Punjab News Story

Punjab News Story If you have any complaint on any of our news or post or you want to give your ad then 7009238995
(2)

ਪੰਜਾਬ ਭਰ 'ਚ ਹੜ ਪੀੜਤਾਂ ਦੀ ਮਦਦ ਲਈ ਮਿਸ਼ਨ ਚਲਾਉਣ ਵਾਲੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦਾ ਟਾਂਡਾ ਦੀਆਂ ਵੱਖ-ਵ...
18/09/2025

ਪੰਜਾਬ ਭਰ 'ਚ ਹੜ ਪੀੜਤਾਂ ਦੀ ਮਦਦ ਲਈ ਮਿਸ਼ਨ ਚਲਾਉਣ ਵਾਲੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦਾ ਟਾਂਡਾ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਕੀਤਾ ਗਿਆ ਸਨਮਾਨ

18/09/2025

ਹੜ੍ਹਾਂ 'ਚ ਹੋਏ ਨੁਕਸਾਨ ਨੂੰ ਲੈ ਕੇ
CM ਮਾਨ ਨੇ ਸੱਦਿਆ
26 ਸਤੰਬਰ ਨੂੰ ਸਪੈਸ਼ਲ ਸ਼ੈਸ਼ਨ!

ਪਾਕਿਸਤਾਨ ਅਤੇ ਸਾਊਦੀ ਅਰਬ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ। ਇਸ ਸਮਝੌਤੇ ਦੇ ਅਨੁਸਾਰ, ਕਿਸੇ ਵੀ ਦੇਸ਼ 'ਤੇ ਕ...
18/09/2025

ਪਾਕਿਸਤਾਨ ਅਤੇ ਸਾਊਦੀ ਅਰਬ ਨੇ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ। ਇਸ ਸਮਝੌਤੇ ਦੇ ਅਨੁਸਾਰ, ਕਿਸੇ ਵੀ ਦੇਸ਼ 'ਤੇ ਕਿਸੇ ਵੀ ਹਮਲੇ ਨੂੰ ਦੂਜੇ ਦੇਸ਼ 'ਤੇ ਹਮਲਾ ਮੰਨਿਆ ਜਾਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਅਤੇ ਪ੍ਰਿੰਸ ਸਲਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਦੋਵਾਂ ਦੇਸ਼ਾਂ ਵਿਚਕਾਰ ਇੱਕ ਰਣਨੀਤਕ ਆਪਸੀ ਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ ਗਏ।

ਦਸੂਹਾ ਪੁਲਿਸ ਨੇ ਐਨ.ਡੀ.ਪੀ.ਐਸ.ਐਕਟ ਤਹਿਤ ਅਤੇ ਹੀਨੀਅਸ ਕਰਾਇਮ ਤਹਿਤ 3 ਦੋ/ਸ਼ੀ ਗ੍ਰਿਫਤਾਰ ਕੀਤੇ!
17/09/2025

ਦਸੂਹਾ ਪੁਲਿਸ ਨੇ ਐਨ.ਡੀ.ਪੀ.ਐਸ.ਐਕਟ ਤਹਿਤ ਅਤੇ ਹੀਨੀਅਸ ਕਰਾਇਮ ਤਹਿਤ 3 ਦੋ/ਸ਼ੀ ਗ੍ਰਿਫਤਾਰ ਕੀਤੇ!

16/09/2025

ਅੰਮ੍ਰਿਤਸਰ ਚ ਇੱਕ ਵਿਦੇਸ਼ੀ ਮਹਿਲਾ ਯਾਤਰੀ ਤੋ ਨੌਜਵਾਨ ਨੇ ਮੰਗਿਆ ਨੰਬਰ ਤੇ ਨੇੜੇ ਆਉਣ ਦੀ ਕੀਤੀ ਕੋਸ਼ਿਸ਼ ।
ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ

