ਚੀਮਨਾਂ (Chimna) - ਮੇਰਾ ਪਿੰਡ

ਚੀਮਨਾਂ (Chimna) - ਮੇਰਾ ਪਿੰਡ Pind Chimna is also known as Malak Chimna situated in Jagraon Tehsil, Distt. Ludhiana, Punjab 142024

Villages of Chimna and Malak are named after 2 brothers (who were muslims).Many graves were uncovered when farmers were digging wells to provide water for irrigation for agriculture.After partition in 1947 (creation of pakistan from India),all muslims moved to pakistan and Chimna is populated mainly by sikhs and some hindus since then.This village is situated from 5 KMs from Jagraon on Jagraon-Bhundri Road........

02/09/2025

ਜੋ ਮੈਨੂੰ ਓਥੇ ਜਾ ਕੇ ਪਤਾ ਲੱਗਾ ਓ ਸ਼ੇਅਰ ਕਰ ਰਿਹਾ

ਸਾਰੇ ਵੀਰ ਜਿਹੜੇ ਵੀਂ ਸੇਵਾ ਲਈ ਕੇ ਹੜ ਪੀੜਤ ਇਲਾਕਿਆਂ ਵਿੱਚ ਜਾਂਦੇ ਹਨ ਉਹ ਕਿਰਪਾ ਕਰਕੇ ਧਿਆਨ ਦੇਣ ਕੇ ਓਥੇ ਕੁਝ ਲੋਕ ਸਮਾਨ ਇਕੱਠਾ ਕਰਨ ਲੱਗੇ ਨੇ ਜੋ ਕਿ ਕਿਸੇ ਹੋਰ ਲੋੜਵੰਦ ਦੇ ਕੰਮ ਆ ਸਕਦਾ ਅਤੇ ਕਈ ਇਲਾਕਿਆਂ ਵਿੱਚ ਲੋੜਵੰਦਾਂ ਤੱਕ ਤਾਂ ਸਮਾਨ ਜਾ ਵੀਂ ਨਹੀਂ ਰਿਹਾ, ਇਸ ਲਈ ਬੇਨਤੀ ਹੈ ਕਿ ਕਦੋ ਵੀ ਸੇਵਾ ਲਈ ਜਾਓ ਆਪ ਅੰਦਰ ਜਾ ਕੇ ਘਰਾਂ ਵਾਲਿਆਂ ਨੂੰ ਸਮਾਨ ਦੇ ਕੇ ਆਓ I
ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਅਤੇ ਸੁਣਿਓ, ਫੇਰ ਸਮਝਿਓ ਕਿ ਕਈ ਲੋੜਵੰਦਾਂ ਨੂੰ ਸਹਾਇਤਾ ਨਹੀਂ ਪਹੁੰਚ ਰਹੀ ਕਿਓਂਕਿ ਕਈ ਵੀਰ ਉੱਪਰ ਖੜੇ ਲੋਕਾਂ ਨੂੰ ਸਮਾਨ ਦੇ ਕੇ ਆ ਜਾਂਦੇ ਆ I ਪਹਿਲਾਂ ਓਥੇ ਜਾ ਕੇ ਹਾਲਾਤ ਨੂੰ ਸਮਝੋ ਫੇਰ ਸੇਵਾ ਕਰਕੇ ਆਓ ਜੀ

ਪੰਜਾਬ ਜ਼ਿੰਦਾਬਾਦ 🙏🙏
ਐਡਮਿਨ Dharminder Singh Chimna
094635 67000

All the brothers who go to the flood affected areas for service, please note that some people have started collecting goods there which can be useful for someone else in need and in many areas the goods are not even reaching the needy, so it is requested that whenever you go for service, go inside and give the goods to the people of the house and come back.
Watch and listen to this video carefully, then understand that help is not reaching many needy people because many brothers come by giving goods to people standing above. First go there and understand the situation and then come back by doing service

Long live Punjab 🙏🙏

31/08/2025
ਨਿਸ਼ਕਾਮ ਸੇਵਾ ਸੋਸਾਇਟੀ ਅਤੇ ਨਗਰ ਨਿਵਾਸੀ ਪਿੰਡ ਚੀਮਨਾ ਵੱਲੋਂ ਮਿਤੀ 30, 31 ਅਗਸਤ ਅਤੇ 1 ਸਤੰਬਰ 2025 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰ...
27/08/2025

ਨਿਸ਼ਕਾਮ ਸੇਵਾ ਸੋਸਾਇਟੀ ਅਤੇ ਨਗਰ ਨਿਵਾਸੀ ਪਿੰਡ ਚੀਮਨਾ ਵੱਲੋਂ ਮਿਤੀ 30, 31 ਅਗਸਤ ਅਤੇ 1 ਸਤੰਬਰ 2025 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ, ਸਮੂਹ ਸੰਗਤਾਂ ਵੇਲੇ ਸਿਰ ਆ ਕੇ ਗੁਰਬਾਣੀ ਸਰਵਣ ਕਰਨ ਅਤੇ ਆਪਣਾ ਜੀਵਨ ਸਫਲ ਕਰਨਾ ਜੀ
🙏🙏🙏🙏🙏🙏🙏🙏🙏🙏🙏🙏🙏

