02/01/2026
(1). 31-12-2025 ਤੋਂ ਲੈ ਕੇ 15-1-2026 ਤੱਕ ਅਨੇਕਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆ ਚਲ ਰਹੀਆ ਲੜੀਆ ਦੇ ਭੋਗ ਪੈਣਗੇ ਜੀ ਇਨ੍ਹਾ ਲੜੀਆ ਵਿੱਚ ਆਪਣਾ ਨਾਮ ਲਿਖਵਾੳ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆ ਖੁਸ਼ਿਆ ਪ੍ਰਾਪਤ ਕਰੋ ਜੀ।
(2). 25-12-2025 ਤੋਂ ਲੈ ਕੇ 25-1-2026 ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾ ਦੀ ਲੜੀ ਚੱਲੇਗੀ। ਸਮਾਂ ਸ਼ਾਮ 5:00 ਵਜੇ ਤੋਂ 7:00 ਵਜੇ ਤੱਕ।
(3). 1-1-2026 ਤੋਂ ਲੈ ਕੇ 14-1-20126 ਤੱਕ ਰੋਜਾਨਾ ਭਰਵਾਤ ਫੇਰਿਆ ਹੋਣਗਿਆ ਜੀ। ਸਮਾਂ ਸਵੇਰੇ 6:00 ਤੋ 8:00 ਵਜੇ ਤੱਕ।
(4). 17-1-2026 ਨੂੰ ਮਹਾਨ ਅਲੌਕਿਕ ਇੰਟਰਨੈਸ਼ਨਲ ਨਗਰ ਕੀਰਤਨ ਕੱਢਿਆ ਜਾਵੇਗਾ ਜੀ। ਜਿਸ ਦਾ ਆਰੰਭ ਦਾ ਸਮਾਂ ਸਵੇਰੇ 9:00 ਵਜੇ
(5). 19-1-2026 ਨੂੰ ਅੱਖਾ ਦਾ, ਕਿਡਨੀ ਰੋਗਾਂ ਦਾ, ਦਿਲ ਦੇ ਰੋਗਾਂ ਦਾ, ਇਸਤਰੀ ਰੋਗਾਂ ਦਾ ਅਤੇ ਦੰਦਾ ਦਾ ਫਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ। ਸਮਾਂ ਸਵੇਰੇ 10:00 ਵਜੇ ਦਾ।
(6). 10-1-2026 ਨੂੰ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਦਾ ਸਮਾਂ 11:00 ਵਜੇ ਦਾ ਹੈ।
(7)10 -1-2016 ਨੂੰ ਸਿੱਖ ਇਤਿਹਾਸ ਤੇ ਪਰਚਾ ਹੋਵੇਗਾ ਅਤੇ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਜਾਵੇਗਾ।
(8). 3-1-2026 ਨੂੰ ਸਵੇਰੇ 10:00 ਵਜੇ ਰਸੋਈ ਖਾਣਾਦਾਰੀ ਦਾ ਪੇਪਰ ਹੋਵੇਗਾ।
(9) 12-1-2026 ਅਤੇ ਬੱਚਿਆ ਦਾ ਸੁੰਦਰ ਸੁਲੇਖ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਦਾ ਸਮਾਂ 1:00 ਦਾ ਹੈ।
(10). 22-1-2026 ਨੂੰ ਸੁੰਦਰ ਦਸਤਾਰ ਸਜਾਉਣ ਮੁਕਾਬਲਾ ਹੋਵੇਗਾ। ਜੋ ਪਹਿਲੇ ਨੰਬਰ ਤੇ ਆਵੇਗਾ ਭਾਗ ਲੈਣ ਵਾਲਿਆ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
(11). 24-1-2026 ਨੂੰ ਬੱਚਿਆ ਦਾ ਡਰਾਇੰਗ ਮੁਕਾਬਲਾ ਵੀ ਕਰਵਾਇਆ ਜਾਵੇਗਾ ਜਿਸ ਦਾ ਸਮਾਂ 10:00 ਵਜੇ ਦਾ ਹੈ।
(12). 26-1-2026 9:00 ਵਜੇ ਤੱਕ ਲਗਾਤਾਰ ਕੀਰਤਨ ਸਮਾਗਮ ਚਲੇਗਾ ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਸਿੰਘ ਸਾਹਿਬ , ਸੰਤ ਮਹਾਂਪੁਰਸ਼ , ਰਾਗੀ ਢਾਡੀ , ਕਥਾਂ ਵਾਚਕ , ਕਵੀਸ਼ਰੀ ਜਥੇ ਸਾਮਲ ਹੋਣਗੇ । ਸੰਗਤਾਂ ਨੂੰ ਬੇਨਤੀ ਹੈ ਕੀ ਹਾਜ਼ਰੀਆਂ ਭਰ ਕੇ ਗੁਰੂ ਜੱਸ ਸਰਵਣ ਕਰਕੇ ਜੀਵਣ ਸਫ਼ਲਾਂ ਕਰੋ ਜੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ । ਅਤੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ।
ਬੇਨਤੀ ਕਰਤਾ :-
ਸੰਤ ਰਣਜੀਤ ਸਿੰਘ ਜੀ
ਗੁਰਦੁਆਰਾ ਸ਼ਹੀਦ ਸਿੰਘਾਂ ,
ਸ਼ਹੀਦ ਬਾਬਾ ਦੀਪ ਸਿੰਘ ਜੀ ਮਾਰਗ , ਦਸਮੇਸ਼ ਨਗਰ ,
ਡਗਾਣਾ ਰੋਡ ,
ਹੁਸ਼ਿਆਰਪੁਰ 📞9463444029