Khabar 99 News

Khabar 99 News PRESS REPOTER
BREKING NEWS
MOTIVATIONAL VIDEO
PURSNAL BLOG
ADVERTISEMENT VIDEO
(1)

23/07/2025

ਕਾਵੜ ਯਾਤਰਾ ਪੁਹੰਚ ਗਈ ਜਗਰਾਓਂ. ਦੇਖੋ ਕਿਵੇਂ ਸ਼ਿਵ ਭਗਤਾ ਵੱਲੋ ਕੀਤਾ ਗਿਆ ਸਵਾਗਤ ਪਟਾਕੇ ਚਲਾ ਕੇ.. ਤਹਿਸੀਲ ਰੋਡ ਅਤੇ ਝਾਂਸੀ ਰਾਣੀ ਚੌਂਕ ਜਗਰਾਓਂ ਵਿੱਚ ਲੱਗੇ ਬਮ ਬਮ ਭੋਲੇ ਦੇ ਜੈਕਾਰੇ.... ਦੇਖੋ ਪੂਰੀ ਵੀਡੀਓ

ਬਠਿੰਡਾ ਸਰਹੰਦ ਨਹਿਰ ਵਿੱਚ ਹੋਂਡਾਂ ਕਾਰ ਡਿੱਗ ਗਈ ਸੀ ਅੱਜ ਇਸ ਪੰਜਾਬ ਪੁਲਿਸ ਦੇ ਹੌਲਦਾਰ ਨੇ ਵਰਦੀ ਸਮੇਤ ਨਹਿਰ ਵਿੱਚ ਵੜ ਕੇ 6 ਬੱਚਿਆਂ ਦੀ ਜਾਨ ਬ...
23/07/2025

ਬਠਿੰਡਾ ਸਰਹੰਦ ਨਹਿਰ ਵਿੱਚ ਹੋਂਡਾਂ ਕਾਰ ਡਿੱਗ ਗਈ ਸੀ ਅੱਜ ਇਸ ਪੰਜਾਬ ਪੁਲਿਸ ਦੇ ਹੌਲਦਾਰ ਨੇ ਵਰਦੀ ਸਮੇਤ ਨਹਿਰ ਵਿੱਚ ਵੜ ਕੇ 6 ਬੱਚਿਆਂ ਦੀ ਜਾਨ ਬਚਾ ਲਈ.. ਇਕ ਕੰਮੈਂਟ ਇਸ ਪੰਜਾਬ ਪੁਲਿਸ ਦੇ ਨੌਜਵਾਨ ਲਈ ਸਾਬਾਸ਼ ਦਾ ਜਰੂਰ ਕਰੋ..

22/07/2025

ਦੁਖਦਾਇਕ ਸੂਚਨਾ,,
ਜਗਰਾਓਂ ਸ਼ਹਿਰ ਦੇ ਰੁਸਤਮ ਪਹਿਲਵਾਨ ਲਾਲ ਸਿੰਘ ਲਾਲੂ ਜੀ ਇਸ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ, ਕੋਕਿਲਾ ਹਸਪਤਾਲ ਵਿੱਚ ਲਏ ਆਖਰੀ ਸਾਹ

ਤਹਿਸੀਲ ਰੋਡ ਜਗਰਾਓਂ ਦਾ ਹਾਲ ਬਿਆਨ ਕਰਦੀਆਂ ਤਸਵੀਰਾਂ ਦੇਖੋ ਅੱਜ ਦੇ ਹਾਲਤ,,,    ゚viralシfypシ゚viralシalシ
22/07/2025

ਤਹਿਸੀਲ ਰੋਡ ਜਗਰਾਓਂ ਦਾ ਹਾਲ ਬਿਆਨ ਕਰਦੀਆਂ ਤਸਵੀਰਾਂ ਦੇਖੋ ਅੱਜ ਦੇ ਹਾਲਤ,,, ゚viralシfypシ゚viralシalシ

ਜਗਰਾਓਂ ਦੇ ਕਮਲ ਚੌਂਕ ਦੀਆਂ ਤਸਵੀਰਾਂ.. ਅੱਜ ਦੇ ਪਏ ਮੀਹ ਨਾਲ ਜਗਰਾਓਂ ਸ਼ਹਿਰ ਵਿੱਚ ਭਰ ਗਿਆ ਜਗ੍ਹਾ ਜਗ੍ਹਾ ਪਾਣੀ. ਦੁਕਾਨਦਾਰ ਦੁਕਾਨਾਂ ਬੰਦ ਕਰਕੇ ...
22/07/2025

