Punjab24 News ਪੂਰੇ ਪੰਜਾਬ ਦੀ ਆਵਾਜ

Punjab24 News ਪੂਰੇ ਪੰਜਾਬ ਦੀ ਆਵਾਜ Punjab24 News ਪੂਰੇ ਪੰਜਾਬ ਦੀ ਆਵਾਜ - ਡਿਜੀਟਲ ਨਿਊਜ਼ ਪੋਰਟਲ (Govt.

Reg.) । ਇਸ ਪੋਰਟਲ ਨਾਲ ਜੁੜਨ ਲਈ Follow ਕਰੋ ਅਤੇ ਆਪਣੇ ਇਲਾਕੇ ਦੀਆਂ ਖਬਰਾਂ ਜਾਂ ਕਿਸੇ ਕਿਸਮ ਦੀ ਜਾਣਕਾਰੀ ਸਾਂਝੀ ਕਰਨ ਲਈ ਸੰਪਰਕ ਕਰੋ - 7681998899

16/08/2025

News Reader Punjab

ਆਪਣੇ ਇਲਾਕੇ ਦੀ ਪੱਤਰਕਾਰੀ ਕਰਨ ਲਈ ਸੰਪਰਕ ਕਰੋ 🖋️📷
07/08/2025

ਆਪਣੇ ਇਲਾਕੇ ਦੀ ਪੱਤਰਕਾਰੀ ਕਰਨ ਲਈ ਸੰਪਰਕ ਕਰੋ 🖋️📷

ਗੁੰਮ ਸ਼ੂਦਾ ਪਿੰਡ ਭਵਨਾਲ ✅
07/08/2025

ਗੁੰਮ ਸ਼ੂਦਾ ਪਿੰਡ ਭਵਨਾਲ ✅

Punjab24 News ਪੂਰੇ ਪੰਜਾਬ ਦੀ ਆਵਾਜ ⛔ ਪੰਜਾਬ ਸਰਕਾਰ ਨੇ ਰਜਿਸਟਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਇਜੀ ਰਜਿਸਟ੍ਰੇਸ਼ਨ ਪਾਇਲਟ ਪ੍ਰੋਜੈਕਟ ...
05/08/2025

Punjab24 News ਪੂਰੇ ਪੰਜਾਬ ਦੀ ਆਵਾਜ ⛔ ਪੰਜਾਬ ਸਰਕਾਰ ਨੇ ਰਜਿਸਟਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਇਜੀ ਰਜਿਸਟ੍ਰੇਸ਼ਨ ਪਾਇਲਟ ਪ੍ਰੋਜੈਕਟ ਕੀਤਾ ਸ਼ੁਰੂ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ➡️

ਹੁਸ਼ਿਆਰਪੁਰ, 5 ਅਗਸਤ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਜਿਸਟਰੀ ਦੇ ਕੰਮ ਨੂੰ ਹੋਰ ਪਾਰਦਰਸ਼ੀ ਅਤੇ ਸੁਵਿਧਾਜਨਕ ਬਣਾਉਣ ਲਈ ਇਜੀ ਰਜਿਸਟ੍ਰੇਸ਼ਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਰਜਿਸਟਰੀ ਕਰਵਾਉਣ ਵਾਲੇ ਵਿਅਕਤੀਆਂ ਵਿਚੋਂ 5 ਫੀਸਦੀ ਲੋਕਾਂ ਨੂੰ ਫ਼ੋਨ ਕਰਕੇ ਫੀਡਬੈਕ ਪ੍ਰਾਪਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਪ੍ਰਕਿਰਿਆ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜਨਤਾ ਨੂੰ ਰਜਿਸਟਰੀ ਨਾਲ ਸਬੰਧਤ ਸੇਵਾਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ❗

ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ ਜਾਂ ਸਬ-ਤਹਿਸੀਲ ਵਿੱਚ ਰਜਿਸਟ੍ਰੇਸ਼ਨ ਕਰਵਾ ਰਹੇ ਹੋ, ਤਾਂ ਧਿਆਨ ਰੱਖੋ ਕਿ ਤੁਹਾਡੇ ਨਾਮ, ਪਤਾ ਅਤੇ ਮੋਬਾਈਲ ਨੰਬਰ ਵਰਗੇ ਪੂਰੇ ਵੇਰਵੇ ਸਹੀ ਢੰਗ ਨਾਲ ਰਜਿਸਟਰ ਹੋਣੇ ਚਾਹੀਦੇ ਹਨ। ਇਸ ਨਾਲ ਸਰਕਾਰ ਤੁਹਾਨੂੰ ਕਾਲ ਕਰ ਸਕੇਗੀ ਅਤੇ ਤੁਹਾਡਾ ਫੀਡਬੈਕ ਲੈ ਸਕੇਗੀ ਅਤੇ ਸੇਵਾ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ ❗

Mobile Shop ਦਾ ਸਾਰਾ ਸਮਾਨ ਵਿਕਾਊ 7681998899Hoshiarpur144221
05/08/2025

Mobile Shop ਦਾ ਸਾਰਾ ਸਮਾਨ ਵਿਕਾਊ 7681998899
Hoshiarpur
144221

04/08/2025

ਸ਼ਹਿਰ ਹਾਜੀਪੁਰ ਵਿੱਚ ਥੋੜ੍ਹੀ ਬਰਸਾਤ ਦੇ ਨਾਲ ਗਲੀਆਂ ਨਾਲੀਆਂ ਦਾ ਬੂਰਾ ਹਾਲ ਹੋ ਜਾਂਦਾ ਹੈ।

ਇਹ ਸ਼ਹਿਰ ਜਿਲ੍ਹਾ ਹੁਸ਼ਿਆਰਪੁਰ ਹਲਕਾ ਮੁਕੇਰੀਆਂ ਚ ਪੈਂਦਾ ਇੱਕ ਕਸਬਾ ਹੈ। ਇਥੋਂ ਦੇ ਨਾਗਰਿਕ ਬਹੁਤ ਤੰਗ ਪ੍ਰੇਸ਼ਾਨ ਹਨ।

03/08/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

Punjab24 News 👉 ਫਗਵਾੜਾ ਦੇ ਸਿਵਲ ਹਸਪਤਾਲ ‘ਚ ਗੁੰਡਾਗਰਦੀ ਦਾ ਨੰਗਾ-ਨਾਚ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਥੇ ਕਿ ਕੁੱਝ ਨਕਾਬਪੋਸ਼ ਵਿਅਕਤੀਆਂ ਨੇ ...
01/08/2025

Punjab24 News 👉 ਫਗਵਾੜਾ ਦੇ ਸਿਵਲ ਹਸਪਤਾਲ ‘ਚ ਗੁੰਡਾਗਰਦੀ ਦਾ ਨੰਗਾ-ਨਾਚ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਥੇ ਕਿ ਕੁੱਝ ਨਕਾਬਪੋਸ਼ ਵਿਅਕਤੀਆਂ ਨੇ ਸਰਕਾਰੀ ਹਸਪਤਾਲ ‘ਚ

ਦਾਖਿਲ ਹੋਕੇ ਇੱਕ ਮਰੀਜ਼ ‘ਤੇ ਡੰਡੇ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਮਰੀਜ਼ ਪੂਰੀ ਤਰਾਂ ਖੂਨ ਨਾਲ ਲੱਥ-ਪੱਥ ਹੋ ਗਿਆ। ਇਹ ਸਾਰੀ ਘਟਨਾ ਹਸਪਤਾਲ ‘ਚ

ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬਲਾਲੋਂ ਵਿੱਚ ਪੀੜਿਤ ਵਿਅਕਤੀ ਜਮੀਨ ਠੇਕੇ ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਸੀ

ਜ਼ਖਮੀ ਦਿਆਲ ਚੰਦ ਮੁਤਾਬਕ ਜਦੋਂ ਉਹ ਪਿੰਡ ਪੰਡੋਰੀ ਵਿਖੇ ਸਾਬਕਾ ਸਰਪੰਚ ਦੇ ਘਰੋਂ ਮੋਟਰ ਦਾ ਸਮਾਨ ਲੈਣ ਲਈ ਗਿਆ ਸੀ ਤਾਂ ਉੱਥੇ ਉਸ ਉੱਪਰ ਦੋ ਨੌਜਵਾਨਾਂ ਨੇ ਪਹਿਲਾਂ ਵੀ

