Punjabi japan to

Punjabi japan to ਕੋਈ ਕਦਰ ਕਰੇ ਤਾਂ ਪੈਰ ਨਾ ਛੱਡੋ। ਕੋਈ ਕਦਰ ਨਾ ਕਰੇ ਤਾਂ ਲੀਹ ਨਾ ਛੱਡੋ
✍️ਚੜ੍ਹਦੀਕਲਾ ਜਿੰਦਾਬਾਦ

ਇਹ ਬੁਰੀ ਨਸਲ ਦੀ ਮੱਝ ਕਿਸ ਵਰਗੀ ਲਗਦੀ😂😂😂
20/08/2026

ਇਹ ਬੁਰੀ ਨਸਲ ਦੀ ਮੱਝ ਕਿਸ ਵਰਗੀ ਲਗਦੀ
😂😂😂

ਕੀ ਪਰਵਿੰਦਰ ਝੋਟਾ ਮਾਨਸਾ ਤੋਂ mla ਬਣਕੇ ਵਾਰਿਸ ਪੰਜਾਬ ਦੀ ਪਾਰਟੀ ਦੇ ਸੀਟ ਝੋਲੀ ਪਾ ਸਕਦਾ ????
20/08/2026

ਕੀ ਪਰਵਿੰਦਰ ਝੋਟਾ ਮਾਨਸਾ ਤੋਂ mla ਬਣਕੇ ਵਾਰਿਸ ਪੰਜਾਬ ਦੀ ਪਾਰਟੀ ਦੇ ਸੀਟ ਝੋਲੀ ਪਾ ਸਕਦਾ ????

'84 ਵੇਲੇ ਸਿੱਖਾਂ ਦੇ ਗੁਨਾਹਗਾਰ (ਦੋਸ਼ੀ) ਸੱਜਣ ਉਰਫ ਦੁਰਜਨ ਨੇ ਤਿਹਾੜ ਜੇਲ੍ਹ ਵਿੱਚ ਦਮ ਤੋੜਿਆ।ਜਿਨ੍ਹਾਂ ਨੂੰ ਇਸ ਬਾਰੇ ਪਤਾ ਓਹੀ share ਕਰਨ ਗੇ...
20/08/2026

'84 ਵੇਲੇ ਸਿੱਖਾਂ ਦੇ ਗੁਨਾਹਗਾਰ (ਦੋਸ਼ੀ) ਸੱਜਣ ਉਰਫ ਦੁਰਜਨ ਨੇ ਤਿਹਾੜ ਜੇਲ੍ਹ ਵਿੱਚ ਦਮ ਤੋੜਿਆ।
ਜਿਨ੍ਹਾਂ ਨੂੰ ਇਸ ਬਾਰੇ ਪਤਾ ਓਹੀ share ਕਰਨ ਗੇ
ਸਿੱਖਾਂ ਦਾ ਕਾ-ਤਲ ਸੀ 🙏


ਜਿਹੜੇ ਕਹਿ ਰਹੇ ਸੀ ਫੇਕ ਖਬਰ ਆ ਤਾਰੀ ਦੇ ਪੁੱਤ ਨੇ ਕਿਹਾ ਕੀ ਦੁਬਈ ਚ ਹੋਈ ਮੌਤ 🙏
19/08/2026

ਜਿਹੜੇ ਕਹਿ ਰਹੇ ਸੀ ਫੇਕ ਖਬਰ ਆ
ਤਾਰੀ ਦੇ ਪੁੱਤ ਨੇ ਕਿਹਾ ਕੀ ਦੁਬਈ ਚ ਹੋਈ ਮੌਤ 🙏

ਤਾਰੀ ਬਾਬਾ ਸਮਾਲਸਰ ਵਾਲਾ ਹਾਸਿਆਂ ਦਾ ਬਾਦਸ਼ਾਹ ਢਾਬਿਆਂ ਤੋਂ ਟਰੱਕਾਂ ਦੀ ਬਾਤਾਂ ਪਾਉਂਦਾ ਹੋਇਆ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ 🙏ਤਾਰੀ ਬਾਬਾ ਜਿ...
19/08/2026

ਤਾਰੀ ਬਾਬਾ ਸਮਾਲਸਰ ਵਾਲਾ ਹਾਸਿਆਂ ਦਾ ਬਾਦਸ਼ਾਹ
ਢਾਬਿਆਂ ਤੋਂ ਟਰੱਕਾਂ ਦੀ ਬਾਤਾਂ ਪਾਉਂਦਾ ਹੋਇਆ
ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ 🙏
ਤਾਰੀ ਬਾਬਾ ਜਿਨ੍ਹਾਂ ਦਾ ਪਿਆਰਾ ਸੀ
ਵਾਹਿਗੁਰੂ ਜਰੂਰ ਲਿਖੋ ਜੀ ਤੇ share ਕਰੋ 🙏

