ChardiKala Jindabad

ChardiKala Jindabad ਕੋਈ ਕਦਰ ਕਰੇ ਤਾਂ ਪੈਰ ਨਾ ਛੱਡੋ। ਕੋਈ ਕਦਰ ਨਾ ਕਰੇ ਤਾਂ ਲੀਹ ਨਾ ਛੱਡੋ
✍️ਚੜ੍ਹਦੀਕਲਾ ਜਿੰਦਾਬਾਦ

ਸਿੱਖਾਂ ਨੂੰ ਬੇਨਤੀ ਆ ਕਿ ਇਹ ਬੰਦਾ TikTok ਤੇ ਬੈਠ ਕੇ ਚਮਾਰਾ ਨਾਲ ਸਾਰਾ ਸਾਰਾ ਦਿਨ ਗੁਰੂਆਂ ਨੂੰ ਗਾਲ਼ਾਂ ਕੱਢ ਦੇ ਨੇ ਤੇ ਗੁਰਬਾਣੀ ਦੀ ਬੇਅਦਬੀ ...
29/04/2026

ਸਿੱਖਾਂ ਨੂੰ ਬੇਨਤੀ ਆ ਕਿ ਇਹ ਬੰਦਾ TikTok ਤੇ ਬੈਠ ਕੇ ਚਮਾਰਾ ਨਾਲ ਸਾਰਾ ਸਾਰਾ ਦਿਨ ਗੁਰੂਆਂ ਨੂੰ ਗਾਲ਼ਾਂ ਕੱਢ ਦੇ ਨੇ ਤੇ ਗੁਰਬਾਣੀ ਦੀ ਬੇਅਦਬੀ ਕਰਦੇ ਨੇ, 🙏
#ਸਿੱਖ

.1984 ਵਿੱਚ ਦਰਬਾਰ ਸਾਹਿਬ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ, ਸੈਂਟਰਲ ਸਿੱਖ ਮਿਊਜ਼ਮ, ਗੁਰੂ ਰਾਮਦਾਸ ਲਾਇਬ੍ਰੇਰੀ ਤੇ ਹੋਰ ਥਾਵਾਂ ਤੋਂ ਚੁੱ...
31/03/2026

.
1984 ਵਿੱਚ ਦਰਬਾਰ ਸਾਹਿਬ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ, ਸੈਂਟਰਲ ਸਿੱਖ ਮਿਊਜ਼ਮ, ਗੁਰੂ ਰਾਮਦਾਸ ਲਾਇਬ੍ਰੇਰੀ ਤੇ ਹੋਰ ਥਾਵਾਂ ਤੋਂ ਚੁੱਕੇ ਸਿੱਖ ਇਤਿਹਾਸ ਨਾਲ ਜੁੜੇ ਖਰੜੇ, ਦਸਤਾਵੇਜ਼, ਧਾਰਮਿਕ ਗ੍ਰੰਥ ਤੇ ਹੋਰ ਇਤਿਹਾਸਿਕ ਧਰੋਹਰਾਂ ਸਬੰਧੀ ਹਾਈਕੋਰਟ ਨੇ ਪੰਜਾਬ ਸਰਕਾਰ, ਫੌਜ, ਸੀਬੀਆਈ ਤੇ ਕੇਂਦਰ ਨੂੰ ਜੁਆਬ ਲਈ ਤਲਬ ਕਰ ਲਿਆ ਹੈ। ਹੁਣ ਅਗਲੀ ਸੁਣਵਾਈ 29 ਅਪ੍ਰੈਲ ਤੈਅ ਹੋਈ ਹੈ।
ਗੌਰਤਲਬ ਹੈ ਕਿ ਦਰਬਾਰ ਸਾਹਿਬ ਹਮਲੇ ਦੌਰਾਨ ਜ਼ਬਤ ਕੀਤੀਆਂ ਉਪਰੋਕਤ ਵਸਤੂਆਂ ਸਬੰਧੀ ਇੱਕ ਰੇੜਕਾ ਹੈ। ਕੇਂਦਰ ਕਹਿੰਦਾ ਹੈ ਕਿ ਅਸੀਂ ਵਾਪਸ ਕਰ ਦਿੱਤਾ ਹੈ ਸਭ ਕੁਝ ਪਰ ਇਹ ਧਾਰਮਿਕ , ਇਤਿਹਾਸਕ ਤੇ ਧਰੋਹਰ ਰੂਪੀ ਵਸਤੂਆਂ ਕਿੱਥੇ ਹਨ - ਇਸ ਸਬੰਧੀ ਕੋਈ ਸਪੱਸ਼ਟਤਾ ਨਹੀਂ ਹੈ।
ਲੁਧਿਆਣਾ ਵਾਸੀ ਸਤਿੰਦਰ ਸਿੰਘ ਹੁਰਾਂ ਪਟੀਸ਼ਨ ਪਾ ਕੇ ਮੰਗ ਕੀਤੀ ਸੀ ਕਿ ਜ਼ਬਤ ਕੀਤੀਆਂ ਵਸਤੂਆਂ ਦੀ ਸੂਚੀ ਸੌਂਪੀ ਜਾਵੇ, ਇਨ੍ਹਾਂ ਨੂੰ ਮੂਲ ਜਗ੍ਹਾ 'ਤੇ ਸਥਾਪਤ ਕਰਨ ਦਾ ਰਿਕਾਰਡ ਬਣਾਇਆ ਜਾਵੇ ਤੇ ਇਨ੍ਹਾਂ ਨੂੰ ਖੋਜ ਅਤੇ ਦਰਸ਼ਨਾਂ ਲਈ ਖੋਲ੍ਹਿਆ ਜਾਵੇ !!!
#ਅਟੈਕ1984

