World Star

World Star Nature is supreme power Journalism is not about making money or taking views. Our goal is to bring out the truth.

Our Journalism is impartial and fearless.We respect every religion.World Star Page.

ਪੱਤਰਕਾਰੀ ਦਾ ਮਤਲਬ ਪੈਸਾ ਬਣਾਉਣਾ ਜਾਂ ਵੀਊ ਲੈਣਾ ਨਹੀ।ਸਾਡਾ ਮਕਸਦ ਸਚਾਈ ਨੂੰ ਸਾਹਮਣੇ ਲੈ ਕੇ ਆਉਣਾ ਹੈ। ਸਾਡੀ ਪੱਤਰਕਾਰੀ ਨਿਰਪੱਖ ਤੇ ਨਿਡਰਤਾ ਦੀ ਹੈ। ਹਰ ਧਰਮ ਦਾ ਸਤਿਕਾਰ ਕਰਦੇ ਹਾਂ।

   #ਪੈਟਰੋਲ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ..
27/05/2026

#ਪੈਟਰੋਲ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ..

     #ਮਾਤਾ ਹੜੀਬਾ ਮੰਦਰ ਬਨਕਰਨਪੁਰ 'ਚ ਲੰਗਰ ਜਗਰਾਤਾ...
27/05/2026

#ਮਾਤਾ ਹੜੀਬਾ ਮੰਦਰ ਬਨਕਰਨਪੁਰ 'ਚ ਲੰਗਰ ਜਗਰਾਤਾ...

25/05/2026

     #ਦਸੂਹਾ ਨਗਰ ਕੌਂਸਲ ਚੌਣਾਂ 'ਚ ਸਿਆਸੀ ਮਹੌਲ ਸਿਖਰਾਂ 'ਤੇ     🔥26 ਮਈ ਨੂੰ 15 ਵਾਰਡਾਂ 'ਚ ਹੋਣਗੀਆਂ ਵੋਟਾਂ    ਹਲਕਾ ਦਸੂਹਾ ਅਧੀਨ ਆਉਂਦੇ ...
24/05/2026

