The Prime Today

The Prime Today for any complaint & inquiry contact us on whats aap +917347404747 Journalism is not about making money or taking views. Our goal is to bring out the truth.
(1)

Our Journalism is impartial and fearless.We respect every religion.News17 Punjab Himachal Page.

ਪੱਤਰਕਾਰੀ ਦਾ ਮਤਲਬ ਪੈਸਾ ਬਣਾਉਣਾ ਜਾਂ ਵੀਊ ਲੈਣਾ ਨਹੀ।ਸਾਡਾ ਮਕਸਦ ਸਚਾਈ ਨੂੰ ਸਾਹਮਣੇ ਲੈ ਕੇ ਆਉਣਾ ਹੈ। ਸਾਡੀ ਪੱਤਰਕਾਰੀ ਨਿਰਪੱਖ ਤੇ ਨਿਡਰਤਾ ਦੀ ਹੈ। ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਨਿਊਜ਼੧੭ ਪੰਜਾਬ ਹਿਮਾਚਲ ਪੇਜ਼

30/10/2025

ਆਹ ਦੇਖਲੋ ਪੰਜਾਬ ਦੇ ਹਾਲਾਤ, ਦਿਨਦਿਹਾੜੇ ਪਿ/ਸਤੌ/ਲ ਦੀ ਨੋ/ਕ 'ਤੇ ਲੁੱ/ਟ ਲੈ ਗਏ ਸੋਨਾ
#

ਮੀਤ ਪ੍ਰਧਾਨ ਅਕੁੰਸ਼ ਸੂਦ ਦੇ ਦਿਸ਼ਾ ਨਿਰਦੇਸ਼ਾਂ ਤੇ ਗ਼ੈਰਕਾਨੂੰਨੀ ਕਾਲੋਨੀਆਂ ਖਿਲਾਫ਼ ਵੱਡੀ ਕਾਰਵਾਈ,ਹੋਈ ਸੀਲ!
30/10/2025

ਮੀਤ ਪ੍ਰਧਾਨ ਅਕੁੰਸ਼ ਸੂਦ ਦੇ ਦਿਸ਼ਾ ਨਿਰਦੇਸ਼ਾਂ ਤੇ ਗ਼ੈਰਕਾਨੂੰਨੀ ਕਾਲੋਨੀਆਂ ਖਿਲਾਫ਼ ਵੱਡੀ ਕਾਰਵਾਈ,ਹੋਈ ਸੀਲ!

30/10/2025

CM ਮਾਨ ਦੀ ਤਾਰੀਫ਼ ਕਰੀਏ ਤਾਏ ਸ਼ਬਦ ਘੱਟ ਪੈ ਜਾਂਦੇ ਨੇ

28/10/2025

CM ਸਾਬ ਤਾਂ ਬੰਦੇ ਹੀ ਬਹੁਤ ਵਧੀਆ ,ਮੁੰਹ ਤੇ ਬੋਲਦੇ ਨੇ !

ਬਜ਼ੁਰਗ ਮਾਤਾ ਮਹਿੰਦਰ ਕੌਰ ਤੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਕੰਗਣਾ  ਰਨੌਤ ਦੀ ਬਠਿੰਡਾ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਦੀਆਂ ਤਸਵੀਰਾਂ
27/10/2025

ਬਜ਼ੁਰਗ ਮਾਤਾ ਮਹਿੰਦਰ ਕੌਰ ਤੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਕੰਗਣਾ ਰਨੌਤ ਦੀ ਬਠਿੰਡਾ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਦੀਆਂ ਤਸਵੀਰਾਂ

23/10/2025

ਹੁਸ਼ਿਆਰਪੁਰ ਪੁਲਿਸ ਵੱਲੋ ਕੀਤਾ ਗਿਆ ਆਰੋਪੀ ਪਿਉ ਪੁੱਤ ਦਾ Encounter,ਜਖਮੀ ਨੂੰ ਕਰਵਾਇਆ ਹਸਪਤਾਲ ਭਰਤੀ ਤੇ ਪਿਉ ਹਿਰਾਸਤ ਚ,ਦੇਖੋ ਤਸਵੀਰਾਂ

22/10/2025

ਟਰੱਕ ਯੂਨੀਅਨ ਪ੍ਰਧਾਨ ਹਰਸਿਮਰਨ ਸੇਰਾ ਵੱਲੋ ਦਿਵਾਲੀ ਦਾ ਤਿਉਹਾਰ ਲੌੜਵੰਦਾ ਨਾਲ ਮਨਾਇਆ ਗਿਆ

22/10/2025

Diwali End Offer SD Footwear Talwara 600। ਦੀ ਇੱਕ ,1000 ਦੇ ਤਿੰਨ ਅਤੇ 2500 ਦੇ ਤਿੰਨ Terms & Condition Apply

21/10/2025

ਦਿਵਾਲੀ ਮੌਕੇ ਇੱਕ ਹੋਰ ਵੱਡਾ ਧਮਾਕਾ SD Footware Talwara 9872180168

ਕੁੱਝ ਹੀ ਸਮਾਂ ਪਹਿਲਾ ਤਲਵਾੜਾ ਤੋ 52 ਗੇਟਾਂ ਤੱਕ 35 ਲੱਖ ਦੀ ਲਾਗਤ ਨਾਲ ਬਣੀ ਸੜਕ ਦੀ ਹਾਲਤ ਹੋ ਰਹੀ ਖਸਤਾ!ਇਸ ਦਾ ਜਿੰਮੇਵਾਰ ਕੌਣ!
21/10/2025

ਕੁੱਝ ਹੀ ਸਮਾਂ ਪਹਿਲਾ ਤਲਵਾੜਾ ਤੋ 52 ਗੇਟਾਂ ਤੱਕ 35 ਲੱਖ ਦੀ ਲਾਗਤ ਨਾਲ ਬਣੀ ਸੜਕ ਦੀ ਹਾਲਤ ਹੋ ਰਹੀ ਖਸਤਾ!ਇਸ ਦਾ ਜਿੰਮੇਵਾਰ ਕੌਣ!

20/10/2025

ਮੁਕੇਰੀਆ ਕਾਂਗਰਸ ਲੀਡਰ ਸਰਬਜੋਤ ਸਿੰਘ ਸਾਬੀ ਵੱਲੋ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ

ਸਮਾਜ ਸੇਵਕ ਤੇ ਕਾਰੋਬਾਰੀ ਸਰਪੰਚ ਰਾਜੂ ਢੁਲਾਲ ਤੇ ਨੀਤਨ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ!
20/10/2025

ਸਮਾਜ ਸੇਵਕ ਤੇ ਕਾਰੋਬਾਰੀ ਸਰਪੰਚ ਰਾਜੂ ਢੁਲਾਲ ਤੇ ਨੀਤਨ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ!

Address

Hoshiarpur
144216

Alerts

Be the first to know and let us send you an email when The Prime Today posts news and promotions. Your email address will not be used for any other purpose, and you can unsubscribe at any time.

Contact The Business

Send a message to The Prime Today:

Share