Daily Dose Channel

Daily Dose Channel ਤੁਹਾਡਾ ਆਪਣਾ ਚੈਨਲ _ ਡੇਲੀ ਡੋਸ i m Meet Bajwa was born and raised in district ''GURDASPUR''' of Punjab (India).

Keep supporting me
MEET BAJWA and paid promotion available now 7009474637

ਕੀ ਬਾਹਾਂ ਆਕੜੀਆਂ ਸੀ ਅਗਰ ਫੋਟੋ ਨਾਂ ਖਿੱਚ ਹੁਦੀ         1 ਕੇਲਾ ਤੇ ਸੰਨਜੀਵਨੀ ਬੂਟੇ ਦੀ ਰਾਖੀਲਈ lma ਦੇਵ ਨੇ ਆਵਦੀ ਜਾਨ ਜੋਖਮ ਵਿੱਚ ਪਾ ਕੇ ...
11/07/2023

ਕੀ ਬਾਹਾਂ ਆਕੜੀਆਂ ਸੀ ਅਗਰ ਫੋਟੋ ਨਾਂ ਖਿੱਚ ਹੁਦੀ

1 ਕੇਲਾ ਤੇ ਸੰਨਜੀਵਨੀ ਬੂਟੇ ਦੀ ਰਾਖੀਲਈ lma ਦੇਵ ਨੇ ਆਵਦੀ ਜਾਨ ਜੋਖਮ ਵਿੱਚ ਪਾ ਕੇ ਬਚਾਈ ਜਾਨ

ਮੈਨੂੰ ਤੇ ਜਾਇਜੇ ਤੋਂ ਵੱਧ ਇਹ ਵਿਆਹ ਦਾ ਫੋਟੋ ਸ਼ੂਟ ਲਗਦਾ ਹੈ।ਇਹ ਤੇ ਲਾੜੇ ਦੀ ਛੋਟੀ ਭਰਜਾਈ ਵਾਂਗੂੰ ਤਿਆਰ ਹੋਕੇ ਆਈ ਹੈ ਨਾਲ ਕੈਮਰੇ ਵੀਡੀਓ ਪਤਾ ਨ...
11/07/2023

ਮੈਨੂੰ ਤੇ ਜਾਇਜੇ ਤੋਂ ਵੱਧ ਇਹ ਵਿਆਹ ਦਾ ਫੋਟੋ ਸ਼ੂਟ ਲਗਦਾ ਹੈ।
ਇਹ ਤੇ ਲਾੜੇ ਦੀ ਛੋਟੀ ਭਰਜਾਈ ਵਾਂਗੂੰ ਤਿਆਰ ਹੋਕੇ ਆਈ ਹੈ ਨਾਲ ਕੈਮਰੇ ਵੀਡੀਓ ਪਤਾ ਨਹੀਂ ਕੀ ਕੀ ।

ਨਵਾਂ ਪੁਲ ਰੇਲਵੇ ਕਰੋਸਿੰਗ ਤਿੱਬਰੀ ਰੋਡ ਗੁਰਦਾਸਪੁਰ
06/07/2023

ਨਵਾਂ ਪੁਲ ਰੇਲਵੇ ਕਰੋਸਿੰਗ ਤਿੱਬਰੀ ਰੋਡ ਗੁਰਦਾਸਪੁਰ

ਆਪਣੇ ਵਿਚਾਰ ਜਰੂਰ ਸਾਂਝੇ ਕਰਿਓ
23/06/2023

ਆਪਣੇ ਵਿਚਾਰ ਜਰੂਰ ਸਾਂਝੇ ਕਰਿਓ

ਆਵਾਜ਼ਾਂ ਸੁਣੀਆ ਜੋਂ ਆਸ ਕਰ ਰਹੇ ਨੇ ਕੇ ਅੰਦਰ ਫਸੇ ਲੋਕਾਂ ਦੁਆਰਾ ਦਰਵਾਜ਼ੇ ਖੜਕਾ ਕੇ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਇਸਦੀ ਬਿਲਕੁੱਲ ਸਹੀ ਲੋਕ...
23/06/2023