27/03/2026

14/03/2026

ਸੁਣਕੇ ਜਰਾ ਕਿਵੇਂ ਸਿੱਖਾਂ ਨੂੰ ਪਾਕਿਸਤਾਨ ਚ ਕੋਹ ਕੋਹ ਕੇ ਮਾਰਿਆ ਗਿਆ 😥

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ  ਨਜ਼ਰਬੰਦੀ ਨੂੰ ਹਾਈਕੋਰਟ ਵਿੱਚ ਸਹੀ ਦੱਸਿਆ ਹੈ। ਸਰਕਾਰੀ ਵਕੀਲ ਨੇ...
18/02/2026

ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਖਾਲਸਾ ਨਜ਼ਰਬੰਦੀ ਨੂੰ ਹਾਈਕੋਰਟ ਵਿੱਚ ਸਹੀ ਦੱਸਿਆ ਹੈ। ਸਰਕਾਰੀ ਵਕੀਲ ਨੇ ਆਖਿਆ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਾਲ ਦੇਸ਼ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੋ ਸਕਦਾ ਹੈ।
ਅਦਾਲਤ ਨੂੰ ਦੱਸਿਆ ਕਿ ਸਰਕਾਰ ਨੂੰ ਇੱਕ ਲਿਸਟ ਮਿਲੀ ਹੈ ਜਿਸ ਵਿੱਚ ਅੰਮ੍ਰਿਤਪਾਲ ਦੇ ਵਿਰੋਧੀ 15 ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਗਈ ਹੈ ਅਤੇ ਇਸਦੇ ਅਰਸ਼ ਡੱਲਾ ਵਰਗੇ ਨਾਮੀ ਅਤਿਵਾਦੀਆਂ ਅਤੇ ਗੈਂਗਸਟਰਾਂ ਨਾਲ ਸਬੰਧ ਹਨ।
ਬਚਾਓ ਪੱਖ ਦੇ ਵਕੀਲਾਂ ਨੇ ਸਰਕਾਰੀ ਦਾਅਵਿਆਂ ਨੂੰ ਝੂਠ ਦੱਸਿਆ ਹੈ।
ਹਾਈਕੋਰਟ ਨੇ ਇਸ ਮਾਮਲੇ ਤੇ ਹਾਲੇ ਸੁਣਵਾਈ ਜਾਰੀ ਰੱਖੀ ਹੈ।
#ਖਾਲਸਾ

🥲ਇਲਜਾਮ ਲੱਗਣ ਤੋਂ ਬਾਦ ਬੰਟੀ ਬੈਂਸ ਨੇ ਕਿਹਾ ਕਿ ਹਿਸਾਬ-ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ, ਨਾ ਹੀ 'ਵਨ ਡਿਜੀਟਲ' ਦੇ ਸ਼ਬੀਰ ਮੋਮਿਨ ਨੇ ਮੈਨੂੰ...
12/02/2026

