
02/08/2025
ਅੱਜ August 2, 2025 ,
10:30AM
ਨੂੰ C.T University ਵੱਲੋਂ "ਹੈਲਪਿੰਗ ਹੈਂਡਸ ਪਰਿਵਾਰ" ਦੇ ਮੁੱਖ ਸੇਵਾਦਾਰ Umesh Chhabra ਜੀ ਨੂੰ ਆਪਣੇ ਸ਼ਬਦਾਂ ਦਾ ਸੰਚਾਰ ਕਰਨ ਲਈ ਸਦਾ ਦਿੱਤਾ।
ਸਾਡੇ ਬੋਲੇ ਦੋ ਸ਼ਬਦਾਂ ਨਾਲ ਹੋ ਸਕਦਾ ਕਿਸੇ ਬੱਚੇ ਦੇ ਜੀਵਨ ਵਿੱਚ ਬਦਲਾਵ ਆ ਜਾਵੇ ਸੰਗਤ ਜੀ ਅਰਦਾਸ ਕਰਿਓ
/Whatsapp :- 78884-51139 , 78147-51139, 62802-21139
ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ)
ਪਿੰਡ- ਮਲਕ, ਜਗਰਾਉਂ (ਲੁਧਿਆਣਾ)