ਗੁਰਜੀਤ ਤੂਤ ਦੇ ਪਿੰਡ ਪਰਿਵਾਰ ਨੂੰ ਮਦਦ ਦੇਕੇ ਆਓ 🙏🙏🙏🫵🏼🫵🏼ਆਪਣਾ ਇੱਕ youtube ਚੈਨਲ ਆ ਜਿਥੇ ਗੁਰਜੀਤ ਤੂਤ ਬਾਰੇ ਵੀਡੀਓ ਪਾਇਆ ਗੁਰਜੀਤ ਤੂਤ ਨੂੰ ...
19/08/2026

ਗੁਰਜੀਤ ਤੂਤ ਦੇ ਪਿੰਡ ਪਰਿਵਾਰ ਨੂੰ ਮਦਦ ਦੇਕੇ ਆਓ
🙏🙏🙏🫵🏼🫵🏼

ਆਪਣਾ ਇੱਕ youtube ਚੈਨਲ ਆ ਜਿਥੇ ਗੁਰਜੀਤ ਤੂਤ ਬਾਰੇ ਵੀਡੀਓ ਪਾਇਆ ਗੁਰਜੀਤ ਤੂਤ ਨੂੰ ਐਨਾ ਪਿਆਰ ਕਰਦੀ ਦੁਨੀਆਂ ਕਮੈਂਟਾਂ ਤੋਂ ਪਤਾ ਲੱਗਾ 🙏 ਬੰਦਾ ਪਿਆਰ ਖਟ ਕੇ ਗਿਆ ਪੂਰੇ ਦਾ ਪੂਰਾ ਬੰਦਾ ਕਦੇ ਗਲਤ ਨਹੀਂ ਹੁੰਦਾ ਗੁਰਜੀਤ ਚ ਚੰਗੇ ਗੁਣ ਬਹੁਤੇ ਸਨ
ਖੈਰ ਗੱਲ ਕਰਦੇ ਆ ਗਿਰਝਾਂ ਦੀ ਜਿਨ੍ਹਾਂ ਨੇ ਮਾਸ ਨੋਚਿਆ ਸਕੈਨਰ ਲਗਾ ਕੇ
ਗੁਰਜੀਤ ਦੇ ਫ਼ੈਨ ਭਾਵੁਕ ਹੋਕੇ ਆਪਣੀ ਵੀਡੀਓ ਥਲੇ ਕਮੈਂਟ ਕਰਕੇ ਸਕੈਨਨਰ ਭੇਜਣ ਨੂੰ ਕਹਿ ਰਹੇ ਸੀ ਐਵੇਂ ਕਾਫੀ ਕਮੈਂਟਾਂ ਵਿੱਚ ਲੋਕ ਮੰਗ ਰਹੇ ਸਨ ਆਪਾ ਜਿਵੇਂ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕੀ ਸਾਡੇ ਘਰ ਆਕੇ ਭਾਈ ਸੇਵਾ ਕਰੋ ਸਾਡਾ ਕੋਈ ਸਕੈਨਰ ਨਹੀਂ ਸੋ ਆਪਾ ਓਵੇਂ ਈ ਸੁਨੇਹਾ ਦਿੱਤਾ
ਜਿਹੜੇ ਗਿਰਝਾਂ ਬਣਕੇ ਆਪਣੇ ਸਕੈਨਰ ਲਗਾ ਰਹੇ ਨੇ ਉਹ ਪਾਪੀਓ ਇੱਕ ਗੱਲ ਯਾਦ ਰੱਖਿਓ ਗੁਰਜੀਤ ਦੀ ਮੌਤ ਤੋਂ ਤੁਹਾਡੇ ਖਾਤੇ ਚ ਆਇਆ ਪੈਸਾ ਤੁਹਾਨੂੰ ਰੁਪਏ ਰੁਪਏ ਲਈ ਅਵਾਜਾਰ ਕਰੂ
ਹਮ ਨਹੀਂ ਚੰਗੇ
ਬੁਰਾ ਨਹੀਂ ਕੋਈ 🙏

ਸ਼ਹੀਦ ਪਰਿਵਾਰਾਂ 'ਚ ਲੜਾਈ ਪਵਾ ਰਹੇ ਬਾਪੂ ਤਰਸੇਮ ਸਿੰਘ!ਅੰਮ੍ਰਿਤ ਕੌਰ ਮਲੋਆ ਦਾ ਗੁੱਸੇ ਵਾਲਾ Interview MP ਅੰਮ੍ਰਿਤਪਾਲ ਤੇ ਭਰਾ ਸਰਬਜੀਤ ਖਾਲਸ...
19/08/2026

