Sahij Tv

Sahij Tv We post All Kind of punjabi culture related videos. picture news dance drama ect.. our post u can see with all ur family.. ���

23/12/2024

ਮੈਂ ਕੱਲ ਤੱਕ ਨਹੀਂ ਰਹਿਣਾ।

22/12/2024

ਜੈਪੁਰ ਅਜਮੇਰ ਹਾਈਵੇ ਤੇ। ਹੋਇਆ ਐਲਪੀਜੀ ਟੈਂਕਰ
ਬਲਾ/ਸਟ। 13 ਮੌ/ਤਾਂ 35 ਗੰਭੀਰ ਜ ਖਮੀ।

22/12/2024

ਅੱਗ ਹਵਾ ਤੇ ਪਾਣੀ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ।
ਅੱਗੇ ਸ਼ੇਅਰ ਕਰੋ ਜੀ।

21/12/2024

ਰੋਡ ਤੇ ਚਲਦੇ ਕਦੋਂ ਕਿਸੇ ਨਾਲ ਕੀ ਹੋ ਜਾਣਾ ਕੋਈ ਪਤਾ।
ਦੇਖੋ ਜ਼ਿੰਦਗੀ ਤੇ ਮੌਤ ਦੀ ਕਸ਼ਮਕਸ਼ ਚਲਦੀ ਹੋਈ।

21/12/2024

ਦੇਖੋ ਇਕ ਬੰਦੇ ਦੀ ਬੇਵਕੂਫੀ। ਨੇ ਦੂਜੀ ਗੱਡੀ ਦਾ ਨੁਕਸਾਨ ਕਰਵਾਤਾ।

20/12/2024

ਜਾ ਕਉ ਰਾਖੈ ਸਾਂਈਆਂ। ਮਾਰ ਸਕੈ ਨ ਕੋਇ।
ਦੇਖ ਲਓ ਫਿਰ ਉਸ ਉੱਪਰ ਵਾਲੇ ਦੀ ਜਦੋਂ ਨਜ਼ਰ ਸਿੱਧੀ ਹੋਵੇ।

19/12/2024

ਆਹ ਜ਼ਿੰਦਗੀ ਆ ਡਰਾਈਵਰ ਦੀ। ਸ਼ੇਅਰ ਕਰਿਓ ਪਲੀਜ਼।

18/12/2024

ਟਰੱਕ ਡਰਾਈਵਰ ਦੀ ਜ਼ਿੰਦਗੀ।
ਸ਼ੇਅਰ ਕਰੋ।

18/12/2024

ਮੌਤ ਦਾ ਸਮਾਂ ਸਥਾਨ ਕਿਸ ਤਰੀਕੇ ਮੌਤ ਹੋਣੀ। ਇਹ ਸਭ ਉੱਪਰ ਵਾਲੇ ਨੇ ਪਹਿਲਾਂ ਤੋਂ ਹੀ ਨਿਸ਼ਚਿਤ ਕੀਤਾ ਹੁੰਦਾ। ਬੰਦਾ ਆਪਣੇ ਰੁਝੇਵਿਆਂ ਵਿੱਚ ਰੁਝਿਆ। ਉਹਦੇ ਯਾਦ ਵੀ ਨਹੀਂ ਹੁੰਦਾ ਕਿ ਆਉਣ ਵਾਲੇ ਪਲ ਵਿੱਚ ਕੀ ਹੋ ਜਾਣਾ। ਸੋ ਹਮੇਸ਼ਾ ਹਰ ਪਲ ਉਸ ਵਾਹਿਗੁਰੂ ਨੂੰ ਯਾਦ ਰੱਖਿਆ ਕਰੋ। ਪਤਾ ਨਹੀਂ ਅਗਲਾ ਸਾਹ ਆਉਣਾ ਵੀ ਹੈ ਜਾਂ ਨਹੀਂ। ਵੀਡੀਓ ਨੂੰ ਦੇਖੋ ਤੇ ਅੱਗੇ ਸ਼ੇਅਰ ਕਰੋ।

17/12/2024

ਬਾਈ ਸਾਰੇ ਵੀਰ ਕਿਸੇ ਵੀ ਧਰਨੇ ਤੇ ਧਿਆਨ ਨਾਲ ਬੈਠਿਆਂ ਕਰੋ।

16/12/2024

ਵੀਡੀਓ ਦੇਖਿਓ ਤੇ ਦੱਸਿਓ ਕਮੈਂਟ ਕਰਕੇ ਕਿਸ ਬੰਦੇ ਦੀ ਬੇਵਕੂਫੀ ਆ। ਲੋਕਾਂ ਨੂੰ ਜ਼ਿੰਦਗੀ ਦੀ ਬਿਲਕੁਲ ਪਰਵਾਹ ਨੀ।

14/12/2024

ਪਾਗਲ ਬੰਦੇ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ। ਦੇਖੋ ਕਿਵੇਂ ਛੋਟੀ ਜਿਹੀ ਗਲਤੀ ਨੇ। ਇੱਕ ਸੈਕਿੰਡ ਦੇ ਵਿੱਚ ਬੰਦਾ ਗਾਲ ਕੇ ਰੱਖ ਦੇਣਾ ਸੀ ‌।ਧਿਆਨ ਰੱਖਿਆ ਕਰੋ ਇਹਨਾਂ ਦਾ ਜਾਂਦਾ ਕੁਝ ਨਹੀਂ। ਬੰਦੇ ਦਾ ਘਰ ਉੱਜੜ ਜਾਂਦਾ। ਦੇਖੋ ਵੀਡੀਓ ਤੇ ਸ਼ੇਅਰ ਕਰੋ।

Address

Malerkotla Road Raikot
Jagraon
141109

Website

Alerts

Be the first to know and let us send you an email when Sahij Tv posts news and promotions. Your email address will not be used for any other purpose, and you can unsubscribe at any time.

Contact The Business

Send a message to Sahij Tv:

Share

Category