Jai Punjab

Jai Punjab ਗੁਰਦਾਸਪੁਰ ਦੀ ਹਰ ਛੋਟੀ ਵੱਡੀ ਖਬਰ ਦੇਖਣ ਲਈ ਫੋਲੋ ਕਰੋ ਜੈ ਪੰਜਾਬ ਚੈਨਲ
ਸੰਪਰਕ ਨੰਬਰ -- 7454000751

23/10/2025

ਜੇਲ ਰੋਡ ਤੇ ਸਥਿਤ ਡਰੀਮ ਓਵਰਸੀਜ ਨਾਮ ਦਾ ਦਫਤਰ ਚਲਾ ਰਹੇ ਵਿਅਕਤੀ ਉੱਪਰ ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਲੱਗੇ ਆਰੋਪ,,,,,ਦਫਤਰ ਬੰਦ ਕਰ ਵਿਅਕਤੀ ਹੋਇਆ ਫਰਾਰ ,,,,ਦਫ਼ਤਰ ਦੇ ਬਾਹਰ ਇਕੱਠੇ ਹੋਏ ਨੌਜਵਾਨ

18/10/2025

ਡੇਂਗੂ ਦੇ ਵੱਧ ਰਹੇ ਕਹਿਰ ਨੂੰ ਰੋਕਣ ਲਈ ਸਮਾਜਸੇਵੀ ਸਿਮਰਜੀਤ ਸਿੰਘ ਸਾਬ ਨੇ ਗੁਰਦਾਸਪੁਰ ਦੇ ਸੰਗਲ਼ਪੂਰਾ ਮੁੱਹਲੇ ਵਿੱਚ ਕਰਵਾਈ ਤੜਕਸਾਰ ਫੌਗਿੰਗ

18/10/2025

ਗੁਰਦਾਸਪੁਰ ਦੇ ਇੱਕ ਨਾਮੀ ਡਾਕਟਰ ਤੋਂ ਮੰਗੀ ਗਈ 50 ਲੱਖ ਦੀ ਫਿਰੌਤੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਡਾਕਟਰ ਨੂੰ ਦਿੱਤੀ ਸੁਰੱਖਿਆ

13/10/2025

ਡੇਂਗੂ ਦੇ ਵੱਧ ਰਹੇ ਪਰਕੋਪ ਦੇ ਚਲਦਿਆਂ ਸਮਾਜਸੇਵੀ ਸਿਮਰਨਜੀਤ ਸਿੰਘ ਸਾਬ ਵਲੋਂ ਗੁਰਦਾਸਪੁਰ ਦੇ ਵੱਖ ਵੱਖ ਮੁਹਲਿਆਂ ਵਿਚ ਕਰਵਾਈ ਜਾ ਰਹੀ ਫੌਗਿੰਗ

ਤਿਉਹਾਰਾਂ ਮੌਕੇ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਲਈ ਸਾਵਧਾਨੀ ਦੀ ਅਪੀਲਗੁਰਦਾਸਪੁਰ:— ਤਿਉਹਾਰਾਂ ਦੇ ਦੌਰਾਨ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਆਨਲਾਈ...
12/10/2025

ਤਿਉਹਾਰਾਂ ਮੌਕੇ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਲਈ ਸਾਵਧਾਨੀ ਦੀ ਅਪੀਲ

ਗੁਰਦਾਸਪੁਰ:— ਤਿਉਹਾਰਾਂ ਦੇ ਦੌਰਾਨ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਆਨਲਾਈਨ ਖਰੀਦਦਾਰੀ ਕਰਦੇ ਹਨ, ਉਥੇ ਹੀ ਸਾਈਬਰ ਅਪਰਾਧੀ ਵੀ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਇਸ ਮੌਕੇ ‘ਤੇ ਲੋਕਾਂ ਨੂੰ ਆਪਣੀ ਆਨਲਾਈਨ ਸਰਗਰਮੀਆਂ ਸੰਬੰਧੀ ਵੱਧ ਤੋਂ ਵੱਧ ਸਾਵਧਾਨ ਰਹਿਣ ਦੀ ਲੋੜ ਹੈ।

CBA ਇਨਫੋਟੈਕ ਦੇ ਡਾਇਰੈਕਟਰ ਇੰਜੀਨੀਅਰ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਬਰ ਠੱਗ ਲਾਭਕਾਰੀ ਦਿਖਾਈ ਦੇਣ ਵਾਲੀਆਂ ਆਫ਼ਰਾਂ ਅਤੇ ਛੂਟ ਵਾਲੇ ਲਿੰਕਾਂ ਨੂੰ ਸੋਸ਼ਲ ਮੀਡੀਆ ਅਤੇ ਐਸਐਮਐਸ ਰਾਹੀਂ ਫੈਲਾ ਰਹੇ ਹਨ।

