ਕੜਵੀ ਬਾਤੇਂ

ਕੜਵੀ ਬਾਤੇਂ 🚩WAHEGURU JI🚩

01/09/2025
ਭੁੱਖ ਨਾਲ ਤੜਫਦਾ ਗਰੀਬ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਪਰ ਫਿਜੂਲ ਖਰਚੀ ਵਾਲਾ ਅਮੀਰ ਸਭ ਨੂੰ ਦਿਖਾਈ ਦਿੰਦਾ ਹੈ।
01/09/2025

ਭੁੱਖ ਨਾਲ ਤੜਫਦਾ ਗਰੀਬ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਪਰ ਫਿਜੂਲ ਖਰਚੀ ਵਾਲਾ ਅਮੀਰ ਸਭ ਨੂੰ ਦਿਖਾਈ ਦਿੰਦਾ ਹੈ।

ਭਾਖੜਾ ਡੈਮ⚠️ 🔴 ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਹੇਠਾਂ🌊ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ,🌊ਭਾਖੜਾ ਡੈਮ ਦੇ ...
01/09/2025

ਭਾਖੜਾ ਡੈਮ⚠️ 🔴 ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਹੇਠਾਂ🌊

ਭਾਖੜਾ ਡੈਮ ਦੀ ਗੋਵਿੰਦ ਸਾਗਰ ਝੀਲ ਦਾ ਖ਼ਤਰੇ ਦਾ ਨਿਸ਼ਾਨ 1680 ਫੁੱਟ ਹੈ,🌊ਭਾਖੜਾ ਡੈਮ ਦੇ ਚਾਰੋਂ ਫਲੱਡ ਗੇਟ ਚਾਰ-ਚਾਰ ਫੁੱਟ ਖੋਲ੍ਹ ਦਿੱਤੇ ਗਏ ਹਨ।

ਭਾਗੜਾ ਡੈਮ ਪਿੱਛਲੇ ਸਾਲ ਪਾਣੀ ਦਾ ਪੱਧਰ 1639.31ft ਸੀ
⚠️ਭਾਖੜਾ ਡੈਮ ਦਾ ਅੱਜ ਪਾਣੀ ਦਾ ਪੱਧਰ 1674.01 ਫੁੱਟ ਹੈ।ਜੋਕਿ ਖ਼ਤਰੇ ਦੇ ਨਿਸ਼ਾਨ ਤੋਂ ਅੱਜ 6 ਫੁੱਟ ਹੇਠਾਂ ਹੈ।
ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 81065 ਕਿਊਸਿਕ ਹੈ।

ਭਾਖੜਾ ਡੈਮ ਤੋਂ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਛੱਡਿਆ ਜਾ ਰਿਹਾ ਪਾਣੀ 55867 ਕਿਊਸਿਕ ਹੈ।

@ਨੰਗਲ ਡੈਮ ਤੋਂ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ।

🔴ਨੰਗਲ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 11000 ਕਿਊਸਿਕ
🔴ਆਨੰਦਪੁਰ ਹਾਈਡਲ ਨਹਿਰ ਦਾ ਪਾਣੀ ਦਾ ਪੱਧਰ, 8150 ਕਿਊਸਿਕ
ਸਤਲੁਜ ਦਰਿਆ ਵਿੱਚ 35850 ਕਿਊਸਿਕ ਪਾਣੀ ਵਗ ਰਿਹਾ ਹੈ।

1 ਸਤੰਬਰ 2025

01/09/2025

*समस्या* का *अंतिम* हल है *क्षमा..*
*कर दो* या *मांग लो

जिस *घर* में बिना *इजाज़त* के जा *सको*
वहाँ *नियत* साफ रखना *चाहिए*

जिनकी *कामयाबी* नहीं *रोकी* जा सकती,
उनकी *बदनामी* शुरू की *जाती* है।

27/07/2025

..ਕੀ ਲੱਗਦਾ ਐਦਾ ਸੱਚੀ ਹੋ ਸੱਕਦਾ ਵੱਧ ਤੋਂ ਵੱਧ ਤਾਪਮਾਨ ਕਿੰਨਾ ਹੋ ਸਕਦਾ..

12/06/2025

21/09/2024
18/09/2024

Sidhu moosewala...

25/04/2023

Karan aujla status...

Address

Hoshiarpur

Website

Alerts

Be the first to know and let us send you an email when ਕੜਵੀ ਬਾਤੇਂ posts news and promotions. Your email address will not be used for any other purpose, and you can unsubscribe at any time.

Share