🥲ਇਲਜਾਮ ਲੱਗਣ ਤੋਂ ਬਾਦ ਬੰਟੀ ਬੈਂਸ ਨੇ ਕਿਹਾ ਕਿ ਹਿਸਾਬ-ਕਿਤਾਬ ਕਦੇ ਵੀ ਮੇਰੇ ਕੋਲ ਨਹੀਂ ਆਇਆ, ਨਾ ਹੀ 'ਵਨ ਡਿਜੀਟਲ' ਦੇ ਸ਼ਬੀਰ ਮੋਮਿਨ ਨੇ ਮੈਨੂੰ ਕਦੇ ਦੱਸਿਆ ਕਿ ਅੰਕਲ-ਆਂਟੀ ਨੂੰ ਕਿੰਨੇ ਪੈਸੇ ਭੇਜੇ ਹਨ ਅਤੇ ਨਾ ਹੀ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਇਹ ਸਾਂਝਾ ਕੀਤਾ ਕਿ ਸ਼ਬੀਰ ਮੋਮਿਨ ਕੋਲ ਕਿੰਨੀ ਰਾਸ਼ੀ ਬਾਕੀ ਹੈ। ਲੋਕ ਮੈਨੂੰ ਕਮੈਂਟਸ ਵਿੱਚ ਪਰਿਵਾਰ ਨੂੰ ਹਿਸਾਬ ਦੇਣ ਲਈ ਕਹਿ ਰਹੇ ਹਨ, ਪਰ ਮੈਂ ਕੋਈ ਹਿਸਾਬ ਲੁਕਾ ਕੇ ਨਹੀਂ ਰੱਖਿਆ ਜੋ ਮੈਂ ਦੇ ਸਕਾਂ। ਮੇਰਾ ਕੰਮ ਸਿਰਫ ਮਿਊਜ਼ਿਕ ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇ ਗਾਣੇ 'ਵਨ ਡਿਜੀਟਲ' ਦੇ ਗਰੁੱਪ ਵਿੱਚ ਪਾ ਕੇ ਰਿਲੀਜ਼ ਦੀ ਤਰੀਕ ਤੈਅ ਕਰਨਾ ਸੀ। ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮਿਨ ਵਿਚਕਾਰ ਸੀ ਅਤੇ ਪੈਸੇ ਵੀ ਸਿੱਧੇ ਉਹਨਾਂ ਨੂੰ ਹੀ ਜਾਂਦੇ ਸਨ। ਮੈਂ ਤਾਂ ਖੁਦ ਸ਼ਬੀਰ ਮੋਮਿਨ ਨੂੰ ਕਹਿ ਰਿਹਾ ਹਾਂ ਕਿ ਸਿੱਧੂ ਪਰਿਵਾਰ ਦੇ ਬਕਾਇਆ ਪੈਸੇ ਅਤੇ ਹਿਸਾਬ ਦੀਆਂ ਰਿਪੋਰਟਾਂ ਦਿੱਤੀਆਂ ਜਾਣ, ਜਿਸ ਦੇ ਸਬੂਤ (ਕਾਲਾਂ ਅਤੇ ਮੈਸੇਜ) ਮੇਰੇ ਕੋਲ ਮੌਜੂਦ ਹਨ। ਮੈਂ ਕਦੇ ਨਹੀਂ ਕਿਹਾ ਕਿ ਮੈਂ ਅੰਕਲ ਜੀ ਦੇ ਨਾਲ ਨਹੀਂ ਹਾਂ ਅਤੇ ਨਾ ਹੀ ਕਦੇ ਸ਼ਬੀਰ ਦਾ ਪੱਖ ਪੂਰਿਆ ਹੈ। ਉਮੀਦ ਹੈ ਕਿ ਤੁਸੀਂ ਅਤੇ ਅੰਕਲ-ਆਂਟੀ ਇਸ ਸੱਚਾਈ ਨੂੰ ਸਮਝੋਗੇ। 🙏

ਦੁਨੀਆ ਹੱਥ ਨੂੰ ਹੱਥ ਹੈ, ਇੱਕ ਹੱਥ ਲੈ ਤੇ ਦੂਜੇ ਹੱਥ ਦੇ ਹੈ !!!ਜੇ ਕੋਈ ਬੰਦਾ ਆਖੇ ਕਿ ਦਰਿਆ ਵੀ ਰੋਕ ਲਵਾਂ, ਪਿੰਡਾਂ ਦੇ ਪਿੰਡ ਰੋਕ ਲਵਾਂ, ਜ਼ਮੀ...
12/02/2026