#ਦਸੂਹਾ ਨਗਰ ਕੌਂਸਲ ਚੌਣਾਂ 'ਚ ਸਿਆਸੀ ਮਹੌਲ ਸਿਖਰਾਂ 'ਤੇ

🔥26 ਮਈ ਨੂੰ 15 ਵਾਰਡਾਂ 'ਚ ਹੋਣਗੀਆਂ ਵੋਟਾਂ


ਹਲਕਾ ਦਸੂਹਾ ਅਧੀਨ ਆਉਂਦੇ ਨਗਰ ਕੌਂਸਲ ਦਸੂਹਾ 'ਚ ਚੌਣ ਸੰਬੰਧੀ ਵੱਖ ਵੱਖ ਪਾਰਟੀ ਵਲੋਂ ਚੋਣ ਅਖਾੜੇ 'ਚ ਉਤਾਰੇ ਉਮੀਦਵਾਰ ਸਮਰਥਕਾਂ ਸਮੇਤ ਭੱਖਦੇ ਚੋਣ ਪ੍ਰਚਾਰ ਦੀ ਮਹਿਮਾ - ਗਹਿਮੀ 'ਚ ਚੌਕ - ਚੁਰਾਹੇ , ਗਲ਼ੀ- ਮਹੱਲੇ ਨੁੱਕੜ ਮੀਟਿੰਗਾਂ ਰਾਹੀਂ ਸਥਾਨਕ ਲੋਕਾਂ ਨੂੰ ਪ੍ਰਭਾਵਿਤ ਕਰਨ 'ਚ ਰੁੱਝੇ ਹੋਏ ਹਨ...
ਉੱਥੇ ਸਥਾਨਕ ਲੋਕਾਂ ਤੇ ਸਿਰ ਚੜ ਬੋਲਦਾ ਸਿਆਸੀ ਫੀਬਰ 'ਕਦੇ ਏਸ ਫੁੱਲ ਤੇ ਕਦੇ ਓਸ ਫੁੱਲ ਤੇ' ਗੀਤ ਵਾਂਗ ਵਿਖਾਈ ਦੇ ਰਿਹਾ ਹੈ। ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਲੋਕਾਂ ਨੂੰ ਸ਼ਹਿਰ 'ਚ ਆਧੁਨਿਕ ਤਕਨੀਕਾਂ ਤੋਂ ਲੈਸ ਸੁਵਿਧਾ ਦੇਣ ਤੇ ਨਗਰ ਕੌਂਸਲ ਦਸੂਹਾ 'ਚ ਜਿੱਤ ਪ੍ਰਾਪਤੀ ਦੇ ਇਰਾਦੇ ਨਾਲ ਗਰਮੀ ਭਰੇ ਮੌਸਮ 'ਚ ਪਸੀਨੇ ਨਾਲ ਭਿੱਜੇ ਵਰਕਰ ਆਪੋ ਆਪਣੇ ਚੌਣ ਨਿਸ਼ਾਨ ਦੇ ਹੱਕ 'ਚ ਭੁਗਤਣ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਨਜ਼ਰ ਆਏ।
ਸ਼ਹਿਰ 'ਚ ਲੱਗੇ ਵੱਖ ਵੱਖ ਸਿਆਸੀ ਦਲਾਂ ਦੇ ਝੰਡੇ - ਬੈਨਰ ਚੌਣ ਮੁਹਿੰਮ ਦਾ ਸ਼ਿੰਗਾਰ ਬਣ ਸ਼ਹਿਰ ਦੇ ਕੋਣ ਕੋਣ 'ਚ ਵੇਖੇ ਜਾ ਸਕਦੇ ਹਨ ਸਿਆਸੀ ਪਾਰਟੀਆਂ ਦੀ ਚੋਣ ਰਣਨੀਤੀ , ਪਲ ਪਲ ਬਦਲਦੇ ਵੋਟਰਾਂ ਦੇ ਤੇਵਰ - ਮਿਜਾਜ਼ ਨੂੰ ਬਾਖੂਬੀ ਸਮਝਣ ਵਾਲੇ ਉੱਘੇ ਸਿਆਸੀ ਵਿਦਵਾਨਾਂ ਦੀ ਗਣਿਤ ਦਾ ਵਿਸ਼ਾ ਬਣੇ ਹੋਏ ਹਨ। ਸੂਤਰਾਂ ਦੇ ਹਵਾਲੇ ਤੋਂ ਸਿਆਸੀ ਵਰਕਰਾਂ 'ਚ ਤਾਲਮੇਲ ਦੀ ਘਾਟ ਨੇ ਨਗਰ ਕੌਂਸਲ ਦਸੂਹਾ ਚੋਣਾਂ 'ਚ 'ਆਪਣੀ ਡਫ਼ਲੀ ਆਪਣਾ ਰਾਗ' ਬੀਤੇ ਦਿਨਾਂ 'ਚ ਚੋਣ ਪ੍ਰਚਾਰ ਦੌਰਾਨ ਜੱਗ ਜ਼ਾਹਿਰ ਹੋਣ ਤੇ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੌਣਾਂ 'ਚ ਨਵੇਂ ਸਿਆਸੀ ਸਮੀਕਰਨ ਵੇਖਣ ਨੂੰ ਮਿਲ ਸਕਦੇ ਹਨ...

ਵਰਲਡ ਸਟਾਰ ਦੀ ਰਿਪੋਰਟ....

   #ਸਰਕਾਰੀ ਹਾਈ ਸਕੂਲ ਬਹਿਲੱਖਣ 'ਚ ਬਹੁਤ ਹੀ ਨੇਕ ਦਿਲ , ਮਿਲਾਪੜੇ ਤੇ ਆਪਣੇ ਨਰਮ ਸੁਭਾਅ ਕਰਕੇ ਵਿਖਿਆਤ ਮਾਸਟਰ ਮੁੱਖਤਿਆਰ ਸਿੰਘ ਜੀ ਤੋਂ ਸਿਖਿਆ ...
22/05/2026

