
10/08/2025
ਮਿੱਤਰੋ ਕਰਿਓ ਚੈੱਕ ਸ਼ੋ ਕਵਾਲਟੀ ਦਾ ਬੱਚਾ । ਬਲੱਡਲਾਈਨ ਵਾਲੀ ਤਕੜੀ ਅ । 5-7 ਪੀੜੀਆ ਟੋਪ ਦੇ ਤੇ ਚੈਮਪੀਅਨ ਘੋੜੇ ਹੀ ਆ । ਆਲੀਸ਼ਾਨ ਲਾਈਨ ਚੋ ਦਿਲਬਾਗ ਦਾ ਬਚਾ ਦੇਵਰਾਜ । ਦੇਵਰਾਜ ਦਾ ਬੱਚਾ ਭਾਰਤ ਰਤਨ । ਭਾਰਤ ਰਤਨ ਦਾ ਬੱਚਾ ਰਾਜਸਿੰਗਰ । ਭਾਰਤ ਰਤਨ ਦਾ ਪੋਤਾ ਤੇ ਰਾਜ ਸ਼ਿੰਗਾਰ ਦਾ ਪੁੱਤ । ਬਾਈ ਲੀਲ੍ਹਾ ਵਾਲੇ ਤਾਰੀ ਦੇ ਫਾਰਮ ਚ ਬੱਚੇ ਦਾ ਜਨਮ ਆ । ਤੇ ਇਸ ਦੀ ਮਾ ਬਾਈ ਸੁਰਿੰਦਰ ਟਿਵਾਣੇ ਕੋਲ ਆ । ਬਹੁਤ ਵੱਡੀ ਘੋੜੀ ਆ । ਐਡਮ ਦਾ ਦੋਹਤਾ ਇਹ ਬੱਚਾ । ਗਰਦਨ ਦੀ ਕਵਾਲਟੀ ਚੈੱਕ ਕਰੋ । ਲੰਮੀ ਗਰਦਨ ਪਤਲਾ ਮਨੀਆ । ਕੁੰਡੀ ਵਾਲਾ ਨਿੱਕਾ ਕੰਨ । ਪੂਰਾ ਟੋਪ ਦਾ ਬੱਚਾ । ਮੇਨ ਗੱਲ ਰੇਟ ਬਹੁਤ ਸਸਤਾ । ਹਜ਼ਾਰਾਂ ਚ ਬਣ ਜਾਓ ਬੱਚਾ । ਹੁਣ ਮੌਕਾ ਤੁਸੀਂ ਸੰਭਾਲ ਲਓ । 6239154544 9855589017