27/08/2025

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮ

ਜਸਵਿੰਦਰ ਭੱਲਾ ਜੀ ਦੀ ਆਖਰੀ ਤਸਵੀਰ..😥 ਹਮੇਸ਼ਾ ਸਕਰੀਨ ਉੱਤੇ ਹੱਸਦੇ ਨਜ਼ਰ ਆਉਂਦੇ ਸਨ, ਓਹਨਾਂ ਦੀ ਕੋਈ ਵੀ ਤਸਵੀਰ ਦੇਖ ਲਓ ਹਰੇਕ ਤਸਵੀਰ ਚ ਓਹਨਾਂ ...
22/08/2025

ਜਸਵਿੰਦਰ ਭੱਲਾ ਜੀ ਦੀ ਆਖਰੀ ਤਸਵੀਰ..😥
ਹਮੇਸ਼ਾ ਸਕਰੀਨ ਉੱਤੇ ਹੱਸਦੇ ਨਜ਼ਰ ਆਉਂਦੇ ਸਨ, ਓਹਨਾਂ ਦੀ ਕੋਈ ਵੀ ਤਸਵੀਰ ਦੇਖ ਲਓ ਹਰੇਕ ਤਸਵੀਰ ਚ ਓਹਨਾਂ ਦੇ ਚਿਹਰੇ ਤੇ ਮੁਸਕਾਨ ਜਰੂਰ ਹੁੰਦੀ ਸੀ,, ਪਰ ਭੱਲਾ ਸਾਬ ਦੀ ਇਹ ਤਸਵੀਰ ਦੇਖ ਕੇ ਸੱਚੀ ਬਹੁਤ ਦੁੱਖ ਹੋਇਆ... ਹਾਸਿਆਂ ਦਾ ਬਾਦਸ਼ਾਹ ਅਤੇ ਇੱਕ ਨੇਕ ਇਨਸਾਨ ਕਿਵੇਂ ਅੱਜ ਸਾਰਿਆ ਨੂੰ ਦੁਖੀ ਕਰਕੇ ਦੁਨੀਆ ਤੋਂ ਰੁਖ਼ਸਤ ਹੋ ਗਿਆ ।।😥🙏

18/08/2025

ਧੰਨ ਗੁਰੂ ਰਾਮਦਾਸ ਜੀ ਹੜ੍ਹਾ ਕਾਰਨ ਕੁਝ ਪਰਿਵਾਰ ਬੇਘਰ ਹੋਗੇ ਕੁਝ ਦੀਆਂ ਫਸਲਾ ਬਰਬਾਦ ਹੋਗੀਆ ਸੁੱਖ ਬਖਸ਼ੋ🙏

Wishing every Indian a day filled with pride, unity, and gratitude for the freedom we enjoy𝑭𝒐𝒍𝒍𝒐𝒘𝒆𝒓𝒔.
15/08/2025

Wishing every Indian a day filled with pride, unity, and gratitude for the freedom we enjoy
𝑭𝒐𝒍𝒍𝒐𝒘𝒆𝒓𝒔.

14/08/2025

Proud of you

ਸ਼ੁਰਲੀ ਛੱਡ ਮਹਿਕਮੇ ਨੇ ਦੁਬਈ ‘ਚ ਡੌਲਫਿਨ ਸ਼ੋਅ ਮੌਕੇ ਜੈਸਿਕਾ ਨਾਂ ਦੀ ਕੁੜੀ ਦੀ ਮੌਤ ਦੀ ਖ਼ਬਰ ਫੈਲਾਈ ਹੈl ਕਹਿੰਦੇ ਡੌਲਫਿਨ ਉਹਨੂੰ ਇੱਕੋ ਬੁਰਕੀ...
14/08/2025

