Awaaz Punjab Di

Awaaz Punjab Di Awaaz Punjab Di - News Portal Run on 24*7, Get Intouch with the Latest Updates of Punjab & National.

22/07/2025

Big Breaking...

ਗੁਰਦਸਪੁਰ ਦੇ ਬਾਜ਼ਾਰ ਵਿੱਚ ਗੋਲੀਆ ਚਲਾਉਣ ਵਾਲੇ ਆਰੋਪੀ ਪੁਲਿਸ ਮੁਕਾਬਲੇ ਵਿੱਚ ਹੋਏ ਫੱਟੜ

ਜਾਣਕਾਰੀ ਮੁਤਾਬਕ ਆਰੋਪੀ ਰਾਹੁਲ ਨੇ ਚਲਾਈ ਸੀ ਗੋਲੀ।

Gurdaspur Police

18/07/2025

ਗੁਰਦਾਸਪੁਰ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਦਿਨ ਦਿਹਾੜੇ ਫਾਇਰਿੰਗ ।

ਮਸ਼ਹੂਰ ਘੜੀਆਂ ਦੀ ਦੁਕਾਨ ਤੇ ਸਵੇਰੇ ਮੋਟਰਸਾਈਕਲ ਸਵਾਰਾ ਨੇ ਦਿੱਤਾ ਘਟਨਾ ਨੂੰ ਅੰਜਾਮ।

18/07/2025

ADC ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ ਵੱਲੋਂ ਤੜਕਸਾਰ ਸ਼ਹਿਰ ਦੀ ਸਫਾਈ ਵਿਵਸਥਾ ਦਾ ਲਿਆ ਜਾਇਜਾ।

ਨਗਰ ਕੌਂਸਲ ਕਰਮਚਾਰੀਆਂ ਨਾਲ ਸੀਵਰੇਜ ਦੀ ਸਫਾਈ ਦਾ ਵੀ ਨਿਰੀਖਣ ਕੀਤਾ ਗਿਆ।

16/07/2025

ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆ ਵਿੱਚ ਲੰਮੇ ਸਮੇਂ ਤੋਂ ਪਤੀ ਪਤਨੀ ਵੇਚ ਰਹੇ ਸਨ ਚਿੱਟਾ...

ਪੰਜਾਬ ਸਰਕਾਰ ਨੇ ਅੱਜ ਚਲਾਇਆ ਘਰ ਤੇ ਪੀਲਾ ਪੰਜਾ।

13/07/2025

ਬਾਰਿਸ਼ ਚ ਵੀ ਰੇਨਕੋਟ ਪਾ ਕੇ ਤੇ ਛੱਤਰੀਆਂ ਲੈ ਕੇ ਟਰੈਫਿਕ ਵਿਵਸਥਾ ਨੂੰ ਦੁਰੁਸਤ ਕਰ ਰਹੇ ਪੈਸੇ ਪੁਲਿਸ ਕਰਮਚਾਰੀ।

Gurdaspur Police

ਪਾਕਿਸਤਾਨ ਨੇ ਪੰਜਾਬ ਦੇ 7 ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਪਠਾਨਕੋਟ, ਅੰਮਿ੍ਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਚੰਡੀਗੜ੍ਹ, ਜਲੰਧਰ 'ਚ ਹਮ...
08/05/2025

ਪਾਕਿਸਤਾਨ ਨੇ ਪੰਜਾਬ ਦੇ 7 ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਪਠਾਨਕੋਟ, ਅੰਮਿ੍ਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਚੰਡੀਗੜ੍ਹ, ਜਲੰਧਰ 'ਚ ਹਮਲੇ ਦੀ ਕੀਤੀ ਕੋਸ਼ਿਸ਼

ਭਾਰਤ ਨੇ ਦਿੱਤਾ ਮੋੜਵਾਂ ਜਵਾਬ, ਹਵਾ 'ਚ ਨਸ਼ਟ ਕੀਤੀਆਂ ਮਿਜਾਇਲਾਂ

Source: Ministry Of Defence, Govt Of India

ਗੁਰਦਾਸਪੁਰ 'ਚ ਅੱਜ ਤੋ ਰਾਤ 9 ਵਜੇ ਤੋ ਸਵੇਰ 5 ਵੱਜੇ ਤੱਕ ਬਲੈਕ ਆਊਟ ਅਗਲੇ ਹੁਕਮਾ ਤੱਕ ਜਾਰੀ ਰਹੇਗਾ।
08/05/2025