ਦੁਨੀਆ ਹੱਥ ਨੂੰ ਹੱਥ ਹੈ, ਇੱਕ ਹੱਥ ਲੈ ਤੇ ਦੂਜੇ ਹੱਥ ਦੇ ਹੈ !!!
ਜੇ ਕੋਈ ਬੰਦਾ ਆਖੇ ਕਿ ਦਰਿਆ ਵੀ ਰੋਕ ਲਵਾਂ, ਪਿੰਡਾਂ ਦੇ ਪਿੰਡ ਰੋਕ ਲਵਾਂ, ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਵੀ ਕਰ ਲਵਾਂ, ਧਰਮ ਦੀ ਆੜ ਨਾਲ ਟੈਕਸ ਵੀ ਬਚਾ ਲਵਾਂ, ਚਾਰ ਸਿਆਸੀ ਬੰਦੇ ਵੀ ਸਿਰ ਝੁਕਾਉਂਦੇ ਹੋਣ, ਕਾਰੋਬਾਰ ਵੀ ਚੱਲੀ ਜਾਣ, ਚੰਗੀਆਂ ਮਾੜੀਆਂ ਕਰਤੂਤਾਂ ਘੁਟਾਲਿਆਂ ਦੀਆਂ ਫ਼ਾਈਲਾਂ ਵੀ ਦੱਬੀਆਂ ਰਹਿਣ ਤੇ ਪੁੱਛੇ ਕੋਈ ਹੈ ਨਾ,,,, ਭਲਾਂ ਭਲਿਓਮਾਣਸੋ ਜੁਆਕ ਹੈਗੇ ਓ ਜਾਂ ਜੁਆਕ ਬਣਦੇ ਓ,,, ਤੁਸੀਂ ਸਭ ਕਰੋ ਜਾਇਜ਼ ਨਜਾਇਜ਼ ਤੇ ਪੁੱਛੇ ਕੋਈ ਨਾ ਇਹ ਕਿਵੇਂ ਹੋਊ ਬਾਬਿਓ ? ਕੰਮ ਲਏ ਆ ਤਾਂ ਕੰਮ ਦੇਣੇ ਵੀ ਤਾਂ ਪੈਣਗੇ,,,
ਅਸਲ ‘ਚ ਹੁਣ ਤੱਕ ਗੁਰਿੰਦਰ ਢਿੱਲੋਂ ਛਿੱਤਰ ਨਾਲ ਘੁੱਗੀ ਕੁੱਟ ਰਿਹਾ ਸੀ,,, ਅਕਾਲੀ, ਆਪ ਤੇ ਕਾਂਗਰਸੀ ਪੈਰੀਂ ਹੱਥ ਲਾਉਂਦੇ ਸਨ,,, ਢਿੱਲੋਂ ਸਾਹਬ ਦੀਆਂ ਪੰਜੇ ਉਂਗਲਾਂ ਘਿਓ ‘ਚ ਸਨ ਕਿ ਅਚਾਨਕ ਹੜ੍ਹ ਆ ਗਏ, ਜਦੋਂ ਕੇਂਦਰੀ ਟੀਮਾਂ ਨੇ ਦਰਿਆਵਾਂ ਦਾ ਕੀਤਾ ਦੌਰਾ ਤਾਂ ਢਿੱਲੋਂ ਸਾਹਬ ਦੀਆਂ ਫਾਈਲਾਂ ਤੋ ਗਰਦ ਝਾੜੀ ਗਈ ਤੇ ਸੁਨੇਹਾ ਮਿਲਿਆ ਕਿ ਬਾਬਾ ਜੀ ਦਿੱਲੀ ਪਹੁੰਚੋ, ਸਰਕਾਰ ਨੇ ਪ੍ਰਵਚਨ ਸੁਣਾਉਣੇ ਨੇ,,, ਸੱਦੀ ਹੋਈ ਮਿੱਤਰਾਂ ਦੀ ਅਖੇ ਪੈਰ ਜੁੱਤੀ ਨਾ ਪਾਵਾਂ,,,
ਬੱਸ ਫਿਰ ਕੀ ਸੀ ਆਹ ਜੋ ਵਾਪਰ ਰਿਹਾ ਓਹੀ ਉਲੀਕਿਆ ਗਿਆ ਸੀ ਓਦੋਂ,,, ਤਾਹੀਂ ਪਹਿਲਾਂ ਦੱਸਿਆ ਸੀ ਕਿ ਮਜੀਠੀਆ 2027 ਚੋਣਾਂ ਤੋਂ ਪਹਿਲਾਂ ਬਾਹਰ ਆਇਆ ਲਓ,,, ਗੁਰਿੰਦਰ ਢਿੱਲੋਂ ਨੂੰ ਹੁਣ ਇੱਕ ਗੱਲ ਹੀ ਟਿਕਣ ਨਹੀਂ ਦੇ ਰਹੀ,,, ਉਹ ਇਹ ਕਿ “ਬਾਬਾ ਜੀ ਆਪ ਕਾਮ ਕਰੋ, ਹਮੇਂ ਸਿੱਖ ਚਿਹਰਾ ਚਾਹੀਏ, ਅਗਰ ਕੋਈ ਭੀ ਬਾਤ ਨਾ ਬਨੀਂ ਤੋ ਆਪ,,,,,
#ਪਾਖੰਡੀ

