Prime Talk Punjab

  • Home
  • Prime Talk Punjab

Prime Talk Punjab Prime Talk Punjab Prime Talk page is run and managed by Prime Talk Punjab team and IMRAN MALLAH. For more info :
9888273077

17/06/2025

3704 ਅਧਿਆਪਕ ਯੂਨੀਅਨ ਪੰਜਾਬ ਦਾ ਛੇਵਾਂ ਪੰਜਾਬ ਪੇ ਸਕੇਲ ਲਾਗੂ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ।

26 ਨਵੰਬਰ ਦੇ ਸੰਗਰੂਰ ਧਰਨੇ ਤੇ DTF ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਦੀ ਚਿੱਬ ਕੱਢ ਸਪੀਚ
26/11/2023

26 ਨਵੰਬਰ ਦੇ ਸੰਗਰੂਰ ਧਰਨੇ ਤੇ DTF ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਦੀ ਚਿੱਬ ਕੱਢ ਸਪੀਚ

DTF ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਦੀ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੀ 26 ਨਵੰਬਰ ਦੀ ਰੈਲੀ ਤੇ ਚਿੱਬ ਕੱਢ ਸਪੀਚ

ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਸੰਗਰੂਰ ਵਿਖੇ ਵੱਡਾ ਧਰਨਾ 26 ਨਵੰਬਰ 2023
25/11/2023

ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਸੰਗਰੂਰ ਵਿਖੇ ਵੱਡਾ ਧਰਨਾ 26 ਨਵੰਬਰ 2023

26 ਨਵੰਬਰ 2023 ਨੂੰ ਸਰਕਾਰੀ ਨੀਤੀਆਂ ਖ਼ਿਲਾਫ਼ ਪੰਜਾਬ ਦੀਆਂ ਅਧਿਆਪਕ ਜੱਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨੇ ਸੰਬੰਧੀ DTF ਦੇ ਸੂਬਾ ਪ੍ਰਧਾਨ ਦਿਗਵ...

ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਮਨੁੱਖਤਾ ਦੀ ਸੇਵਾ ਦੇ ਉਪਦੇਸ਼ ਤੇ ਚਲਦਿਆਂ " ਮੇਰਾ ਪਿੰਡ 360° ਦੇ ਮੁੱਖ ਸੈਂਟਰ ਕੋਟਲੀ ਅਰ...
14/06/2023

ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ ਮਨੁੱਖਤਾ ਦੀ ਸੇਵਾ ਦੇ ਉਪਦੇਸ਼ ਤੇ ਚਲਦਿਆਂ " ਮੇਰਾ ਪਿੰਡ 360° ਦੇ ਮੁੱਖ ਸੈਂਟਰ ਕੋਟਲੀ ਅਰਾਈਆਂ(ਜਲੰਧਰ) ਵਿਖੇ ਇਲਾਕੇ ਦੇ ਲੋਕਾਂ ਦੀ ਸੇਵਾ ਅਤੇ ਮਦਦ ਲਈ ਕਈ ਤਰ੍ਹਾਂ ਦੀਆਂ ਪ੍ਰੋਗਰਾਮ ਚੱਲ ਰਹੇ ਹਨ।
ਜਿਵੇਂ ਕਿ ਹਫਤਾਵਾਰੀ ਮੁਫ਼ਤ E-clinic, ਕੰਪਿਊਟਰ ਟ੍ਰੇਨਿੰਗ ਅਤੇ ਹੋਰ ਕਈ ਤਰ੍ਹਾਂ ਦੇ ਕਿੱਤਾਮੁਖੀ ਕੋਰਸਾਂ ਦੀ ਟ੍ਰੇਨਿੰਗ ਆਦਿ।
ਇਸੇ ਲੜੀ ਤਹਿਤ "RUDSET ਸੰਸਥਾ ਜਲੰਧਰ" ਦੇ ਸਹਿਯੋਗ ਨਾਲ 18 ਤੋਂ 45 ਸਾਲ ਦੀ ਉਮਰ ਤੱਕ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਜੂਟ ਦੇ ਬੈਗ ਬਣਾਉਣ ਦੀ 15 ਦਿਨਾਂ ਦੀ ਕਿੱਤਾਮੁਖੀ ਟ੍ਰੇਨਿੰਗ ਸ਼ੂਰੂ ਕੀਤੀ ਜਾ ਰਹੀ ਹੈ, ਜਿਸ ਲਈ ਚਾਹਵਾਨ ਔਰਤਾਂ ਦੇ ਰਜਿਸਟ੍ਰੇਸ਼ਨ ਫਾਰਮ ਭਰੇ ਗਏ।
ਜਲਦ ਹੀ ਇਹ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ ਜਿਸ ਨੂੰ ਪੂਰਾ ਕਰਨ ਉਪਰੰਤ ਸੰਸਥਾ ਵੱਲੋਂ ਟ੍ਰੇਨਿੰਗ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਔਰਤਾਂ ਵਧੀਆ ਫੈਂਸੀ ਬੈਗ ਬਣਾ ਕੇ ਕਮਾਈ ਕਰਨ ਯੋਗ ਹੋ ਸਕਣਗੀਆਂ ।

Service available in CanadaPrince George, BC
19/05/2023

Service available in Canada
Prince George, BC

26/04/2023

ਸਵ: ਪ੍ਰਕਾਸ਼ ਸਿੰਘ ਬਾਦਲ ਦਾ ਗੱਲਬਾਤ ਦਾ ਅੰਦਾਜ਼

25/04/2023

Friends of Punjab Foundation ਦੇ ਲੋਪੋਂ ਪਬਲਿਕ ਲਾਇਬ੍ਰੇਰੀ ਪਿੰਡ ਲੋਪੋਂ ਜਿਲ੍ਹਾ ਮੋਗਾ ਵਿਖੇ "ਮੇਰਾ ਪਿੰਡ 360° " ਪ੍ਰੋਜੈਕਟ ਤਹਿਤ ਚੱਲ ਟ੍ਰੇਨਿੰਗ ਸੈਂਟਰ ਵਿੱਚ ਵਿਸਾਖੀ ਅਤੇ ਡਾ. ਬੀ ਆਰ ਅੰਬੇਡਕਰ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ ਗਿਆ

25/04/2023
19/04/2023

Mera pind 360° centre Lopon and Khalsa Aid international USA organised quiz competition at Lopon Public Library, dedicated to Vaisakhi and Dr BR Ambedkar

15/04/2023

ਦਿੱਲੀ ਵਾਸੀਆਂ ਦੀ ਫ੍ਰੀ ਬਿਜਲੀ ਸਕੀਮ ਹੋਈ ਬੰਦ।
ਆਪ ਸਰਕਾਰ ਨੇ LG ਨੂੰ ਠਹਿਰਾਇਆ ਜ਼ਿੰਮੇਵਾਰ

19/03/2023

ਸਿੱਧੂ ਮੂਸੇਵਾਲ਼ਾ ਦੀ ਬਰਸੀ ਮੌਕੇ ਮਾਂ ਦੇ ਦਰਦ ਭਰੇ ਬੋਲ

Address


Telephone

+919888273077

Website

Alerts

Be the first to know and let us send you an email when Prime Talk Punjab posts news and promotions. Your email address will not be used for any other purpose, and you can unsubscribe at any time.

Contact The Business

Send a message to Prime Talk Punjab:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share