04/03/2026
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹੋਲੀ ਅਤੇ ਹੋਲਾ-ਮਹੱਲਾ ਦੀਆਂ ਦਿਲੋਂ ਵਧਾਈਆਂ 🌼🌈
ਰੰਗਾਂ ਦਾ ਇਹ ਤਿਉਹਾਰ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇ, ਹਰ ਦਿਨ ਨਵੇਂ ਰੰਗ ਲਿਆਵੇ।
ਹੋਲਾ-ਮਹੱਲਾ, ਜੋ Aandpur Sahib ਵਿੱਚ ਬੜੀ ਸ਼ਾਨ ਨਾਲ ਮਨਾਇਆ ਜਾਂਦਾ ਹੈ, ਸਾਨੂੰ ਵੀਰਤਾ,ਏਕਤਾ ਅਤੇ ਸੇਵਾ ਦੀ ਸਿੱਖ ਦਿੰਦਾ ਹੈ।
ਵਾਹਿਗੁਰੂ ਜੀ ਦੀ ਕਿਰਪਾ ਸਦਾ ਤੁਹਾਡੇ ਨਾਲ ਰਹੇ 🙏✨