GHS Vlogger

GHS Vlogger Contact information, map and directions, contact form, opening hours, services, ratings, photos, videos and announcements from GHS Vlogger, Digital creator, Mandi Guru har sahai, Guru Har Sahai.

ਸਾਡਾ ਇਹ ਚੈਨਲ ਗੁਰੂ ਹਰਸਾਏ ਅਤੇ ਆਸ ਪਾਸ ਦੇ ਪਿੰਡਾਂ, ਬਸਤੀਆਂ ਤੇ ਮੁਹੱਲੇ ਦੀਆਂ ਨਵੀਆਂ ਨਵੀਆਂ ਗਤੀਵਿਧੀਆਂ ਦਿਖਾਏਗਾ ਜੋ ਸਰਕਾਰ ਦੇ ਅਖੋ-ਪਰੋਖੇ ਹੈ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

14/11/2025

ਖਾਲਸੇ ਦੀ ਲੜਾਈ ਨਹੀਂ ਮੁੱਕੀ। ⚔️🔥
ਅੱਜ 15 ਨਵੰਬਰ — ਇਤਿਹਾਸ ਨੂੰ ਯਾਦ ਕਰ, ਸਿਰ ਚੁੱਕ ਕੇ ਚੱਲ।

05/11/2025

🌟🙏 ਅੱਜ 5 ਨਵੰਬਰ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਰਕਾਸ਼ ਉਤਸਵ ਮੌਕੇ 🙏✨
🎉 ਗੁਰੂਹਰਸਹਾਈ ਸ਼ਹਿਰ ਰੌਸ਼ਨ ਹੋ ਗਿਆ ਹੈ 🙌💫
💐 ਸਾਧ ਸੰਗਤ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦੇ ਰੂਹਾਨੀ ਦ੍ਰਿਸ਼ 👇📹
🌺 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ! 🌼

05/11/2025

🎇✨ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਦੀ ਸ਼ਾਨਦਾਰ ਸਜਾਵਟ 🙏🌸
ਸਾਰੀ ਦੁਨੀਆ ‘ਚ ਗੂੰਜ ਰਹੀ ਹੈ “ਸਤਿ ਨਾਮ ਵਾਹਿਗੁਰੂ” ਦੀ ਆਵਾਜ਼ 🔥🌍
ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿਚ ਸਿਰ ਨਿਵਾਉ ਜੀ 🙌💛

📿

05/11/2025

🌸🙏 ਆਇਆ ਆ ਆਜ ਦਾ ਪਵਿੱਤਰ ਦਿਹਾੜਾ 🙏🌸
ਸਿੱਖਾਂ ਦੇ ਪਹਿਲੇ ਗੁਰੂ ‼️ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ 🎉
ਜਿਥੇ ਜਿਥੇ “ਵਾਹਿਗੁਰੂ” ਦਾ ਨਾਮ ਆਵੇ ਓਥੇ ਓਥੇ ਚਮਤਕਾਰ ਹੋਣੇ 💫🕊️
🌼 ਸਤਿਨਾਮ ਵਾਹਿਗੁਰੂ 🌼

05/11/2025

🌧️⛈️ ਗੁਰੂਹਰਸਾਹੇ ‘ਚ ਅੱਜ ਫਿਰ ਤੋੰ ਤੇਜ਼ ਮੀਂਹ ਨਾਲ ਗੜੇਮਾਰੀ ਵੀ ਹੋ ਰਹੀ ਹੈ 🌨️❄️
ਲੱਗਦਾ ਮੌਸਮ ਨੇ ਫਿਰ ਆਪਣਾ ਰੂਪ ਬਦਲ ਲਿਆ 🌦️🌪️
ਸਭ ਸਾਵਧਾਨ ਰਹੋ ਤੇ ਸੁਰੱਖਿਅਤ ਰਹੋ 🙏

03/11/2025

🎉 ਬਜ਼ਾਰ ਚ ਰੌਣਕਾਂ ਹੀ ਰੌਣਕਾਂ 🙏
ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਹਰਸਾਹੀ ‘ਚ ਸ਼ੋਭਾ ਯਾਤਰਾ ਦੀ ਝਲਕ 🚩✨
ਵਾਹਿਗੁਰੂ ਮੇਹਰ ਕਰੇ 🌸💛

03/11/2025

🎉 ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਵਸ ਦੀ ਲੱਖ ਲੱਖ ਵਧਾਈਆਂ 🙏
ਜਿਨ੍ਹਾਂ ਨੇ ਖਾਲਸੇ ਨੂੰ ਮਾਂ ਦਾ ਦਰਜਾ ਦਿੱਤਾ 👑
ਉਹਨਾ ਦੇ ਬਲਿਦਾਨ ਤੇ ਮਾਂਵਾਂ ਵਾਲੀ ਮਮਤਾ ਨੂੰ ਸਦਾ ਸਲਾਮ 💫
🌸 “ਮਾਂ ਸਾਹਿਬ ਕੌਰ ਜੀ ਅਮਰ ਰਹੋ” 🌸

03/11/2025

ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਜਨਮਦਿਨ ਦੀ ਤਿਆਰੀ! 🌟 5 ਨਵੰਬਰ ਨੂੰ ਆਉਣ ਵਾਲਾ ਹੈ, ਸਾਡੇ ਨਾਲ ਜੁੜੋ। 🙏✨

02/11/2025

😱 ਮਾਰਕੀਟ ਦੇ ਵਿਚ ਅਵਾਰਾ ਬਲਦਾਂ ਦੀ ਲੜਾਈ 💥 ਲੋਕਾਂ ‘ਚ ਦਹਿਸ਼ਤ ਦਾ ਮਾਹੌਲ 🐂⚔️
🚨 ਕਿਸੇ ਨੇ ਵੀ ਨੇੜੇ ਨਾ ਜਾਓ — ਖਤਰਾ ਬਹੁਤ ਵੱਡਾ ਹੈ! ⚠️🔥

Address

Mandi Guru Har Sahai
Guru Har Sahai
152022

Alerts

Be the first to know and let us send you an email when GHS Vlogger posts news and promotions. Your email address will not be used for any other purpose, and you can unsubscribe at any time.

Share