#ਸਰਕਾਰੀ ਹਾਈ ਸਕੂਲ ਬਹਿਲੱਖਣ 'ਚ ਬਹੁਤ ਹੀ ਨੇਕ ਦਿਲ , ਮਿਲਾਪੜੇ ਤੇ ਆਪਣੇ ਨਰਮ ਸੁਭਾਅ ਕਰਕੇ ਵਿਖਿਆਤ ਮਾਸਟਰ ਮੁੱਖਤਿਆਰ ਸਿੰਘ ਜੀ ਤੋਂ ਸਿਖਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸੀ। ਕਾਫੀ ਅਰਸੇ ਬਾਅਦ ਮਾਂ ਕਮਾਈ ਦੇਵੀ ਮੰਦਰ ਅੱਜ ਉਨ੍ਹਾਂ ਨਾਲ ਮਿਲ ਕੇ ਮਨ ਬਹੁਤ ਖੁਸ਼ ਹੋਇਆ । ਵਾਹਿਗੁਰੂ ਹਮੇਸ਼ਾ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾਂ...

    ਨਗਰ ਕੌਂਸਲ ਚੌਣਾਂ...
22/05/2026

ਨਗਰ ਕੌਂਸਲ ਚੌਣਾਂ...

     ਬਹੁਤ ਆਸਾਨ ਪਹੇਲੀ ਦਾ ਜਵਾਬ ਦਿਉ...
18/05/2026

ਬਹੁਤ ਆਸਾਨ ਪਹੇਲੀ ਦਾ ਜਵਾਬ ਦਿਉ...

18/05/2026

#ਕਲਸ਼ ਯਾਤਰਾ ਦੌਰਾਨ ਦਾਤਾਰਪੁਰ- ਕਮਾਈ ਦੇਵੀ ਦੇ ਸ਼ਰਧਾਲੂ ..17.05.2026

 #ਅਧਿਆਤਮਕ   ਕਲਸ਼ ਯਾਤਰਾ ਸ਼ਾਹ ਨਹਿਰ ਤਲਵਾੜਾ 52 ਗੇਟ ਕਮਾਈ ਦੇਵੀ ਮੰਦਰ 'ਚ ਮਾਂ ਬੰਗਲਾ ਮੁਖੀ ਯੱਗ ...
17/05/2026

#ਅਧਿਆਤਮਕ ਕਲਸ਼ ਯਾਤਰਾ ਸ਼ਾਹ ਨਹਿਰ ਤਲਵਾੜਾ 52 ਗੇਟ ਕਮਾਈ ਦੇਵੀ ਮੰਦਰ 'ਚ ਮਾਂ ਬੰਗਲਾ ਮੁਖੀ ਯੱਗ ...

17/05/2026

#ਅਧਿਆਤਮਕ ਗੁਰੂ ਸੰਗਤ 17.05.2026

    ਸਰਕਾਰੀ ਸਕੂਲ ਚਮੂਹੀ ਦੀ ਵਿਦਿਆਰਥਣ ਸੁਹਾਨੀ ਰਾਣਾ (ਸਪੁੱਤਰੀ ਸ਼੍ਰੀ ਸਰਜੀਵਨ ਕੁਮਾਰ ਸਰਪੰਚ ਪਿੰਡ ਤੁੰਗ) ਨੇ 606/650 ਪ੍ਰਾਪਤ ਕਰਨ ਤੇ ਮੁਬਾ...
16/05/2026

ਸਰਕਾਰੀ ਸਕੂਲ ਚਮੂਹੀ ਦੀ ਵਿਦਿਆਰਥਣ ਸੁਹਾਨੀ ਰਾਣਾ (ਸਪੁੱਤਰੀ ਸ਼੍ਰੀ ਸਰਜੀਵਨ ਕੁਮਾਰ ਸਰਪੰਚ ਪਿੰਡ ਤੁੰਗ) ਨੇ 606/650 ਪ੍ਰਾਪਤ ਕਰਨ ਤੇ ਮੁਬਾਰਕਾਂ...

Address

Hoshiarpur
144222

Telephone

+919465390185

Website

Alerts

Be the first to know and let us send you an email when World Star posts news and promotions. Your email address will not be used for any other purpose, and you can unsubscribe at any time.

Contact The Business

Send a message to World Star:

Share

Category