Punjabi Awaaz

Punjabi Awaaz Enjoy our videos
(1)

ਧੰਨ ਧੰਨ ਬਾਬਾ ਦੀਪ ਸਿੰਘ ਜੀ
31/08/2025

ਧੰਨ ਧੰਨ ਬਾਬਾ ਦੀਪ ਸਿੰਘ ਜੀ

31/08/2025

ਹੁਸ਼ਿਆਰਪੁਰ ਵਿੱਚ ਸਵੇਰੇ ਤੋਂ ਹੀ ਮੀਂਹ ☔
31-08-2025

ਅੰਮ੍ਰਿਤ ਵੇਲੇ ਦੇ ਦਰਸ਼ਨ
31/08/2025

ਅੰਮ੍ਰਿਤ ਵੇਲੇ ਦੇ ਦਰਸ਼ਨ

ਧੰਨ ਸ੍ਰੀ ਗੁਰੂ ਰਾਮਦਾਸ ਜੀ
30/08/2025

ਧੰਨ ਸ੍ਰੀ ਗੁਰੂ ਰਾਮਦਾਸ ਜੀ

ਕਰਤਾਰਪੁਰ ਸਾਹਿਬ, ਪਾਕਿਸਤਾਨ
30/08/2025

ਕਰਤਾਰਪੁਰ ਸਾਹਿਬ, ਪਾਕਿਸਤਾਨ

ਗੁਰਦੁਆਰਾ ਕਰਤਾਰਪੁਰ ਸਾਹਿਬ
29/08/2025

ਗੁਰਦੁਆਰਾ ਕਰਤਾਰਪੁਰ ਸਾਹਿਬ

ਹੜ ਪੀੜਤਾਂ ਦੀ ਸਹਾਇਤਾ ਕਰਨ ਪਹੁੰਚਿਆ ਇੱਕ ਪੁਲਿਸ ਕਰਮਚਾਰੀ ਅਚਾਨਕ ਘਬਰਾਹਟ ਕਾਰਨ ਡਿੱਗ ਪਿਆ। ਉਸ ਵੇਲੇ ਨਾਲੇ ਖੜੇ ਹੋਰ ਪੁਲਿਸ ਮੁਲਾਜ਼ਮ ਉਸਨੂੰ ਛ...
29/08/2025

ਹੜ ਪੀੜਤਾਂ ਦੀ ਸਹਾਇਤਾ ਕਰਨ ਪਹੁੰਚਿਆ ਇੱਕ ਪੁਲਿਸ ਕਰਮਚਾਰੀ ਅਚਾਨਕ ਘਬਰਾਹਟ ਕਾਰਨ ਡਿੱਗ ਪਿਆ। ਉਸ ਵੇਲੇ ਨਾਲੇ ਖੜੇ ਹੋਰ ਪੁਲਿਸ ਮੁਲਾਜ਼ਮ ਉਸਨੂੰ ਛੱਡ ਕੇ ਪਿੱਛੇ ਹਟ ਗਏ। ਫਿਰ ਪਿੰਡ ਦੇ ਲੋਕ ਉਸਦੇ ਨੇੜੇ ਆਏ, ਉਸਨੂੰ ਚੁੱਕਿਆ ਅਤੇ ਹੋਰ ਪੁਲਿਸ ਵਾਲਿਆਂ ਨੂੰ ਆਵਾਜ਼ਾਂ ਦੇ ਕੇ ਕਿਹਾ – "ਰੁਕੋ ਰੁਕੋ, ਇਹ ਤਾਂ ਤੁਹਾਡਾ ਹੀ ਸਾਥੀ ਹੈ।" ਦਰਅਸਲ ਉਸ ਪੁਲਿਸ ਮੁਲਾਜ਼ਮ ਦਾ ਆਪਣਾ ਪਰਿਵਾਰ ਵੀ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਵਿੱਚ ਸੀ, ਇਸੀ ਕਾਰਨ ਉਹ ਇਸ ਦੁੱਖ ਨੂੰ ਬਰਦਾਸ਼ਤ ਨਾ ਕਰ ਸਕਿਆ।

ਧੰਨ ਧੰਨ ਬਾਬਾ ਦੀਪ ਸਿੰਘ ਜੀ
29/08/2025

ਧੰਨ ਧੰਨ ਬਾਬਾ ਦੀਪ ਸਿੰਘ ਜੀ

ਕਿਹੜੇ ਸਾਲ ਦੀ ਫੋਟੋ ਹੋ ਸਕਦੀ ਹੈ?
28/08/2025

ਕਿਹੜੇ ਸਾਲ ਦੀ ਫੋਟੋ ਹੋ ਸਕਦੀ ਹੈ?

ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਸਰਦਾਰ ਸੋਹੀ ਆਪਣੇ ਸਾਥੀ ਕਾਮੇਡੀ ਅਦਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ’ਤੇ ਬਹੁਤ ਹੀ ਦੁਖੀ ਹੋਏ। ਸੋਹੀ ਜੀ ਨ...
28/08/2025

ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਸਰਦਾਰ ਸੋਹੀ ਆਪਣੇ ਸਾਥੀ ਕਾਮੇਡੀ ਅਦਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ’ਤੇ ਬਹੁਤ ਹੀ ਦੁਖੀ ਹੋਏ। ਸੋਹੀ ਜੀ ਨੇ ਕਿਹਾ ਕਿ,

“ਮੈਂ ਅੱਜ ਬਹੁਤ ਰੋ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਕਿ ਮੈਂ ਜਸਵਿੰਦਰ ਭੱਲਾ ਦੇ ਸਸਕਾਰ ’ਤੇ ਨਹੀਂ ਪਹੁੰਚ ਸਕਿਆ। ਮੈਨੂੰ ਡਿਪਰੈਸ਼ਨ ਦੀ ਬਿਮਾਰੀ ਹੈ ਤੇ ਇਸ ਕਾਰਨ ਮੈਂ ਅਜਿਹੀਆਂ ਥਾਵਾਂ ’ਤੇ ਜਾਣ ਤੋਂ ਡਰਦਾ ਰਹਿੰਦਾ ਹਾਂ। ਜਦੋਂ ਮੇਰੀ ਵੱਡੀ ਭੈਣ ਦਾ ਪੁੱਤ ਟਰੈਕਟਰ ਹਾਦਸੇ ਵਿੱਚ ਮਰ ਗਿਆ ਸੀ, ਉਸ ਤੋਂ ਬਾਅਦ ਤੋਂ ਹੀ ਮੈਂ ਇਸ ਤਕਲੀਫ਼ ਨਾਲ ਜੂਝ ਰਿਹਾ ਹਾਂ। ਬੀਨੂ ਢਿੱਲੋਂ ਵੀ ਕਈ ਵਾਰ ਮੈਨੂੰ ਦਵਾਈਆਂ ਦਿਵਾ ਕੇ ਲਿਆਉਂਦਾ ਰਿਹਾ ਹੈ।

ਜੇ ਮੈਂ ਉੱਥੇ ਜਾਂਦਾ ਤਾਂ ਪਰਿਵਾਰ ਨੂੰ ਮੈਨੂੰ ਦਵਾਈ ਦਿਵਾ ਕੇ ਲਿਆਉਣੀ ਪੈਣੀ ਸੀ। ਹੁਣ ਮੈਂ ਜਸਵਿੰਦਰ ਭੱਲਾ ਦੇ ਭੋਗ ਸਮਾਗਮ ’ਤੇ ਜਾ ਕੇ ਪਰਿਵਾਰ ਕੋਲੋਂ ਮਾਫ਼ੀ ਮੰਗਾਂਗਾ।”

ਧੰਨ ਗੁਰੂ ਗੋਬਿੰਦ ਸਿੰਘ ਜੀ 🙏
28/08/2025

ਧੰਨ ਗੁਰੂ ਗੋਬਿੰਦ ਸਿੰਘ ਜੀ 🙏

ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ 🙏
28/08/2025

ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ 🙏

Address

Hoshiarpur

Website

Alerts

Be the first to know and let us send you an email when Punjabi Awaaz posts news and promotions. Your email address will not be used for any other purpose, and you can unsubscribe at any time.

Share