Live News Guruharsahai

Live News Guruharsahai ਕਿਸੇ ਵੀ ਤਰ੍ਹਾਂ ਦੀ ਪ੍ਰਮੋਸ਼ਨ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ 8507900023

26/09/2026

ਲੰਗਰ ਦੀ ਸੇਵਾ #ਬਾਬਾ_ਫਰੀਦ_ਵੈਲਫੇਅਰ_ਸੋਸਾਇਟੀ ਬਠਿੰਡਾ ਅਤੇ ਬਾਬਾ #ਸ਼ੁਬੇਗ_ਸਿੰਘ ਜੀ ਵੱਲੋਂ ਹਰ ਦਿਨ ਕੀਤੀ ਜਾਂਦੀ ਹੈ!!

ਏਮਜ ਹੋਸਪਿਟਲ ਬਠਿੰਡਾ!🙏🙏

ਅੱਜ ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ। 🌾🚜ਗਰਮੀ ਦੇ ਬਾਵਜੂਦ ਵੀ ਲੋਕਾਂ ਵਿੱਚ ਬਹੁਤ ਜ਼ਿਆਦਾ...
24/09/2026

ਅੱਜ ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਜਾਣ ਦਾ ਮੌਕਾ ਮਿਲਿਆ। 🌾🚜

ਗਰਮੀ ਦੇ ਬਾਵਜੂਦ ਵੀ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਉਮੀਦ ਤੋਂ ਵੀ ਵੱਧ ਭਾਰੀ ਇਕੱਠ ਸੀ ਅਤੇ ਲੋਕ ਦੂਰ-ਦੂਰ ਤੋਂ ਚੱਲ ਕੇ ਕਿਸਾਨ ਮੇਲਾ ਦੇਖਣ ਪਹੁੰਚੇ। ❤️

ਮੇਲੇ ਵਿੱਚ ਕਿਸਾਨਾਂ ਲਈ ਨਵੀਂ ਤਕਨੀਕ, ਖੇਤੀਬਾੜੀ ਨਾਲ ਜੁੜੀ ਜਾਣਕਾਰੀ ਅਤੇ ਨਵੀਆਂ ਚੀਜ਼ਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਲੋਕਾਂ ਨੇ ਕਾਫ਼ੀ ਨਵੀਆਂ ਜਾਣਕਾਰੀਆਂ ਹਾਸਲ ਕੀਤੀਆਂ। 🌱

ਗਰਮੀ ਵੀ ਲੋਕਾਂ ਦਾ ਹੌਸਲਾ ਤੇ ਉਤਸ਼ਾਹ ਘੱਟ ਨਹੀਂ ਕਰ ਸਕੀ। ਸੱਚਮੁੱਚ ਅੱਜ ਦਾ ਕਿਸਾਨ ਮੇਲਾ ਯਾਦਗਾਰ ਰਿਹਾ। 🙏🌾

#ਕਿਸਾਨਮੇਲਾ #ਫਰੀਦਕੋਟ #ਬਾਬਾਫਰੀਦਜੀ

24/09/2026

ਅਚਾਰ ਦੀ ਡਿਮਾਂਡ #ਕੈਨੇਡਾ ਤੱਕ ਹੈ!!👍👍

ਬਾਬਾ ਫ਼ਰੀਦ ਜੀ ਦੇ ਮੇਲੇ ਤੇ ਖਿੱਚ ਦਾ ਕੇਂਦਰ ਬਣੀ ਰਹੀ!!✌️✌️

23/09/2026

ਫਰੀਦਕੋਟ ਦੇ ਮੇਲੇ ਪਸ਼ੂ ਧਨ ਵਿੱਚ ਪਹੁਚੇ,ਨੀਲੀ ਰਾਵੀ ਦਾ ਕੱਟਾ

23/09/2026

ਕਿਸਾਨ ਮੇਲਾ ਫ਼ਰੀਦਕੋਟ ਤੋ ਵੀਡੀਓ

22/09/2026

ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੁਰੂ ਹਰ ਸਹਾਏ ਵਿੱਚ ਬੱਲੇ ਬੱਲੇ ਹੋਇ ਪਾਈ ਹੈ!!

ਵੀਡੀਓ ਦੇਖੋਂ ਅਤੇ ਕਮੈਂਟ ਅਤੇ ਸ਼ੇਅਰ ਕਰੋ!!🙏🙏

22/09/2026

ਸ੍ਰੀ ਪ੍ਰਗਟ ਸਾਹਿਬ ਤੋਂ ਹਾਮਦ ਤੱਕ ਪਿੰਡ ਦੇ ਨੌਜਵਾਨ FF ਰੋਡ ਦੀ ਸਫਾਈ ਕਰਦੇ ਹੋਏ!!👍👍👍

22/09/2026

ਸਤਸ਼੍ਰੀਅਕਾਲ ਜੀ 🙏

ਧੰਨ ਧੰਨ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ lਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਸਾਨੂੰ ਸਦਾ ਸੱਚ, ਸੇਵਾ, ਨਿਮਰ...
21/09/2026

ਧੰਨ ਧੰਨ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ l
ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਸਾਨੂੰ ਸਦਾ ਸੱਚ, ਸੇਵਾ, ਨਿਮਰਤਾ ਅਤੇ ਭਾਈਚਾਰੇ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਰਹਿਣ

Address

Guru Har Sahai

Telephone

+918507900023

Website

Alerts

Be the first to know and let us send you an email when Live News Guruharsahai posts news and promotions. Your email address will not be used for any other purpose, and you can unsubscribe at any time.

Contact The Business

Send a message to Live News Guruharsahai:

Shortcuts

Share