Source: /Instsgram

| | | | | Punjab Police India

ਦਸੂਹਾ ਪੁਲਿਸ ਨੇ ਤਿੰਨ ਚੋਰ ਕੀਤੇ ਕਾਬੂ, 3 ਚੋਰੀ ਹੋਏ ਮੋਟਰਸਾਈਕਲ ਵੀ ਕੀਤੇ ਬਰਾਮਦ!
15/09/2025

ਦਸੂਹਾ ਪੁਲਿਸ ਨੇ ਤਿੰਨ ਚੋਰ ਕੀਤੇ ਕਾਬੂ, 3 ਚੋਰੀ ਹੋਏ ਮੋਟਰਸਾਈਕਲ ਵੀ ਕੀਤੇ ਬਰਾਮਦ!

15/09/2025

ਟਾਂਡਾ ਚ ਫੂਡ ਸੇਫਟੀ ਦੀ ਟੀਮ ਨੇ ਮਾਰਿਆ ਛਾ.ਪਾ ,20 ਕਿਲੋ ਖ.ਰਾਬ ਪਨੀਰ ਨੂੰ ਮੌਕੇ ਤੇ ਕਰਵਾਇਆ ਗਿਆ ਨਸ਼ਟ

ਸ ਜੋਗਿੰਦਰ ਸਿੰਘ ਬਣੇ ਇੰਸਪੈਕਟਰ ਐਸਐਸਪੀ ਹੁਸ਼ਿਆਰਪੁਰ ਵੱਲੋਂ ਲਗਾਇਆ ਗਿਆ ਤੀਸਰਾ ਸਟਾਰ !
15/09/2025

ਸ ਜੋਗਿੰਦਰ ਸਿੰਘ ਬਣੇ ਇੰਸਪੈਕਟਰ ਐਸਐਸਪੀ ਹੁਸ਼ਿਆਰਪੁਰ ਵੱਲੋਂ ਲਗਾਇਆ ਗਿਆ ਤੀਸਰਾ ਸਟਾਰ !

ਦਸੂਹਾ ਪੁਲਿਸ ਨੇ 2 ਵਿਅਕਤੀਆ ਵਿਰੁੱਧ NDPS ਐਕਟ ਅਧੀਨ ਮੁਕੱਦਮਾ ਕੀਤਾ ਦਰਜ!
15/09/2025

ਦਸੂਹਾ ਪੁਲਿਸ ਨੇ 2 ਵਿਅਕਤੀਆ ਵਿਰੁੱਧ NDPS ਐਕਟ ਅਧੀਨ ਮੁਕੱਦਮਾ ਕੀਤਾ ਦਰਜ!

ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ
15/09/2025

ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ
ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ

14/09/2025

ਹੁਣੇ ਹੁਣੇ ਕਿਸੇ ਅਣਪਛਾਤੇ ਬੰਦੇ ਨੇ ਦੱਸਿਆ ਕਿ ਕ੍ਰਿਕਟ ਵਿੱਚ
ਭਾਰਤ ਨੇ ਪਾਕਿਸਤਾਨ ਨੂੰ
7 ਵਿਕਟਾਂ ਨਾਲ ਹਰਾ ਦਿੱਤਾ ਹੈ
ਸੱਚ ਹੈ ?

14/09/2025

ਟਾਂਡਾ ਤੋ ਵਿਧਾਇਕ ਜਸਵੀਰ ਰਾਜਾ ਗਿੱਲ ਨੇ ਪੰਜਾਬ ਵਾਸੀਆਂ ਨੂੰ ਕੀਤੀ ਬਹੁਤ ਜਰੂਰੀ ਬੇਨਤੀ 🔴
ਬਿਆਸ ਦਰਿਆ ਦਾ ਵਹਿਣ ਬਦਲਣ ਕਰਕੇ ਆ ਸਕਦੈ ਕਿਸੇ ਸਮੇਂ ਵੀ ਵੱਡਾ ਸੰਕਟ
Jasvir Singh Raja Gill

Address

Hoshiarpur
144214

Alerts

Be the first to know and let us send you an email when Punjab News Story posts news and promotions. Your email address will not be used for any other purpose, and you can unsubscribe at any time.

Share