ਸ਼ਹੀਦ ਪਰਿਵਾਰਾਂ 'ਚ ਲੜਾਈ ਪਵਾ ਰਹੇ ਬਾਪੂ ਤਰਸੇਮ ਸਿੰਘ!
ਅੰਮ੍ਰਿਤ ਕੌਰ ਮਲੋਆ ਦਾ ਗੁੱਸੇ ਵਾਲਾ Interview
MP ਅੰਮ੍ਰਿਤਪਾਲ ਤੇ ਭਰਾ ਸਰਬਜੀਤ ਖਾਲਸਾ ਨੂੰ ਹੋਈ ਸਿੱਧੀ
ਵਾਰਿਸ ਪੰਜਾਬ ਦੀਆ ਹੋਣਗੀਆਂ ਜਮਾਨਤਾਂ ਜਬਤ ਲੋਕ ਅਮ੍ਰਿਤਪਾਲ ਦਾ ਸੱਚ ਜਾਣ ਚੁੱਕੇ ਨੇ ਕੀ ਕੁਰਬਾਨੀ ਆ ਦੱਸੋ ਅਮ੍ਰਿਤਪਾਲ ਦੀ
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਗਲਤ ਬੁਲਾ ਰਹੇ ਜੋ 20 ਸਾਲਾਂ ਤੋਂ ਜੇਲ ਚ ਇਸ ਤੋਂ 2 ਸਾਲ ਹੋਗੇ ਜੇਲ ਨਹੀਂ ਕੱਟੀ ਜਾਂਦੀ
ਅੰਮ੍ਰਿਤ ਕੌਰ ਮਲੋਆ


ਨ/ਸ਼ਾ ਛਡਾਊ ਸੈਂਟਰ ਚ ਕੀ ਹੁਣ ਸੱਚੀ ਕੁੱਟਮਾਰ ਹੁੰਦੀ ਆ ਕਰਦਾ ਇੱਕ ਆ ਬਦਨਾਮ ਸਾਰੇ ਆ ਹੁਣ ਪਹਿਲਾ ਵਾਲੀ ਗੱਲ ਨਹੀਂ ਰਹੀ ਇਹ ਨੌਜਵਾਨ ਧਰਮਕੋਟ ਸੈਂਟਰ...
19/08/2026

ਨ/ਸ਼ਾ ਛਡਾਊ ਸੈਂਟਰ ਚ ਕੀ ਹੁਣ ਸੱਚੀ ਕੁੱਟਮਾਰ ਹੁੰਦੀ ਆ
ਕਰਦਾ ਇੱਕ ਆ ਬਦਨਾਮ ਸਾਰੇ ਆ ਹੁਣ ਪਹਿਲਾ ਵਾਲੀ ਗੱਲ ਨਹੀਂ ਰਹੀ ਇਹ ਨੌਜਵਾਨ ਧਰਮਕੋਟ ਸੈਂਟਰ ਚ ਭੇਜਿਆ ਸੀ ਮਾਪਿਆਂ ਨੇ
ਤੇ ਖੁਦ ਕਹਿਕੇ ਆਏ ਸਨ ਕੀ ਇਹ ਬਿਮਾਰੀ ਦਾ ਸ਼ਿਕਾਰ ਆ ਕੁਟਿਓ ਨਾ ਪਰ ਧਰਮਕੋਟ ਸੈਂਟਰ ਵਾਲਿਆਂ ਨੇ ਇਸ ਦੇ ਸਿਰ ਚ ਚੱਪਲਾਂ ਮਾਰ ਮਾਰ ਕੇ ਨਾੜਾ ਦਾ ਸਿਸਟਮ ਹਿਲਾ ਦਿੱਤਾ ਜਿਸ ਦੇ ਮਾਲਕ ਦੱਸੇ ਜਾ ਰਹੇ ਨੇ
ਲਵਪ੍ਰੀਤ ਜਲਾਲਾਬਾਦ
ਜੱਗਾ ਮੋਗਾ
ਗੋਰਾ
ਗੋਰਾ
ਬਾਬਾ
ਇਹ ਸਿਰਫ ਅਜੇ ਇਲਜਾਮ ਨੇ ਪਰਿਵਾਰ ਦੇ
ਤਫਤੀਸ ਚ ਕੀ ਸਾਹਮਣੇ ਆਉਂਦਾ ਇਹ ਜਾਂਚ ਪੜਤਾਲ ਦਾ ਵਿਸ਼ਾ
ਪਰ ਕੁਝ ਸੈਂਟਰਾਂ ਵਾਲੇ ਸਬ ਨੂੰ ਬਦਨਾਮ ਕਰਦੇ ਨੇ
ਹੁਣ ਉਹ ਕਨੂੰਨ ਨਹੀਂ ਰਹੇ ਜੋ ਪਹਿਲਾ ਕੁਝ ਵੀ ਕਰ ਦਿੰਦੇ ਸੀ
ਭਾਈ ਅਗਰ ਤੁਸੀਂ ਮੁੰਡਾ ਭੇਜਣਾ ਤੇ ਪੂਰੀ ਪੜਤਾਲ ਕਰਕੇ ਭੇਜੋ 🙏

