02/04/2026
੧ਓ ਸਤਿਨਾਮ ਵਾਹਿਗੁਰੂ ਜੀGurdwara Kalgidhar Darbar Sahib 30640 Blueridge Drive Abbotsford
ਸ਼ਹੀਦ ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ ਸਲਾਨਾ ਸਮਾਗਮ ਤਿੰਨਾ ਪਿੰਡਾ ਵੱਲੋਂ ਕਾਉਂਕੇ ਕਲਾ ਛੋਟੇ ਕਾਉਂਕੇ ਗੁਰੂਸਰ ਕਾਉਂਕੇ ਦੀਆ ਸਮੂਹ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ।
ਮਿਤੀ 24/04/2026 ਨੂੰ ਹੋਵੇਗਾ। ਮਿਤੀ
24/04/ 2026 ਦਿਨ ਸੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 9.30 ਵਜੇ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ ਮਿਤੀ 26/04/ 2026 ਦਿਨ ਐਤਵਾਰ
ਨੂੰ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਐਬਟਸਫੋਰਡ ਬੀ ਸੀ ਵਿਖੇ ਪੈਣਗੇ।
ਸਮੂਹ ਤਿੰਨਾ ਪਿੰਡਾ ਦੀਆ ਸੰਗਤਾਂ ਅਤੇ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਪਰਿਵਾਰਾ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ। ਨੋਟ..... ਤਿੰਨਾ ਪਿੰਡਾਂ ਦੀਆਂ ਕੁੜੀਆਂ ਨੂੰ ਬੇਨਤੀ ਕਰਦੇ ਹਾਂ ਕਿ ਪਰਿਵਾਰਾ ਸਮੇਤ ਪੁਹੰਚਣ ਦੀ ਕ੍ਰਿਪਾਲਤਾ ਕਰਨੀ ਅਤੇ ਜਿਹੜੇ ਵੀਰ ਭੈਣ ਭਰਾ ਬੀ ਸੀ ਨੂੰ ਆਏ ਉਹ ਵੀ ਪਹੁੰਚਣ ਦੀ ਕਿਰਪਾ ਕਰਨ।
ਨੋਟ.....ਕਈ ਭੈਣ ਭਰਾਵਾਂ ਦੇ ਫੋਨ ਨੰਬਰ ਬਦਲੇ ਕਈ ਨਵੇਂ ਆਏ ਉਹਨਾਂ ਦੇ ਫੋਨ ਨੰਬਰ ਹੈ ਨਹੀ ਜਿਨ੍ਹਾਂ ਦੇ ਕੋਲ ਇੱਕ ਦੂਜੇ ਭੈਣਾਂ ਭਰਾਵਾਂ ਦੇ
ਫੋਨ ਨੰਬਰ ਹਨ ਉਹ ਭੈਣਾਂ ਭਰਾਵਾਂ ਨੂੰ ਫੋਨ ਕਰਕੇ ਪ੍ਰੋਗਰਾਮ ਦੱਸਣ ਦੀ ਕ੍ਰਿਪਾਲਤਾਂ ਕਰਨ ।
ਅਤਿ ਧੰਨਵਾਦੀ ਹੋਵਾਂਗੇ ਸਮੂਹ ਨਗਰ ਨਿਵਾਸੀ ਕਾਉਂਕੇ ਕਲਾ ਛੋਟੇ ਕਾਉਂਕੇ ਗੁਰੂਸਰ ਕਾਉਂਕੇ
ਸੰਪਰਕ ਨੰਬਰ.......
ਬਲਜਿੰਦਰ ਸੇਖੋਂ 7788784673
ਜਗਦੀਪ ਸਿੰਘ ਕਾਕਾ ਮਿਸ਼ਨ 6045568598
ਇੰਦਰਜੀਤ ਸਿੰਘ 604 751 4839
ਜੈਗ ਬਦੇਸ਼ਾਂ ਛੋਟੇ ਕਾਉਂਕੇ 778878 2100
ਬਿੰਦਰ ਸਿੱਧੂ ਗੁਰੂਸਰ ਕਾਉਂਕੇ 7782415525
ਬਿੰਦਰ ਸੇਖੋਂ 6047151811
ਬਾਜ ਸਿੰਘ 6047256232