24/07/2023
ਫਿਰੋਜ਼ਪੁਰ ਦੇ ਪਿੰਡ ਹਬੀਬ ਕੇ ਦੇ ਲੋਕ ਕਿਉ ਕਰ ਰਹੇ ਘਰ ਖਾਲੀ ਕੱਲ ਦੀ ਅਫਵਾਹ ਤੋਂ ਬਾਅਦ
1988 ਵਾਲਾਂ ਡਰ ਹੈ ਮਨ ਵਿੱਚ ਮਾਤਾ ਸਵਰਨਾ ਰਾਣੀ ਪੁੱਤ ਦੁੱਲਚੀ ਕੇ ਤੋਂ ਟੁੱਟਿਆ ਸੀ 88 ਵੇਲੇ ਬੰਨ ਜਦ ਸਾਡਾ ਸਭ ਕੁਝ ਰੁੜ ਗਿਆ ।
ਬੰਨ ਦੀ ਸਥਿਤੀ ਕੰਟਰੋਲ ਹੇਠ ਪਰ ਲੋਕਾਂ ਵਿੱਚ ਸਹਿਮ..!