Manpreet Brar

Manpreet Brar This educational page

ਜਿਹਦੇ ਨਾਲ ਲਾਈ ਯਾ🤝ਰੀ ਛੇਤੀ ਨਈ ਛੱਡਦਾ..💑💪ਪੈ ਜਾਵੇ ਵੈਰ ਬੜੀ ਰੀਜ # ਨਾਲ  #ਕੱਢ ਦਾ,,
19/02/2021

ਜਿਹਦੇ ਨਾਲ ਲਾਈ ਯਾ🤝ਰੀ ਛੇਤੀ ਨਈ ਛੱਡਦਾ..💑
💪ਪੈ ਜਾਵੇ ਵੈਰ ਬੜੀ ਰੀਜ # ਨਾਲ #ਕੱਢ ਦਾ,,

ਲੈ ਕਿ ਜੁੱਤੀ ਥੱਲੇ ਜਿੰਦਗੀ ਦੇ ਬੋਜ ਨੂੰ,,ਯਾਰ ਲੁਟਦੇ ਨੇ ਮੋਜਾ ਦਿਲ ਖੋਲ੍ਹ ਕੇ,,👋✊🏻
14/02/2021

ਲੈ ਕਿ ਜੁੱਤੀ ਥੱਲੇ ਜਿੰਦਗੀ ਦੇ ਬੋਜ ਨੂੰ,,
ਯਾਰ ਲੁਟਦੇ ਨੇ ਮੋਜਾ ਦਿਲ ਖੋਲ੍ਹ ਕੇ,,👋✊🏻

ਓੁਡਾਰੀ ਉਨੀ ਕ ਭਰੀਏ ਜਿੰਨੀ ਕੁ ਖੰਭਾਂ ਚ ਜਾਨ ਹੋਵੇ ਕਿਸੇ ਦੇ ਸਹਾਰੇ ਮੰਜਿਲ ਤੱਕਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ..!!
10/02/2021

ਓੁਡਾਰੀ ਉਨੀ ਕ ਭਰੀਏ
ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ
ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ..!!

🤗
29/01/2021

🤗

Mere lafazaa naal na karmere kirdaar da faislatere wazood mitt jaugaameri hakeekat labhde labhdeਮੇਰੇ ਲਫਜਾ ਨਾਲ ਨਾ ਕਰ ,ਮੇਰ...
16/01/2021

Mere lafazaa naal na kar
mere kirdaar da faisla
tere wazood mitt jaugaa
meri hakeekat labhde labhde

ਮੇਰੇ ਲਫਜਾ ਨਾਲ ਨਾ ਕਰ ,
ਮੇਰੇ ਕਿਰਦਾਰ ਦਾ ਫੈਸਲਾ ,
ਤੇਰਾ ਵਜੂਦ ਮਿਟ ਜਾਉਗਾ ,
ਮੇਰੀ ਹਕੀਕਤ ਲੱਭਦੇ ਲੱਭਦੇ😊

ਵਕਤ ਜਦੋਂ ਫੈਸਲੇ ਕਰਦਾ ਹੈ।ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
02/01/2021

ਵਕਤ ਜਦੋਂ ਫੈਸਲੇ ਕਰਦਾ ਹੈ।
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।

ਕਿਸੇ ਨੂੰ  #ਖਰੀਦਣਾ ਨੀ 👍😉ਕਿਸੇ ਅੱਗੇ ਵਿਕਣਾ ਨੀ 👎😄ਸਦਾ ੲਿਹੋ ਜਿਹੇ ਰੱਖ ਕੇ  #ਅਸੂਲ ਚੱਲੀਏ 😊😊
31/12/2020

ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊

🤟🤟
09/09/2020

🤟🤟

ਕਿਸੇ ਦਾ ਬੁਰਾ ਕਰਦੇ ਨੀ,ਨਾ ਹੀ ਕਰਨਾ ਸਿੱਖਿਆ ਏ,ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ,  ਸਿੱਧੂਆਂ ਕਦੇ  ਜੱਗ ਵੀ ਜਿੱਤਿਆ ਹੈ -
06/09/2020

ਕਿਸੇ ਦਾ ਬੁਰਾ ਕਰਦੇ ਨੀ,
ਨਾ ਹੀ ਕਰਨਾ ਸਿੱਖਿਆ ਏ,
ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ,
ਸਿੱਧੂਆਂ ਕਦੇ ਜੱਗ ਵੀ ਜਿੱਤਿਆ ਹੈ -

Address

Ratanapura
Hanumangarh
335063

Alerts

Be the first to know and let us send you an email when Manpreet Brar posts news and promotions. Your email address will not be used for any other purpose, and you can unsubscribe at any time.

Share

Category