
02/10/2024
"ਆਖੇਂ ਕੀ ਪਸੰਦ ਐ?
ਇਕ ਤਾਂ ਤੇਰਾ ਨਾਂ ਪਸੰਦ ਐ ਤੇ ਦੂਜੀ ਸਾਨੂੰ ਚਾਹ ਪਸੰਦ ਐ..
ਕਦੇ ਕਦੇ ਤੇਰੀ ਯਾਦ ਨਾਲ ਪੈਂਦਾ ਮੀਂਹ ਪਸੰਦ ਐ... ਗੱਲ੍ਹਾਂ ਗੱਲ੍ਹਾਂ ਤੇਰਾ ਹੱਸਕੇ ਕਹਿਣਾ ਜੀ ਪਸੰਦ ਐ...
ਜਿਸ ਥਾਂ ਤੇ ਹੋਵੇ ਤੂੰ ਸਾਨੂੰ ਓ ਹਰ ਥਾਂ ਪਸੰਦ ਐ... ਜਿਸ ਰਾਹ ਤੋਂ ਵੀ ਗੁਜ਼ਰੀ ਏ ਸਾਨੂੰ ਓ ਹਰ ਰਾਹ ਪਸੰਦ ਐ..
ਤੂੰ ਪਸੰਦ ਐ ਇਸ ਲਈ ਤੇਰੇ ਨਾਲ ਮੁਹੱਬਤ ਨਹੀਂ ਤੇਰੇ ਨਾਲ ਮੁਹੱਬਤ ਐ, ਤੂੰ ਸਾਨੂੰ ਤਾਂ ਪਸੰਦ ਐ..
ਸ਼ਿਵ ਕੁਮਾਰ ਬਟਾਲਵੀ।।"❤️