ਇਹ ਲਿੰਕ ਕਲਿੱਕ ਕਰਦੇ ਹੀ ਯੂਜ਼ਰ ਦੀਆਂ ਵਿਅਕਤੀਗਤ ਜਾਣਕਾਰੀਆਂ ਜਾਂ ਬੈਂਕ ਖਾਤਿਆਂ ਦੀ ਜਾਣਕਾਰੀ ਚੋਰੀ ਹੋ ਸਕਦੀ ਹੈ, ਜਿਸ ਨਾਲ ਉਨ੍ਹਾਂ ਦੇ ਖਾਤੇ ਖਾਲੀ ਹੋਣ ਦਾ ਖਤਰਾ ਬਣ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਹਾਲ ਹੀ ‘ਚ ਕਈ ਇਲਾਕਿਆਂ ‘ਚ ਇਸ ਤਰ੍ਹਾਂ ਦੇ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਲੈ ਕੇ ਪਹੁੰਚਦੇ ਹਨ। ਹਾਲਾਂਕਿ ਪੁਲਿਸ ਜਾਂਚ ਵਿੱਚ ਜੁਟ ਜਾਂਦੀ ਹੈ, ਪਰ ਸਾਈਬਰ ਠੱਗ ਪਹਿਲਾਂ ਹੀ ਸਬੂਤ ਮਿਟਾ ਕੇ ਨਕਲ ਹੋ ਜਾਂਦੇ ਹਨ।

ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ:
ਅਣਜਾਣ ਲਿੰਕਾਂ ਜਾਂ ਈਮੇਲ ਉੱਤੇ ਕਦੇ ਵੀ ਕਲਿੱਕ ਨਾ ਕਰੋ।

ਕੇਵਲ ਸਰਕਾਰੀ ਜਾਂ ਭਰੋਸੇਯੋਗ ਵੈੱਬਸਾਈਟਾਂ ਤੋਂ ਹੀ ਖਰੀਦਦਾਰੀ ਕਰੋ।

ਡੇਬਿਟ/ਕ੍ਰੈਡਿਟ ਕਾਰਡ ਦੀ ਜਾਣਕਾਰੀ ਕਦੇ ਵੀ ਅਣਜਾਣ ਓਨਲਾਈਨ ਪਲੇਟਫਾਰਮ ‘ਤੇ ਨਾ ਦਿਓ।
ਦੋਹਾਂ ਫੈਕਟਰ ਆਥੈਂਟੀਕੇਸ਼ਨ ਵਰਗੀਆਂ ਸੁਰੱਖਿਆ ਵਿਧੀਆਂ ਦਾ ਵਰਤਾਅ ਕਰੋ।
ਆਪਣੇ ਬੈਂਕ ਦੇ ਅਕਾਊਂਟ ਜਾਂ ਉਪਕਰਨਾਂ ਦੀ ਨਿਯਮਤ ਜਾਂਚ ਕਰਦੇ ਰਹੋ।

ਸੰਪਰਕ ਲਈ:
ਜੇਕਰ ਤੁਸੀਂ ਕਿਸੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹੋ ਜਾਂ ਸ਼ੱਕੀ ਲਿੰਕ ਜਾਂ ਲੇਨ-ਦੇਨ ਨੂੰ ਲੈ ਕੇ ਕੋਈ ਸਵਾਲ ਹੈ, ਤਾਂ ਤੁਰੰਤ ਆਪਣੇ ਨੇੜਲੇ ਸਾਈਬਰ ਸੈੱਲ ਜਾਂ ਪੁਲਿਸ ਥਾਣੇ ਨਾਲ ਸੰਪਰਕ ਕਰੋ।

07/09/2025

ਪਿੰਡ ਚਿੱਟੀ ਵਿੱਚ ਫਿਲਮੀ ਅਦਾਕਾਰ ਬੀਨੂ ਢਿੱਲੋ ਪਹੁੰਚੇ ਜਿਨਾਂ ਦੇ ਵੱਲੋਂ ਹੜ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ

01/09/2025

ਮਕੋੜਾ ਪੱਤਣ ਪਿੰਡ ਨੇੜੇ ਰਾਵੀ ਦਰਿਆ ਨੇ ਮਚਾਇਆ ਕਹਿਰ 200 ਤੋਂ ਵੱਧ ਪਿੰਡ ਉਜੜੇ,, ਰਾਵੀ ਨੇੜੇ ਬਣਿਆ ਕਰੋੜਾਂ ਦਾ ਪੈਲਸ ਵੀ ਪਾਣੀ ਨੇ ਉਜਾੜਿਆ

Address

Gurdaspur
143521

Telephone

+918146562085

Website

Alerts

Be the first to know and let us send you an email when Jai Punjab posts news and promotions. Your email address will not be used for any other purpose, and you can unsubscribe at any time.

Contact The Business

Send a message to Jai Punjab:

Share