New Hoshiarpur

New Hoshiarpur 'Land of Saints' Hoshiarpur
'ਸੰਤਾਂ ਦੀ ਧਰਤੀ' ਹੁਸ਼ਿਆਰਪੁਰ
Pb07😍😍😍😍🤟
(1)

“गुरु रविदास महाराज सिखाते हैं कि ईश्वर मन में है, और इंसानियत सबसे बड़ा धर्म है।”आपको और आपके परिवार को गुरु रविदास जयं...
01/02/2026

“गुरु रविदास महाराज सिखाते हैं कि ईश्वर मन में है, और इंसानियत सबसे बड़ा धर्म है।”

आपको और आपके परिवार को गुरु रविदास जयंती की हार्दिक शुभकामनाएं !

Happy Guru Ravidas Jayanti 2026

26/01/2026

ਬਹੁਤ ਅਫ਼ਸੋਸ ਦੀ ਗੱਲ ਹੈ ਕਿ ਅਜੇ ਵੀ ਕੁਝ ਲੋਕ ਨਹੀਂ ਸਮਝ ਰਹੇ।
ਹਰ ਰੋਜ਼ ਬੇਗੁਨਾਹ ਇਨਸਾਨ, ਪੰਛੀ ਅਤੇ ਜਾਨਵਰ ਚਾਈਨੀਜ਼ ਡੋਰ (ਮਾਂਝਾ) ਕਾਰਨ ਮਰ ਰਹੇ ਹਨ।
ਮਾਪੇ ਆਪਣੇ ਬੱਚਿਆਂ ‘ਤੇ ਨਿਗਰਾਨੀ ਨਹੀਂ ਕਰ ਰਹੇ,
ਤੇ ਬੱਚੇ ਮੌਤ ਵਾਲੀ ਡੋਰ ਨਾਲ ਪਤੰਗ ਉਡਾ ਰਹੇ ਹਨ।
🚫 ਚਾਈਨੀਜ਼ ਡੋਰ ਸਿਰਫ਼ ਕਾਨੂੰਨੀ ਅਪਰਾਧ ਨਹੀਂ, ਇਹ ਕਤਲ ਵਰਗੀ ਹੈ।
ਇਹ ਗਰਦਨ ਕੱਟ ਦਿੰਦੀ ਹੈ, ਜ਼ਿੰਦਗੀਆਂ ਖਤਮ ਕਰ ਦਿੰਦੀ ਹੈ।
🙏 ਅਪੀਲ ਹੈ ਸਾਰੇ ਮਾਪਿਆਂ ਅਤੇ ਨੌਜਵਾਨਾਂ ਨੂੰ –
ਇਹ ਡੋਰ ਨਾ ਵਰਤੋ, ਨਾ ਵੇਚੋ, ਨਾ ਖਰੀਦੋ।
ਇੱਕ ਪਲ ਦਾ ਸ਼ੌਕ, ਕਿਸੇ ਦੀ ਪੂਰੀ ਜ਼ਿੰਦਗੀ ਖਤਮ ਕਰ ਸਕਦਾ ਹੈ।
ਜ਼ਿੰਦਗੀ ਬਚਾਓ – ਚਾਈਨੀਜ਼ ਡੋਰ ਦਾ ਬਹਿਸਕਾਰ ਕਰੋ।

25/01/2026

Address

Hoshiarpur

Website

Alerts

Be the first to know and let us send you an email when New Hoshiarpur posts news and promotions. Your email address will not be used for any other purpose, and you can unsubscribe at any time.

Contact The Business

Send a message to New Hoshiarpur:

Share

Category