ਜਗਰਾਓਂ ਦੇ ਕਮਲ ਚੌਂਕ ਦੀਆਂ ਤਸਵੀਰਾਂ.. ਅੱਜ ਦੇ ਪਏ ਮੀਹ ਨਾਲ ਜਗਰਾਓਂ ਸ਼ਹਿਰ ਵਿੱਚ ਭਰ ਗਿਆ ਜਗ੍ਹਾ ਜਗ੍ਹਾ ਪਾਣੀ. ਦੁਕਾਨਦਾਰ ਦੁਕਾਨਾਂ ਬੰਦ ਕਰਕੇ ਬੈਠ ਗਏ ਘਰ. ਮੰਡੀ ਵਿੱਚ ਵੀ ਹਾਲਤ ਬੁਰੇ..

22/07/2025

ਲਗਾਤਾਰ 8-30 ਵਜੇ ਤੋਂ ਹੋ ਰਹੀ ਆ ਜਗਰਾਓਂ ਵਿੱਚ ਤੇਜ ਵਾਰਿਸ਼.. ਚਾਰੋ ਤਰਫ਼ ਕਰਤਾ ਪਾਣੀ ਪਾਣੀ...
ਸਕੂਟਰ ਮੋਟਰਸਾਈਕਲ ਕਾਰਾਂ ਹੋ ਰਹੀਆ ਨੇ ਪਾਣੀ ਵਿੱਚ ਬੰਦ
ਦੇਖੋ ਵੀਡੀਓ

21/07/2025

ਜਗਰਾਓਂ ਸਿੱਧਵਾਂ ਬੇਟ ਰੋਡ ਤੇ ਹੋਇਆ ਐਕ ਸੀਡੈਂਟ,, ਟਰੈਕਟਰ ਮਗਰ ਦੋ ਟਰਾਲੀਆਂ ਪਾ ਕੇ ਲੀਲਾ ਤੋਂ ਜਗਰਾਓਂ ਆ ਰਹੇ ਟਰੈਕਟਰ ਦੀ ਟੁੱਟੀ ਹੁੱਕ ਕਾਰਨ ਹੋਇਆ ਐਕ ਸੀਡੈਂਟ,, ਬਾਲ ਬਾਲ ਬਚੀ ਗੱਡੀ ਵਾਲੇ ਦੀ ਜਾਨ 5 ਮਿੰਟ ਪਹਿਲਾ ਹੀ ਨਿਕਲ ਕੇ ਚਲਾ ਗਿਆ ਸੀ ਬਾਹਰ. ਦੇਖੋ ਵੀਡੀਓ

20/07/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

19/07/2025

ਧੰਨ ਧੰਨ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ.. ਵਾਹਿਗੁਰੂ ਵਾਹਿਗੁਰੂ

19/07/2025

ਜਗਰਾਓਂ ਦੇ ਨਾਲ ਲੱਗਦੇ ਪਿੰਡ ਸੋਹੀਆਂ ਵਿੱਚ ਪਿਸ ਟਲ ਰਿਕਵਰ ਕਰਾਉਣ ਗਏ ਮੁਜ ਰਿਮ ਨੇ ਪੁਲਿਸ ਤੇ ਕੀਤੀ ਗੋ ਲੀ ਬਾਰੀ. ਕਾਰਵਾਈ ਵਿੱਚ ਜਖ ਮੀ ਦੋਸ਼ੀ ਕਾਬੂ,,

17/07/2025

ਇਕ ਗਰੀਬ ਦਾ ਕਰ ਗਿਆ ਵੱਡਾ ਨੁਕਸਾਨ ਇਹ...
ਇਸ ਤਰਾਂ ਦੇ ਲੋਕ ਥੋਡੇ ਹੱਕ ਹਲਾਲ ਦੀ ਕਮਾਈ ਹੋਈ ਚੀਜ ਨੂੰ ਮਿੱਟੀ ਦੇ ਭਾਅ ਵੇਚ ਕੇ ਹੀ ਆਪਣਾ ਪੇਟ ਭਰਦੇ ਆ ਬਚਾ ਲਉ ਆਪਣੇ ਆਪ ਨੂੰ ਇਹਨਾਂ ਤੋਂ.. ਵੱਧ ਤੋਂ ਵੱਧ share ਕਰੋ ਵੀਡੀਓ ਇਹ ਮੋਟਰਸਾਈਕਲ ਚੋਰਾਂ ਨੂੰ ਨੱਥ ਪਾਈ ਜਾਵੇ,,,

Address

Jagraon

Telephone

+919781035564

Website

Alerts

Be the first to know and let us send you an email when Khabar 99 News posts news and promotions. Your email address will not be used for any other purpose, and you can unsubscribe at any time.

Share