ਗੁਰਦਾਸਪੁਰ 'ਚ ਅੱਜ ਤੋ ਰਾਤ 9 ਵਜੇ ਤੋ ਸਵੇਰ 5 ਵੱਜੇ ਤੱਕ ਬਲੈਕ ਆਊਟ ਅਗਲੇ ਹੁਕਮਾ ਤੱਕ ਜਾਰੀ ਰਹੇਗਾ।

03/05/2025

ਬਟਾਲਾ 'ਚ ਦੁਕਾਨ 'ਤੇ ਅਣਪਛਾਤਿਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, ਮਾਲਕ ਦੇ ਪੁੱਤਰ ਨੇ ਭੱਜ ਕੇ ਬਚਾਈ ਜਾਨ, ਘਟਨਾ CCTV ਵਿੱਚ ਹੋਈ ਕੈਦ।

30/04/2025

ਗੁਰਦਾਸਪੁਰ ਵਿੱਚ ਕਿਸਾਨਾਂ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਟਕਰਾਅ ਵਿਚਕਾਰ NHAI ਨੂੰ ਮਿਲਿਆ ਜ਼ਮੀਨ ਦਾ ਕਬਜ਼ਾ।
ਮੌਕੇ ਤੇ ਪਹੁੰਚੇ ADC ਹਰਜਿੰਦਰ ਸਿੰਘ ਬੇਦੀ ਨੇ ਕਿਹਾ ਦਢਤਰ ਚ' ਮਿਲ ਬੈਠ ਕੇ ਕੱਡ ਲਵਾਂਗੇ ਹੱਲ।

29/04/2025

ਸਰਹੱਦ ਨਾਲ ਲੱਗਦੇ ਪਿੰਡਾਂ ਚ' ਹੋ ਗਈ ਅਨਾਊਂਸਮੈਂਟ ਸ਼ੁਰੂ!
BSF ਨੇ ਪਿੰਡ ਵਾਸੀਆਂ ਨੂੰ ਕਰ ਦਿੱਤੀ ਚੋਂਕਸ ਰਹਿਣ ਦੀ ਅਪੀਲ।
ਅੱਗੋਂ, ਪਿੰਡ ਵਾਸੀਆਂ ਨੇ ਵੀ ਕਹਿ ਦਿੱਤਾ 'ਕਹਿੰਦੇ 'ਦਿਆਂਗੇ ਮੋਡੋ ਨਾਲ ਮੋਡਾ ਜੋੜ ਕੇ ਸਾਥ।

27/04/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਵਿਖੇ ਕਰਵਾਈ ਵਾਕਾਥਨ!
ਚੈਅਰਮੈਨ ਰਮਨ ਬਹਿਲ, ਜਗਰੂਪ ਸੇਖਵਾ, ਸ਼ਮਸ਼ੇਰ ਸਿੰਘ ਸਮੇਤ 'ਆਪ' ਦੀ ਸੀਨੀਅਰ ਲੀਡਰਸ਼ਿਪ ਰਹੀ ਹਾਜ਼ਿਰ।

Raman Bahl Gurdaspur Police Shamsher Singh Dinanagar

27/04/2025

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ , ਗੁਰਦਾਸਪੁਰ ਦੇ ਐਸ .ਐਸ .ਪੀ ਆਦਿਤਿਆ ਖੁਦ ਚੱਲ ਕੇ ਪੁਹੰਚੇ ਕਸ਼ਮੀਰੀ ਵਿਦਿਆਰਥੀਆ ਕੋਲ, ਸੁਰੱਖਿਆ ਦਾ ਦਵਾਇਆ ਭਰੋਸਾ!

ਅਫਵਾਹਾਂ ਤੋਂ ਸੁਚੇਤ ਰਹਿਣ ਵਿਦਿਆਰਥੀ, ਕਿਸੇ ਵੀ ਤਰਾ ਦੀ ਸੁਸ਼ਕਿਲ ਵਿੱਚ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੰਪਰਕ ਕਰਨ।

Gurdaspur Police

Address

Gurdaspur

Alerts

Be the first to know and let us send you an email when Awaaz Punjab Di posts news and promotions. Your email address will not be used for any other purpose, and you can unsubscribe at any time.

Contact The Business

Send a message to Awaaz Punjab Di:

Share