ਸ਼ੁਰਲੀ ਛੱਡ ਮਹਿਕਮੇ ਨੇ ਦੁਬਈ ‘ਚ ਡੌਲਫਿਨ ਸ਼ੋਅ ਮੌਕੇ ਜੈਸਿਕਾ ਨਾਂ ਦੀ ਕੁੜੀ ਦੀ ਮੌਤ ਦੀ ਖ਼ਬਰ ਫੈਲਾਈ ਹੈl ਕਹਿੰਦੇ ਡੌਲਫਿਨ ਉਹਨੂੰ ਇੱਕੋ ਬੁਰਕੀ ‘ਚ ਖਾ ਗਈl ਕਈ ਖ਼ਬਰਾਂ ਵਾਲੇ ਵੀ ਪੜ੍ਹੀ ਜਾਂਦੇ ਕਿ ਜਿੰਨਾ ਮਰਜ਼ੀ ਪਿਆਰ ਕਰ ਲਵੋ, ਪਰ ਪਸ਼ੂ-ਪੰਛੀ ਨੁਕਸਾਨ ਕਰ ਹੀ ਜਾਂਦੇl
ਬੇਹੱਦ ‘ਨਰਮ ਦਿਲ’ ਤੇ ‘ਦਿਆਲੂ’ ਵਿਹਲੜ ਮਹਿਕਮੇ ਨੂੰ ਦੱਸ ਦੇਵਾਂ ਕਿ ਇਹ ਝੂਠੀ ਖ਼ਬਰ ਹੈ ਤੇ ਆਪਣੇ ਆਲਿਆਂ ਨੇ ਐਵੇਂ ਹੀ ਚੇਪ ਦਿੱਤੀl ਡੌਲਫਿਨ ਨੇ ਕੋਈ ਜੈਸਿਕਾ ਨਹੀਂ ਖਾਧੀl ਉਹ ਵੀਡੀਓ ਏ.ਆਈ ਨਾਲ ਤਿਆਰ ਕੀਤੀ ਗਈ ਹੈl
ਸਾਡੇ ਆਲਿਆਂ ਕੋਲ ਕੋਈ ਮੁੱਦਾ ਨਹੀਂ ਸੀ ਤਾਂ ਡੌਲਫਿਨ ਦਾ ਕਹਿਰ ਚੱਕ ਲਿਆ ਤੇ ‘ਰਿਪ’ ਲਿਖ-ਲਿਖ ਬੁਰਾ ਹਾਲ ਕਰਤਾl
- ਸਵਰਨ ਸਿੰਘ ਟਹਿਣਾ

ਗੁਰਦੁਵਾਰਾ ਸਾਹਿਬ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ ਹੋਈ , 1.ਸਰਪੰਚ ਡਾਕਟਰ ਸਰਵਣ ਸਿੰਘ ( ਪ੍ਰਧਾਨ ) 2.ਮਹਿੰਦਰ ਸਿੰਘ (ਖਜ਼ਾਨਚੀ)3.ਨਿਰਭੈ ਸਿ...
18/05/2025

ਗੁਰਦੁਵਾਰਾ ਸਾਹਿਬ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ ਹੋਈ ,

1.ਸਰਪੰਚ ਡਾਕਟਰ ਸਰਵਣ ਸਿੰਘ ( ਪ੍ਰਧਾਨ )
2.ਮਹਿੰਦਰ ਸਿੰਘ (ਖਜ਼ਾਨਚੀ)
3.ਨਿਰਭੈ ਸਿੰਘ ( ਮੈਂਬਰ )
4.ਨਿਰੰਜਣ ਸਿੰਘ ( ਮੈਂਬਰ )
5.ਸੁਖਮਿੰਦਰ ਸਿੰਘ ( ਮੈਂਬਰ )
6.ਬਲਜੀਤ ਸਿੰਘ ( ਮੈਂਬਰ )
7.ਗੁਰਦੀਪ ਸਿੰਘ ਨੀਲਾ ( ਮੈਂਬਰ )
8.ਹਰਪਾਲ ਸਿੰਘ ( ਮੈਂਬਰ )
9.ਇਕਬਾਲ ਸਿੰਘ ( ਮੈਂਬਰ )

🙏🙏

26/04/2025

ਅੱਜ ਮਿਤੀ 27.04.2025 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਗੁਰੂਸਰ ਕਾਉਂਕੇ ਵਿਖ਼ੇ ਖੂਨਦਾਨ ਕੈੰਪ ਲੱਗ ਰਿਹਾ ਜੀ, ਆਪ ਸਭ ਨੂੰ ਬੇਨਤੀ ਹੈ ਇਸ ਕੈੰਪ ਵਿੱਚ ਵੱਧ ਚੜ ਕੇ ਹਿੱਸਾ ਲਓ

ਧੰਨਵਾਦ
ਬਲੱਡ ਸੇਵਾ ਸੋਸਾਇਟੀ ਜਗਰਾਓਂ
(ਸਹਿਯੋਗੀ ਸੰਸਥਾ)
94635-67000 ਧਰਮਿੰਦਰ ਸਿੰਘ ਚੀਮਨਾ
99886-62093 ਜੱਸਾ ਪੋਨਾ
88722-27356 ਬੇਅੰਤ ਢਿੱਲੋਂ
8556061865 ਪੰਚ ਅਮਨਦੀਪ ਦੇਹੜਕਾ

07/04/2025

Address

Village Cheemna
Jagraon
142026

Telephone

9463567000

Website

Alerts

Be the first to know and let us send you an email when ਚੀਮਨਾਂ (Chimna) - ਮੇਰਾ ਪਿੰਡ posts news and promotions. Your email address will not be used for any other purpose, and you can unsubscribe at any time.

Contact The Business

Send a message to ਚੀਮਨਾਂ (Chimna) - ਮੇਰਾ ਪਿੰਡ:

Share