ਅਨਮੋਲ ਕਵਾਤਰਾ ਤੇ ਮੇਰਾ ਪੱਕਾ ਯਾਰ ਆ ਜਿਗਰੀ ਅਸੀਂ ਤੇ ਐਵੇਂ ਮਜਾਕ ਕਰਦੇ ਸੀ ਯਰ   ਹੁਣ ਦਸੋ ਲੋਕੋ ਗਦਾਰ ਕੌਣ ਤੁਸੀਂ ਗੁਲਾਬ ਸਿੱਧੂ ਪਿੱਛੇ ਸਟੈਂਡ...
18/08/2026

ਅਨਮੋਲ ਕਵਾਤਰਾ ਤੇ ਮੇਰਾ ਪੱਕਾ ਯਾਰ ਆ ਜਿਗਰੀ
ਅਸੀਂ ਤੇ ਐਵੇਂ ਮਜਾਕ ਕਰਦੇ ਸੀ ਯਰ
ਹੁਣ ਦਸੋ ਲੋਕੋ ਗਦਾਰ ਕੌਣ ਤੁਸੀਂ ਗੁਲਾਬ ਸਿੱਧੂ ਪਿੱਛੇ ਸਟੈਂਡ ਲਿਆ
ਪਤੰਦਰ ਉਹ ਕਵਾਤਰੇ ਨੂੰ ਜਫੀਆਂ ਪਾ ਰਿਹਾ 😂😂
ਤੁਸੀਂ ਐਵੇਂ ਕਵਾਤਰੇ ਨੂੰ ਮਾੜਾ ਬੋਲ ਰਹੇ ਸੀ
ਦੱਸੋ ਹੁਣ ਕੌਣ ਆ ਬੇਵਕੂਫ ????????

ਮਾਨ ਬਾਪੂ ਬੜਾ ਖਿਡਾਰੀ ਅਮ੍ਰਿਤਪਾਲ ਨੂੰ ਸਿੱਧਾ ਹੋਇਆ ਬਾਪੂ ਮਾਨ 👇👇👇ਦੱਬਦਾ ਕਿਥੇ ਆ ਕਹਿੰਦਾ ਅਜੇ ਤੇਲ ਪੱਟਾ ਨੂੰ ਲਾਉਂਦਾ ਨੀ ਮਾਨ ਨੇ ਕਿਹਾ ਕੀ ਤ...
18/08/2026

ਮਾਨ ਬਾਪੂ ਬੜਾ ਖਿਡਾਰੀ
ਅਮ੍ਰਿਤਪਾਲ ਨੂੰ ਸਿੱਧਾ ਹੋਇਆ ਬਾਪੂ ਮਾਨ
👇👇👇
ਦੱਬਦਾ ਕਿਥੇ ਆ ਕਹਿੰਦਾ ਅਜੇ ਤੇਲ ਪੱਟਾ ਨੂੰ ਲਾਉਂਦਾ ਨੀ
ਮਾਨ ਨੇ ਕਿਹਾ ਕੀ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ
ਸਿਮਰਨਜੀਤ ਮਾਨ ਨੇ ਕਿਹਾ ਕੀ ਸਾਡੀ ਪਾਰਟੀ ਸ਼ਰੇਆਮ ਖਾਲਿਸਤਾਨ ਦੇ ਨਾਹਰੇ ਲਗਾਉਂਦੀ ਆ
ਤੇ ਤੁਸੀਂ ਹੁਣ ਖਾਲਿਸਤਾਨ ਰਾਹ ਵੱਲ ਦੇਖਦੇ ਵੀ ਨਹੀਂ
ਪੰਥਕ ਧਿਰਾਂ ਹੋਇਆ ਸਿੱਧੀਆਂ ???
ਤੁਸੀਂ ਕੀ ਸੋਚਦੇ ਹੋ ਮਾਨ ਸਾਬ ਸਹੀ ਸਵਾਲ ਚੁੱਕ ਰਹੇ ਨੇ ???









Address

India Gate

Website

Alerts

Be the first to know and let us send you an email when Punjabi japan to posts news and promotions. Your email address will not be used for any other purpose, and you can unsubscribe at any time.

Contact The Business

Send a message to Punjabi japan to:

Shortcuts

Share