N1 Live Punjabi

N1 Live Punjabi Contact information, map and directions, contact form, opening hours, services, ratings, photos, videos and announcements from N1 Live Punjabi, News & Media Website, Plot No 163, Industrial Area Phase 1.

01/08/2026

ਲਓ ਜੀ ਖੁਸ਼ ਹੋਈਆਂ ਪੰਜਾਬ ਦੀਆਂ ਮਾਂਵਾਂ-ਧੀਆਂ ! ਫੋਨਾਂ 'ਤੇ ਵੱਜਣ ਲੱਗੇ ਮੈਸੇਜ

01/08/2026

ਚੰਡੀਗੜ੍ਹ 'ਚ ਪ੍ਰਾਪਰਟੀ ਡੀਲਰ 'ਤੇ ਹ+ਮਲੇ ਦਾ ਵੀਡੀਓ! ਧੌਣ ਤੋਂ ਫੜ੍ਹਕੇ ਭਜਾ-ਭਜਾ ਕੁੱ+ਟਿਆ

01/08/2026

ਜੰਮੂ-ਕਸ਼ਮੀਰ 'ਚ ਪਹਿਲਗਾਮ ਵਰਗਾ ਹਮਲਾ ! ਪਹਿਲਾਂ ਨਾਮ ਪੁੱਛੇ ਫਿਰ ਮਾ+ਰ'ਤੀ ਗੋ+ਲੀ

“ਗਾਲਾਂ ਕੱਢਣ ਵਾਲੇ ਬੱਚਿਆਂ ਨੂੰ ਮੈਂ ਮਾਫ਼ ਕਰਨਾ ਚਾਹੁੰਦਾ ਹਾਂ।” — ਨਰਿੰਦਰ ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਬੱਚੇ ਉਨ੍ਹਾਂ ...
01/08/2026

“ਗਾਲਾਂ ਕੱਢਣ ਵਾਲੇ ਬੱਚਿਆਂ ਨੂੰ ਮੈਂ ਮਾਫ਼ ਕਰਨਾ ਚਾਹੁੰਦਾ ਹਾਂ।” — ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੋ ਬੱਚੇ ਉਨ੍ਹਾਂ ਨੂੰ ਗਾਲਾਂ ਕੱਢਦੇ ਹਨ, ਉਨ੍ਹਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਕੋਈ ਰੰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਬੱਚਿਆਂ ਨੂੰ ਮਾਫ਼ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੰਵਾਦ, ਚੰਗੇ ਸੰਸਕਾਰ ਅਤੇ ਸਕਾਰਾਤਮਕ ਸੋਚ ਹੀ ਸਮਾਜ ਨੂੰ ਅੱਗੇ ਲੈ ਜਾਣ ਦਾ ਰਾਹ ਹੈ।

01/08/2026

ਆਹ ਸਹੀ ਹੈ ! ਉਕਸਾਵੇ 'ਚ ਆਕੇ ਹੱਦੋਂ ਵੱਧ ਮਾੜਾ ਬੋਲਦੋ ਫਿਰ ਮੁਆਫ਼ੀ ਮੰਗ ਲਵੋ !

01/08/2026

ਰਾਜਾ ਵੜਿੰਗ ਛੱਡਣਗੇ Congress ਦੀ ਪ੍ਰਧਾਨਗੀ ! ਚੰਨੀ ਗੁਟ ਦੇ ਬਦਲੇ ਬਦਲੇ ਨੇ ਮਿਜ਼ਾਜ

“ਕੀ ਤੁਸੀਂ BJP ਦੇ ਹੋ?” — ਰਾਹੁਲ ਗਾਂਧੀਸੰਸਦ ਪਰਿਸਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ...
01/08/2026

“ਕੀ ਤੁਸੀਂ BJP ਦੇ ਹੋ?” — ਰਾਹੁਲ ਗਾਂਧੀ

ਸੰਸਦ ਪਰਿਸਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇੱਕ ਪੱਤਰਕਾਰ ਨਾਲ ਸਵਾਲ-ਜਵਾਬ ਦੌਰਾਨ ਕਹਿੰਦੇ ਸੁਣਾਈ ਦਿੱਤੇ, “ਕੀ ਤੁਸੀਂ BJP ਦੇ ਹੋ?”

ਇਸ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਬਿਆਨ ਨੂੰ ਲੈ ਕੇ ਸਿਆਸੀ ਪ੍ਰਤੀਕ੍ਰਿਆਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

31/07/2026

Punjab update- Border 'ਤੇ ਧੱਕੇ ਨਾਲ ਵੜੇ 3000 ਲੋਕ !

31/07/2026

ਪੰਜਾਬ ਦੱਬਿਆ ਇੰਨੇ ਲੱਖ ਕਰੋੜ ਦੇ ਕਰਜ਼ੇ ਥੱਲੇ! ਜਿੰਮੇਵਾਰ ਕੌਣ ?

31/07/2026

ਪੰਜਾਬ 'ਚ ਕੁੜੀਆਂ ਵੇਚਣ ਦਾ ਮਾਮਲਾ ਏਦਾਂ ਹੋਇਆ ਨਵਾਂ ਖੁਲਾਸਾ !

Address

Plot No 163
Industrial Area Phase 1
160002

Alerts

Be the first to know and let us send you an email when N1 Live Punjabi posts news and promotions. Your email address will not be used for any other purpose, and you can unsubscribe at any time.

Contact The Business

Send a message to N1 Live Punjabi:

Shortcuts

Share