Arun Salaria

Arun Salaria ਮਾਝੇ ਆਲੇ ਭਾਊ PB06

25/08/2026

ਲੋਕ ਕੀ ਕਹਿਣਗੇ

06/08/2026

ਜੇ ਕੋਈ ਤੁਹਾਨੂੰ ਸਿਰਫ਼ ਲੋੜ ਪੈਣ 'ਤੇ ਯਾਦ ਕਰਦਾ ਹੈ, ਤਾਂ ਉਸਦੇ ਦਿਮਾਗ ਵਿੱਚ ਤੁਸੀਂ ਇਨਸਾਨ ਨਹੀਂ, ਇੱਕ ਸਹੂਲਤ ਬਣ ਚੁੱਕੇ ਹੋ।

05/08/2026

ਮੈਨੂੰ ਕੋਈ ਫ਼ਰਕ ਨਹੀਂ ਪੈਂਦਾ

02/08/2026

ਜਿੰਨਾ ਜ਼ਿਆਦਾ ਤੁਸੀਂ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ, ਉੱਨਾ ਹੀ ਤੁਹਾਡੀ Value ਘਟਣ ਲੱਗਦੀ ਹੈ।

01/08/2026

ਜੇ ਕੋਈ ਤੁਹਾਡੇ ਸਾਹਮਣੇ ਹਰ ਕਿਸੇ ਦੀ ਬੁਰਾਈ ਕਰਦਾ ਹੈ, ਤਾਂ ਤੁਹਾਡੇ ਪਿੱਛੇ ਤੁਹਾਡੀ ਵੀ ਕਰਦਾ ਹੋਵੇਗਾ।

01/08/2026

ਲੱਗਦਾ ਹੈ ਇਹ ਪਲ ਪਹਿਲਾਂ ਵੀ ਜੀ ਚੁੱਕੇ ਹਾਂ।

31/07/2026

ਅਲਾਰਮ ਵੱਜਣ ਤੋਂ ਪਹਿਲਾਂ ਹੀ ਅੱਖ ਕਿਉਂ ਖੁੱਲ ਜਾਂਦੀ ਹੈ 😟

31/07/2026

ਸੁਪਨੇ ਵਿੱਚ ਡਿੱਗਣ ਦਾ ਅਹਿਸਾਸ ਕਿਉਂ ਹੁੰਦਾ ਹੈ

Address

Gurdaspur

Telephone

+919780652721

Website

Alerts

Be the first to know and let us send you an email when Arun Salaria posts news and promotions. Your email address will not be used for any other purpose, and you can unsubscribe at any time.

Contact The Business

Send a message to Arun Salaria:

Shortcuts

Share