੱਡੀ 'ਤੇ ਲੱਗਿਆ ਨੰਬਰ ਵੀ VIP, ਅੱਗੇ ਦੇਖੋ ਫਿਰ ਕੀ ਹੋਇਆ🔴Live !

30/06/2025

ਸਿਟੀ ਹੋਸਪੀਟਲ ਗੁਰਦਾਸਪੁਰ ਵੱਲੋਂ ਲੋਕਾਂ ਦੀ ਸਿਹਤ ਲਈ ਵੱਡਾ ਕਦਮ – ਹਰ ਸ਼ਨੀਵਾਰ ਲੱਗੇਗਾ ਫਰੀ ਮੈਡੀਕਲ ਚੈੱਕਅਪ ਕੈਂਪ | Punjabi Akhar

NOWSHERA Tunnel    Highway
30/06/2025

NOWSHERA Tunnel Highway

30/06/2025

ਸ੍ਰੀ ਅਮਰਨਾਥ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ ਵਲੋਂ 13ਵਾਂ ਵਿਸ਼ਾਲ ਭੰਡਾਰੇ ਦੀ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ | Punjabi Akhar

30/06/2025

ਪੁਰਾਨੇ ਹਸਪਤਾਲ ਵਿਚ ਮਾਹਿਰ ਡਾਕਟਰਾਂ ਦੀ ਦੇਖ-ਰੇਖ ਹੇਠ 10 ਸਾਲ ਬਾਅਦ ਸਿਜ਼ੇਰੀਅਨ ਰਾਹੀਂ ਬੱਚੀ ਨੇ ਜਨਮ ਲਿਆ | ਚੇਅਰਮੈਨ ਰਮਨ ਬਹਿਲ ਨੇ ਨਵ-ਜੰਮੀ ਬੱਚੀ ਨੂੰ ਸ਼ਗਨ ਪਾਇਆ | Punjabi Akhar

Address

Gurdaspur
143521

Alerts

Be the first to know and let us send you an email when Punjabi Akhar posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Akhar:

Share