
16/06/2025
ਜੈ ਬਾਬੇ ਦੀ ਜੀ।ਦਿਓਟ ਸਿੱਧ ਸੋਹਣੀ ਗੁਫਾ ਦੇ ਵਾਸੀ ਪੌਣਾਹਾਰੀ ਦੁੱਧਾਧਾਰੀ ਮੇਰੇ ਸੋਹਣੇ ਜੋਗੀ ਨਾਥ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮਾਤਾ ਰਤਨੋ ਜੀ ਦੇ ਲਾਲ ਤੁਹਾਡਾ ਸਦਾ ਹੀ ਮੈਨੂੰ ਆਸਰਾ ਹੈ ਜੀ। ਤੁਹਾਡੀ ਸਦਾ ਹੀ ਜੈ ਜੈ ਕਾਰ ਹੋਵੇ ਮੇਰੇ ਜੋਗੀ ਨਾਥ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ। ਸਭਨਾਂ ਜੀਆਂ ਦੇ ਸਿਰ ਉੱਪਰ ਸਦਾ ਹੀ ਆਪਣਾ ਮਿਹਰ ਭਰਿਆ ਹੱਥ ਰੱਖਿਓ ਮੇਰੇ ਸੋਹਣੇ ਬਾਲਕ ਨਾਥ ਜੀ।