Hoshiarpur News

Hoshiarpur News Hoshiarpur News Weekly News Paper & Daily Video News Available on Youtube.

26/07/2025

ਹੁਸ਼ਿਆਰਪੁਰ ਦੇ ਦਸੂਹਾ 'ਚ ਰਾਜਧਾਨੀ ਬੱਸ 'ਤੇ ਬਦਮਾਸ਼ਾਂ ਵੱਲੋਂ ਕੀਤੇ ਗਏ ਹਮਲੇ ਦੀ CCTV VIDEO ਆਈ ਸਾਹਮਣੇ

25/07/2025

ਹੁਸ਼ਿਆਰਪੁਰ 'ਚ ਸਾਨ੍ਹਾ ਦੀ ਲੜਾਈ ਨੇ ਅੱਧਾ ਸ਼ਹਿਰ ਕਰਤਾ ਜਾਮ, ਲੋਕਾਂ ਦੀਆਂ ਭੰਨੀਆਂ ਗੱਡੀਆਂ, ਹੁਸ਼ਿਆਰਪੁਰ ਦੇ ਬੇਹੱਦ ਗੰਦੇ ਹਾਲਾਤ

25/07/2025

ਹੁਸ਼ਿਆਰਪੁਰ 'ਚ ਮੇਲਿਆ ਦੌਰਾਨ 450 ਤੋ ਵੱਧ ਪੁਲਿਸ ਅਫ਼ਸਰ ਅਤੇ ਮੁਲਾਜ਼ਮ ਦੇਣਗੇ ਪਹਿਰਾ

25/07/2025

ਹੁਸ਼ਿਆਰਪੁਰ 'ਚ ਮਾਤਾ ਚਿੰਤਪੂਰਨੀ ਜੀ ਦੇ ਮੇਲੇ ਦੀਆਂ ਰੌਣਕਾਂ ਹੋਈਆਂ ਸ਼ੁਰੂ, ਜੈਕਾਰੇ ਲਾਉਂਦੇ ਮਾਂ ਦੇ ਦਰਬਾਰ ਜਾ ਰਹੇ ਭਗਤ, ਤੁਸੀਂ ਵੀ ਘਰ ਬੈਠੇ ਲਓ ਆਨੰਦ

25/07/2025

ਹੁਸ਼ਿਆਰਪੁਰ ਦੇ 9 ਮੁੰਡੇ ਕੁੜੀਆਂ ਨੇ ਚੈਂਪੀਅਨਸ਼ਿਪ 'ਚ ਪਾਈ ਧੱਕ, ਜਿੱਤ ਕੇ ਲਿਆਏ ਸੋਨੇ, ਸਿਲਵਰ ਅਤੇ ਤਾਂਬੇ ਦੇ ਤਗਮੇ

25/07/2025

ਹੁਸ਼ਿਆਰਪੁਰ 'ਚ ਮਾਤਾ ਚਿੰਤਪੂਰਨੀ ਮੇਲੇ ਨੂੰ ਲੈ ਕੇ ਦਾ DC ਆਸ਼ਿਕਾ ਜੈਨ ਵੱਡਾ ਐਲਾਨ, ਪਲਾਸਟਿਕ ਮੁਕਤ ਬਣਾਇਆ ਜਾਵੇਗਾ ਪੂਰਾ ਮੇਲਾ, 5 ਲੱਖ ਦੇ ਪੱਤਲ ਵੰਡੇਗਾ ਹੁਸ਼ਿਆਰਪੁਰ ਪ੍ਰਸ਼ਾਸਨ

24/07/2025

ਵੱਡੀ ਖ਼ਬਰ: ਹੁਸ਼ਿਆਰਪੁਰ ਦੇ ਦਸੂਹਾ 'ਚ ਬਦਮਾਸ਼ਾਂ ਨੇ ਸਵਾਰੀਆਂ ਨਾਲ ਭਰੀ ਰਾਜਧਾਨੀ ਬੱਸ 'ਤੇ ਕੀਤਾ ਹਮਲਾ, ਦੇਖੋ ਮੌਕੇ ਦੀ VIDEO

24/07/2025

ਹੁਸ਼ਿਆਰਪੁਰ ਦੇ ਚਿੰਤਪੂਰਨੀ ਚੌਕ 'ਚ ਹੋਣ ਲੱਗੀ ਸਜਾਵਟ, ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੇ ਮਾਤਾ ਜੀ ਦੇ ਮੇਲੇ

24/07/2025

ਹੁਸ਼ਿਆਰਪੁਰ ਦੇ ਪਿੱਪਲਾਂਵਾਲਾ 'ਚ ਦਰਦਨਾਕ ACCIDENT, 7 ਸਾਲਾ ਬੱਚੀ ਦੀ ਟਰਾਲੇ ਦੇ ਟਾਇਰ ਨੀਚੇ ਆਉਣ ਕਾਰਨ ਹੋਈ ਮੌ.ਤ, ਮਾਂ ਗੰਭੀਰ ਰੂਪ 'ਚ ਜ਼ਖਮੀ

24/07/2025

ਜਦੋਂ ਭਗਵੰਤ ਮਾਨ ਦੇ ਯਾਰ ਨੂੰ ਪੂਰੀ ਰਾਤ ਬਿਠਾ ਰੱਖਿਆ ਥਾਣੇ..

24/07/2025

ਹੁਸ਼ਿਆਰਪੁਰ ਪੁਲਿਸ 'ਚ ਮਚੀ ਤਰਥੱਲੀ, ਪੁਲਿਸ ਮੁਲਾਜ਼ਮ ਦੀ ਨਸ਼ਾ ਕਰਦਿਆਂ ਦੀ VIDEO ਹੋਈ VIRAL

Address

Hoshiarpur

Alerts

Be the first to know and let us send you an email when Hoshiarpur News posts news and promotions. Your email address will not be used for any other purpose, and you can unsubscribe at any time.

Contact The Business

Send a message to Hoshiarpur News:

Share