Guruharsahai live loka da channel

Guruharsahai live loka da channel ਗੁਰੂ ਹਰ ਸਹਾਏ ਹਲਕੇ ਦੇ ਲੋਕਾ ਦੀ ਅਵਾਜ

10/11/2025

ਕੰਪਨੀ = ਗੁਰੂ ਨਾਨਕ ਬੱਸ ਸਰਵਿਸ ਸ਼੍ਰੀ ਮੁਕਤਸਰ ਸਾਹਿਬ

ਸੰਨ = 2001
ਬੱਸ ਨੰਬਰ = PB 05 D 9401

ਰੂਟ = ਰੱਤੇਵਾਲਾ ਤੋਂ ਮੁਕਤਸਰ ਸਾਹਿਬ
ਵਾਇਆ = ਗੁਰੂਹਰਸਹਾਇ ➡️ ਕਾਲੇਵਾਲਾ

ਡਰਾਈਵਰ = ਗੁਰਦੀਪ ਸਿੰਘ ਦੀਪਾ
ਕੰਡਕਟਰ = ਨਿਰਮਲ ਸਿੰਘ ਨਿੱਮਾ
ਵਿਚਕਾਰ = ਸੰਦੀਪ ਰੱਤੇ ਆਲਾ

ਕਿਸੇ ਕੰਡਕਟਰ ਡਰਾਈਵਰ ਵੀਰ ਕੋਲ ਕੋਈ ਯਾਦਗਾਰੀ ਤਸਵੀਰ ਹੋਵੇ ਤਾ ਉਹ 83609-31916 ਤੇ ਭੇਜ ਦਿਓ ਜੀ ਤਾ ਜੋ ਤੁਹਾਡੇ ਉਹ ਪਲ ਸਾਰਿਆਂ ਨਾਲ ਸਾਂਝੇ ਕੀਤੇ ਜਾਣ ❤️

07/11/2025

ਕੋਈ ਸ਼ਰਾਰਤੀ ਅੱਗ ਲਾ ਗਿਆ ਹੁਣ ਸੈਟੇਲਾਈਟ ਕਿੱਥੇ ਆ

ਕਾਂਗਰਸ ਪਾਰਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਅਤੇ ਭਾਈ ਜੀਵਨ ਸਿੰਘ ਜੀ ਵਰਗੀ ਮਹਾਨ ਸਿੱਖ ਸ਼ਖ਼ਸੀਅਤ ਦੀ ਤਸਵੀਰ ਨੂੰ ਆਪਣੇ...
06/11/2025

ਕਾਂਗਰਸ ਪਾਰਟੀ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਤਸਵੀਰ ਅਤੇ ਭਾਈ ਜੀਵਨ ਸਿੰਘ ਜੀ ਵਰਗੀ ਮਹਾਨ ਸਿੱਖ ਸ਼ਖ਼ਸੀਅਤ ਦੀ ਤਸਵੀਰ ਨੂੰ ਆਪਣੇ ਰਾਜਨੀਤਿਕ ਸਮਾਗਮਾਂ ‘ਚ ਵਰਤਣਾ ਤੇ ਉਸ ਦੇ ਨਾਲ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ ਹੋਰ ਅਨੇਕਾਂ ਕਾਂਗਰਸੀਆਂ ਦੀਆਂ ਤਸਵੀਰਾਂ ਲਗਾਉਣਾ ਬਹੁਤ ਹੀ ਦੁਖਦਾਈ ਅਤੇ ਬੱਜਰ ਗੁਨਾਹ ਹੈ ।

ਗੁਰੂ ਸਾਹਿਬ ਜੀ ਦੀਆਂ ਪਵਿੱਤਰ ਤਸਵੀਰਾਂ ਸਾਡੀ ਸ਼ਰਧਾ ਅਤੇ ਸਤਿਕਾਰ ਦਾ ਕੇਂਦਰ ਹਨ, ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਪ੍ਰਚਾਰ ਸਮੱਗਰੀ ਜਾਂ ਚੋਣ ਮੁਹਿੰਮ ਦਾ ਹਿੱਸਾ ਨਹੀਂ ਹਨ ।

ਕਾਂਗਰਸ ਦੀ ਇਹ ਕਰਤੂਤ ਸਿੱਖ ਧਰਮ ਦੀ ਭਾਵਨਾ ਨਾਲ ਸਿੱਧਾ ਖਿਲਵਾੜ ਹੈ ਅਤੇ ਸਾਫ਼ ਦਰਸਾਉਂਦੀ ਹੈ ਕਿ ਕਾਂਗਰਸੀ ਆਪਣੇ ਸਿਆਸੀ ਫਾਇਦੇ ਲਈ ਧਾਰਮਿਕ ਭਾਵਨਾਵਾਂ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕਰਦੇ।

ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਕਾਂਗਰਸ ਪਾਰਟੀ ਤੁਰੰਤ ਇਸ ਕਰਤੂਤ ਲਈ ਸਿੱਖ ਕੌਮ ਤੋਂ ਮੁਆਫ਼ੀ ਮੰਗੇ ਅਤੇ ਇਹ ਤਸਵੀਰਾਂ ਦੁਬਾਰਾ ਨਾ ਵਰਤੇ ।

06/11/2025

ਨਗਰ ਕੀਰਤਨ ਵਿੱਚ ਧੱਕੇ ਨਾਲ ਗਰੀਨ ਬੱਸ ਨੂੰ ਏੰਟਰ ਕਰਨ ਤੇ ਕਟਿਆ chalan ਗਰੀਨ ਬੱਸ

27/10/2025

ਅੱਜ 27ਅਕਤੂਬਰ ਗੁਰੁ ਹਰ ਸਹਾਏ MUTHOOT FINACE ਬੈਂਕ ਸਾਮ੍ਹਣੇ ਅਵਾਰਾ ਪਸ਼ੂ ਬਲਦ ਅੱਧਾ ਘੰਟਾ ਲੜਦੇ ਰਹੇ ਨਗਰ ਨਿਗਮ ਦਾ ਕੋਈ ਧਿਆਨ ਨਹੀਂ ਕਿਸੇ ਸਮੇਂ ਵੇ ਹਾਦਸਾ ਹੋ ਸਕਦਾ

ਥਾਣਾ ਗੁਰੂ ਹਰ ਸਹਾਏ SHO ਦੀ ਹੋਈ ਬਦਲੀਗੁਰਜੰਟ ਸਿੰਘ ਹੋਣਗੇ ਨਵੇਂ  ਥਾਣਾ ਮੁਖੀ
23/10/2025

ਥਾਣਾ ਗੁਰੂ ਹਰ ਸਹਾਏ SHO ਦੀ ਹੋਈ ਬਦਲੀ
ਗੁਰਜੰਟ ਸਿੰਘ ਹੋਣਗੇ ਨਵੇਂ ਥਾਣਾ ਮੁਖੀ

23/10/2025

ਗੁਰੂ ਹਰ ਸਹਾਏ ਜਿਲਾ ਫਿਰੋਜ਼ਪੁਰ ਦੀ ਪੁਲਿਸ ਦੀ ਪਟਾਕਿਆਂ ਵਾਲੀ ਦੁਕਾਨ ਤੇ ਕਾਰਵਾਈ

22/10/2025
22/10/2025

Address

Firozpur
152022

Telephone

+919814010855

Website

Alerts

Be the first to know and let us send you an email when Guruharsahai live loka da channel posts news and promotions. Your email address will not be used for any other purpose, and you can unsubscribe at any time.

Contact The Business

Send a message to Guruharsahai live loka da channel:

Share