Live punjab tv

Live punjab tv LIVE PUNJAB TV is one of leading and fastest growing news channal in punjab
some of the popluer show of live punjab tv

ਜਨਮਦਿਨ ਮੁਬਾਰਕ ਅਰਾਧਿਆ
12/09/2025

ਜਨਮਦਿਨ ਮੁਬਾਰਕ ਅਰਾਧਿਆ

10/09/2025

*ਲੁਧਿਆਣਾ ਰੇਲਵੇ ਸਟੇਸ਼ਨ ਪਰ ਕੁਝ ਲੁਟੇਰਿਆਂ ਵੱਲੋਂ ਇਕ ਨੋਜਵਾਨ 'ਤੇ ਕੀਤਾ ਹਮਲਾ*

*ਮਾਰ ਦੇਣ ਦੀ ਨੀਅਤ ਨਾਲ ਕੀਤੇ ਗਏ ਵਾਰ*

*ਲੁਟੇਰੇ ਮੇਜਰ ਸਿੰਘ ਨੂੰ ਚੁੱਕ ਕੇ ਲੈ ਗਏ ਆਪਣੇ ਘਰ ਬੰਦੀ ਬਣਾ ਕੇ ਰੱਖਿਆ ਗਿਆ*

*ਲੁਟੇਰਿਆਂ ਨੇ 30 ਹਜਾਰ ਰੁਪਏ ਦੀ ਕੀਤੀ ਸੀ ਮੰਗ*

*ਪਰਿਵਾਰ ਨੇ ਦਿੱਤਾ 30 ਹਜਾਰ ਰੁਪਏ, ਫਿਰ ਬੱਚੀ ਜਾਨ* ।

08/09/2025

ਪ੍ਰਵਾਸੀ ਲੋਕਾਂ ਵੱਲੋਂ ਇੱਕ ਲੜਕੀ ਨਾਲ ਕੀਤੀ ਜਾਂਦੀ ਸੀ ਕੁੱਟਮਾਰ ਆਸ ਪਾਸ ਦੇ ਲੋਕਾਂ ਨੇ ਲੜਕੀ ਨੂੰ ਵਾਪਸ ਘਰ ਪਹੁੰਚਾਉਣ ਦੀ ਲਈ ਗਰੰਟੀ

06/09/2025

ਸੇਵਾ ਕਰਨ ਆਏ ਸੇਵਾਦਾਰਾਂ ਨੂੰ ਲੋਕਾਂ ਨੇ ਕਰ ਦਿੱਤਾ ਸੇਵਾ ਨਾ ਕਰਨ ਤੇ ਮਜਬੂਰ

06/09/2025

ਨਵੀ ਅਬਾਦੀ ਭੱਠਾ ਬਸਤੀ ਵਿੱਚ ਖੜੇ ਪਾਣੀ ਨੇ ਲੋਕਾਂ ਦੇ ਘਰਾਂ ਦਾ ਕੀਤਾ ਬੁਰਾ ਹਾਲ

05/09/2025
04/09/2025

ਢਾਣੀ ਬਾਬਾ ਵੱਲੂ ਸਿੰਘ ਦਰਿਆ ਤੇ ਕੀ ਆ ਰਹੀਆਂ ਨੇ ਲੋਕ ਨੂੰ ਸਮੱਸਿਆਵਾਂ

04/09/2025

ਗੁਰਪਰਵੇਜ ਸ਼ੈਲੇ ਸੰਧੂ ਪਹੁੰਚੇ ਹੜ੍ਹ ਪੀੜਤਾਂ ਦੀ ਸਾਰ ਲੈਣ

04/09/2025

ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਹੜ ਪੀੜਤਾਂ ਦੀ ਲਗਾਤਾਰ ਸੇਵਾ ਜਾਰੀ

31/08/2025

ਬਾਰਡਰ ਦੇ ਪਿੰਡਾਂ ਦੀ ਸਾਰ ਲੈਣ ਪਹੁੰਚੇ ਐਮ ਪੀ ਸ਼ੇਰ ਸਿੰਘ ਘੁਬਾਇਆ

31/08/2025

ਹਿਮਾਚਲ ਪ੍ਰਦੇਸ਼ ਵਿੱਚ ਅਜੇ ਨਹੀਂ ਰੁਕੇਗੀ ਬਾਰਿਸ਼, ਹੁਣ ਤੱਕ 3042 ਕਰੋੜ ਰੁਪਏ ਦਾ ਨੁਕਸਾਨ, 320 ਲੋਕਾਂ ਦੀ ਗਈ ਜਾਨ

31/08/2025

ਪੰਜਾਬ ਸਰਕਾਰ ਨੇ ਲੋਕਾਂ ਦਾ ਹੈਲੀਕਾਪਟਰ ਕੀਤਾ ਲੋਕਾਂ ਦੇ ਹਵਾਲੇ -ਵਿਧਾਇਕ ਫੋਜਾਂ ਸਿੰਘ ਸਰਾਰੀ

Address

Guru Har Sahai
Guru Har Sahai

Alerts

Be the first to know and let us send you an email when Live punjab tv posts news and promotions. Your email address will not be used for any other purpose, and you can unsubscribe at any time.

Contact The Business

Send a message to Live punjab tv:

Share