08/02/2026

ਕਿਡਾ ਕਲੱਨ ਮੁਲਕ ਆ ਯਰ ਦੀਪ ਸਿੱਧੂ ਸਹੀ ਕਹਿ ਗਿਆ 😂😂😂😂
ਬਾਬਾ ਸ਼ਕਤੀ ਮਾਰਕੇ ਆਪਣਾ ਢਿੱਡ ਘਟਾ ਕੇ ਦਿਖਾਵੇ 😂😂😂😂 #ਪਾਖੰਡੀ

ਸਿੱਖ ਕੁੜੀ, ਉਸ ਦਾ 45 ਕਰੋੜ ਰੁਪਏ, ਉਸ ਦਾ ਭਵਿੱਖ ਸਬ ਪਾਕਿਸਤਾਨ ਵਿਚ ਗਾਇਬ ਨਾਮ ਰਾਜਵਿੰਦਰ ਕੌਰ ਗਿਲ ਪਰ ਅਸੀ ਮੁਰਦਾਬਾਦ ਨੀ ਕਹ ਸਕਦੇ ਭੁਲ ਕੇ ਵ...
08/02/2026

ਸਿੱਖ ਕੁੜੀ, ਉਸ ਦਾ 45 ਕਰੋੜ ਰੁਪਏ, ਉਸ ਦਾ ਭਵਿੱਖ
ਸਬ ਪਾਕਿਸਤਾਨ ਵਿਚ ਗਾਇਬ
ਨਾਮ ਰਾਜਵਿੰਦਰ ਕੌਰ ਗਿਲ
ਪਰ
ਅਸੀ ਮੁਰਦਾਬਾਦ ਨੀ ਕਹ ਸਕਦੇ ਭੁਲ ਕੇ ਵੀ ਪਾਕਿਸਤਾਨ ਨੂ

ਜੱਟ ਵੀ ਕੁਝ ਨਹੀਂ ਕਰ ਰਿਹਾ सिख लड़की, उसके 45 करोड़ रुपये, उसका भविष्य
सब पाकिस्तान में गायब
नाम राजविंदर कौर गिल
परंतु
अस्सी मुर्दाबाद नी कह सकदे भुल के वी पाकिस्तान नू

जट्ट भी कुछ नहीं कर रहे

ਕਿਸੇ ਨੂੰ ਦੋ ਨੰਬਰ ਚ ਨੌਕਰੀ ਲਵਾ8500 ਰਿਸ਼ਵਤ ਲੈਣਾ ਕੀ ਗੁਨਾਹ ਹੋ ਗਿਆ!!! ਇੱਕ ਪਰਚਾ ਭਾਵੇਂ ਖੁਦਕੁਸ਼ੀ ਉਕਸਾਉਂਣ ਆਲ਼ਾ ਪੈਹਲਾਂ ਬੀ, ਭਾਵੇ ਗ੍ਰਿਫ਼ਤ...
08/02/2026

ਕਿਸੇ ਨੂੰ ਦੋ ਨੰਬਰ ਚ ਨੌਕਰੀ ਲਵਾ
8500 ਰਿਸ਼ਵਤ ਲੈਣਾ ਕੀ ਗੁਨਾਹ ਹੋ ਗਿਆ!!! ਇੱਕ ਪਰਚਾ ਭਾਵੇਂ ਖੁਦਕੁਸ਼ੀ ਉਕਸਾਉਂਣ ਆਲ਼ਾ ਪੈਹਲਾਂ ਬੀ, ਭਾਵੇ ਗ੍ਰਿਫ਼ਤਾਰੀ ਨੀਂ ਪਾਈ ਪੁਲਸ ਨੇ...
ਹੁਣ ਬੀ ਆਂਹਦੇ ਪਰਚਾ ਤਾਂ ਜਨਵਰੀ ਮਹੀਨੇ ਦਾ ਹੋਇਆ ਤੇ ਹੁਣ ਸ਼ਾਮਿਲ ਤਫਤੀਸ਼ ਦਾ ਨੋਟਿਸ ਗਿਆ...
ਮੋਜੂਦਾ ਸਰਪੰਚ ਝਾੜੂ ਪਾਰਟੀ ਪਿੰਡ ਕਾਲਝਰਾਣੀ (ਬਠਿੰਡਾ)

Address

India Gate

Website

Alerts

Be the first to know and let us send you an email when ChardiKala Jindabad posts news and promotions. Your email address will not be used for any other purpose, and you can unsubscribe at any time.

Contact The Business

Send a message to ChardiKala Jindabad:

Share