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤਾ ਸੀ । ਉਸਨੇ ਦੱਸਿਆ ਕਿ ਇਸ ਹਮਲੇ ਦਾ ਕਾਰਨ ਸਰਪੰਚੀ ਦੀਆਂ ਚੋਣਾਂ

ਜਿੱਤਣਾ ਸੀ। ਪੀੜਿਤ ਦਿਆਲ ਚੰਦ ਨੇ ਪ੍ਰਸ਼ਾਸਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਹੁਣ ਤਾਂ ਬਾਦਲ ਸਰਕਾਰ ਵੀ ਨਹੀਂ ਹੈਗੀ ਮਜੀਠਿਆ ਵੀ ਅੰਦਰ ਨੇ ਫਿਰ ਚਿੱਟੇ ਨੇ ਕਿਵੇਂ ਨਿਗਲਿਆ ਇੱਕ ਹੋਰ ਵਿਅਕਤੀ, ਪਿੰਡ ਵਧਾਈ (ਮੁਕਤਸਰ ਸਾਹਿਬ)ਯੁੱਧ...
12/07/2025

ਹੁਣ ਤਾਂ ਬਾਦਲ ਸਰਕਾਰ ਵੀ ਨਹੀਂ ਹੈਗੀ ਮਜੀਠਿਆ ਵੀ ਅੰਦਰ ਨੇ ਫਿਰ ਚਿੱਟੇ ਨੇ ਕਿਵੇਂ ਨਿਗਲਿਆ ਇੱਕ ਹੋਰ ਵਿਅਕਤੀ, ਪਿੰਡ ਵਧਾਈ (ਮੁਕਤਸਰ ਸਾਹਿਬ)
ਯੁੱਧ ਨਸ਼ਿਆ ਵਿਰੁੱਧ ਦਾ ਕਿੰਨਾ ਅਸਰ ?
ਚਿੱਟੇ ਦੀ ਮਾਰ ਨਿਆਣੇ ਤੋਂ ਸਿਆਣੇ ਤੱਕ ਸ਼ਿਕਾਰ

ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ ਤੇ ਡਿੱਗੀ ਗਾਜ ਹੋ ਗਈ ਵੱਡੀ ਕਾਰਵਾਈ, ਹੈਰਾਨ ਕਰੇਗੀ ਪੂਰੀ ਖਬਰ Gp blaze Tejinder S Doaba PB News18 Hin...
08/03/2025

ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ ਤੇ ਡਿੱਗੀ ਗਾਜ ਹੋ ਗਈ ਵੱਡੀ ਕਾਰਵਾਈ, ਹੈਰਾਨ ਕਰੇਗੀ ਪੂਰੀ ਖਬਰ Gp blaze Tejinder S Doaba PB News18 Hindi

Punjab24 News ਪੂਰੇ ਪੰਜਾਬ ਦੀ ਆਵਾਜ Punjab Kesari Haryana Punjab Police India
08/03/2025

Punjab24 News ਪੂਰੇ ਪੰਜਾਬ ਦੀ ਆਵਾਜ Punjab Kesari Haryana Punjab Police India

ਪੰਜਾਬ ਦੇ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਦਿਨੇ ਦੁਪਹਿਰੇ ਚੁੱਕਿਆ ਸਪਲੈਂਡਰ ਮੋਟਰਸਾਈਕਲ
02/03/2025

ਪੰਜਾਬ ਦੇ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ, ਦਿਨੇ ਦੁਪਹਿਰੇ ਚੁੱਕਿਆ ਸਪਲੈਂਡਰ ਮੋਟਰਸਾਈਕਲ

Address

Near Hospital
Hoshiarpur
144221

Alerts

Be the first to know and let us send you an email when Punjab24 News ਪੂਰੇ ਪੰਜਾਬ ਦੀ ਆਵਾਜ posts news and promotions. Your email address will not be used for any other purpose, and you can unsubscribe at any time.

Contact The Business

Send a message to Punjab24 News ਪੂਰੇ ਪੰਜਾਬ ਦੀ ਆਵਾਜ:

Share