ਆਵਾਜ਼ਾਂ ਸੁਣੀਆ ਜੋਂ ਆਸ ਕਰ ਰਹੇ ਨੇ ਕੇ ਅੰਦਰ ਫਸੇ ਲੋਕਾਂ ਦੁਆਰਾ ਦਰਵਾਜ਼ੇ ਖੜਕਾ ਕੇ ਕੀਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਇਸਦੀ ਬਿਲਕੁੱਲ ਸਹੀ ਲੋਕੇਸ਼ਨ ਦੱਸਣਾ ਬਹੁਤ ਔਖਾ ਆ,,
ਸਿਰਫ ਕੁੱਛ ਘੰਟਿਆਂ ਦੀ ਆਕਸੀਜ਼ਨ ਬਚੀ ਹੈ ਜੋਂ ਅੱਜ ਖਤਮ ਹੋ ਜਾਵੇਗੀ,,
ਦੇਖੋ ਇਸ ਭਾਲ ਦਾ ਅੰਤ ਕੀ ਹੁੰਦਾ,,
ਜਹਾਜ਼ 'ਤੇ ਸਵਾਰ ਪਾਇਲਟ ਸਟਾਕਟਨ ਰਸ਼, ਓਸ਼ਨਗੇਟ ਦਾ ਸੀ.ਈ.ਓ. ਉਸਦੇ ਯਾਤਰੀ ਹਨ: ਬ੍ਰਿਟਿਸ਼ ਕਾਰੋਬਾਰੀ ਹਾਮਿਸ਼ ਹਾਰਡਿੰਗ; ਪਾਕਿਸਤਾਨੀ ਕਾਰੋਬਾਰੀ ਸ਼ਾਹਜ਼ਾਦਾ ਦਾਊਦ ਅਤੇ ਉਸ ਦਾ ਪੁੱਤਰ ਸੁਲੇਮਾਨ; ਅਤੇ ਫਰਾਂਸੀਸੀ ਖੋਜੀ ਅਤੇ ਟਾਈਟੈਨਿਕ ਮਾਹਰ ਪੌਲ-ਹੈਨਰੀ ਨਰਜੀਓਲੇਟ ਹਨ,,
🙏🙏PW
ਇਸ ਭਾਲ ਦਾ ਨਤੀਜਾ ਕੀ ਨਿੱਕਲਦਾ,,ਪਤਾ ਨਹੀ ਪਰ ਅਗਰ ਬੰਦੇ ਬਚ ਗਏ ਤਾਂ ਵੀ ਅਤੇ ਅਗਰ ਨਾ ਬਚੇ ਤਾਂ ਵੀ,, Netflix ਨੂੰ ਇੱਕ ਡਾਕੂਮੈਂਟਰੀ ਦੀ ਕਹਾਣੀ ਮਿਲ ਗਈ

23/06/2023

ਚੰਗੀ ਖੇਹ ਪਾਈ ਕੋਠੀ ਵਾਲ਼ਿਆਂ( NRI ) ਨੇ
ਸੰਘਰਸ਼ੀ ਲੋਕਾਂ ਦੇ ਸੰਘਰਸ਼ ਤੇ
Very sad

22/05/2023
ਕਮੈਂਟ ਕਰ ਕੇ ਦੱਸੋ ਇਸ ਨੂੰ ਪੰਜਾਬੀ ਭਾਸ਼ਾ ਵਿੱਚ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ ✔️✔️
05/05/2023

ਕਮੈਂਟ ਕਰ ਕੇ ਦੱਸੋ ਇਸ ਨੂੰ ਪੰਜਾਬੀ ਭਾਸ਼ਾ ਵਿੱਚ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ ✔️✔️

02/05/2023

ਪ੍ਰਾਈਵੇਟ ਐਂਬੂਲੈਂਸਾਂ ਵਾਲਿਆਂ ਨੇ ਮੋਰਿੰਡਾ ਬੇਅਦਬੀ ਦੇ ਦੋਸ਼ੀ ਦੀ ਲਾਸ਼ ਪੋਸਟਮਾਰਟਮ ਲਈ ਮਾਨਸਾ ਤੋਂ ਪਟਿਆਲਾ ਲਿਜਾਣ ਤੋਂ ਕੀਤਾ ਇਨਕਾਰ।

Address

Gurdaspur
143521

Telephone

+917009474637

Website

Alerts

Be the first to know and let us send you an email when Daily Dose Channel posts news and promotions. Your email address will not be used for any other purpose, and you can unsubscribe at any time.

Contact The Business

Send a message to Daily Dose Channel:

Share